Shimla
Fateh Shergill
Become A Better Singer In Only 30 Days, With Easy Video Lessons!
Fateh Shergill Mr.Rubal in the house ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ ਨੀ ready ਹੋ ਕੇ ਚੌਂਕ ਵਿੱਚ ਆਜਾ ਗੋਰੀਏ ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ ਤੂੰ ਗੱਡੀ ਵਿਚ ਬੈਠੀ ਆਕੇ ਖੱਬੀ ਸੀਟ ਤੇ ਨੀ ਔਝਲੇ ਦਾ ਕੋਕਾ ਚਲੁ ਗਾ repeat ਤੇ ਤੂੰ ਵੇਖ ਦੀ ਸੀ dream grand ਨੀ ਮੈ ਰੱਜੂ ਨੂੰ ਬਣਾ ਦੁ ਗਾ green land ਨੀ ਮੈ ਤੇਰੇ ਨੈਣਾ ਚੋ ਬਿੱਲੋ ਵੀਡ ਖਿਚਣੀ ਨੀ ਰੀਸ ਕੀ ਕਰੂਗਾ ਜੀਦਾ ਹੁੱਕਾ ਭਾਰ ਨੀ ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ ਨੀ ready ਹੋ ਕੇ ਚੌਂਕ ਵਿੱਚ ਆਜਾ ਗੋਰੀਏ ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ ਬਣੂ ਗਾ ਮਾਹੌਲ at 9 ਗੋਰੀਏ ਨੀ sip sip ਲਾਉਣੀ Red wine ਗੋਰੀਏ ਢਲਕੇ ਨਾਜਰ ਤੇਰੇ ਗੋਰੇ ਰੰਗ ਤੋਂ ਨੀ ਵੇਖੀ ਕੀਤੇ ਹੋਜੀ ਨਾ crime ਗੋਰੀਏ ਏ ਗੱਲ ਤੇਰੇ ਮੇਰੇ ਵਿੱਚ ਰਹਿਣੀ ਅੱਲੜੇ ਨੀ news ਨਾ ਬਣੂ ਗੀ ਕਿੱਸੇ ਅਖਬਾਰ ਦੀ ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ ਨੀ ready ਹੋ ਕੇ ਚੌਂਕ ਵਿੱਚ ਆਜਾ ਗੋਰੀਏ ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ ਮੱਠੀ ਮੱਠੀ ਪੈਂਦੀ ਹੋਊ snow ਨੀ ਬਿੱਲੋ ਟਿੱਕੀ ਰਾਤ ਤਾਰਿਆਂ ਦੀ ਲੋਅ ਨੀ ਬਿੱਲੋ ਕੱਠਿਆਂ ਨੇ ਸੇਕਣੀ ਆ Bornfire ਨੀ ਕਰਿ ਨਾ ਫਤਿਹ ਨੂੰ ਵੇਖੀ no ਨਾ ਬਿੱਲੀ ਆਪਾ ਦੋ ਨੀ ਬਿੱਲੋ ਉਤੋਂ ਪੋਹ ਨੀ ਬਿੱਲੋ ਨੀ ਗਬਰੂ ਦੇ ਪਿੰਡੇ ਵਿੱਚੋ ਸੇਕ ਨਿਕਲੇ ਨੀ ਭਾਰ ਭਾਵੇਂ ਠੰਡ ਹੱਡ ਠਾਰ ਦੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ ਨੀ ready ਹੋ ਕੇ ਚੌਂਕ ਵਿੱਚ ਆਜਾ ਗੋਰੀਏ ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ ਓ ਜਿੱਤੀ ਫਿਰਾ ਦੁਨੀਆਂ ਏ ਰਤਾਂ ਝੂਠ ਨੀ ਜਿਓਂਦੀ ਜਾਗਦੀ ਤੂੰ ਜੱਟ ਦਾ proof ਨੀ ਆਖ ਦੇ ਓ ਲਾਕੇ ਓ cream ਲੈ ਗਿਆ ਮਲਦੇ ਆ ਹੱਥ ਚਲੇ ਕਾਰਤੂਸ ਨੀ ਆਖ ਦੇ ਓ ਲਾਕੇ ਓ cream ਲੈ ਗਿਆ ਮਲਦੇ ਆ ਹੱਥ ਚਲੇ ਕਾਰਤੂਸ ਨੀ ਨੀ ਅਸਲੇ ਦੀ ਪਰਖ ਬੜੀ ਏ ਮੁੰਡੇ ਨੂੰ ਨੀ ਗੱਲ ਭਾਵੇਂ ਤੇਰੀ ਭਾਵੇਂ ਹਥਿਆਰ ਦੀ ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ ਨੀ ready ਹੋ ਕੇ ਚੌਂਕ ਵਿੱਚ ਆਜਾ ਗੋਰੀਏ ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ
The easy, fast & fun way to learn how to sing: 30DaySinger.com
Written by: Fateh Shergill, Mr. Rubal
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Shimla Lyrics." Lyrics.com. STANDS4 LLC, 2024. Web. 21 May 2024. <https://www.lyrics.com/lyric-lf/6080983/Fateh+Shergill/Shimla>.
Discuss the Shimla Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In