Cali
Diljit Dosanjh
Become A Better Singer In Only 30 Days, With Easy Video Lessons!
ਓ ਮੁੰਡੇ ਬਿਲੋ Cali ਵਲ ਦੇ ਹਿਕਾ ਤੇ ਪਹਾੜ ਥਲ ਦੇ ਪੇਕ ਨੀ Stag ਕਰ ਦੇ ਗੋਲੀ ਵਾਂਗੂ ਸਿਦੇ ਚਲਦੇ ਹੁੰਡਾ ਕੋਇ ਰੋਜ ਪਰਚਾ Cop car ਵਿਚ ਚਰਚਾ ਸਹੇਲੀਆ ਤੇ ਡੱਕਾ ਲੀਆ ਨੀ ਕਾਰ ਆ ਉਤੇ ਫੁੱਲ ਖਰਚਾ ਹੋ ਜਿਨਾ ਯਾਰ ਮਾਰੀ ਆ ਓ ਜੱਟ ਬਾਜੋ ਮੋੜ ਆਊਗਾ ਡੱਬ ਵਿੱਚ ਟੰਗਿਆ ਪੇਆ ਫ਼ੇਰ ਕਦੋਂ ਕਮ ਆਊਗਾ ਆਜਾ ਹਿਕ ਵਿੱਚ ਵੱਜ ਆਣਕੇ ਓ ਫ਼ੇਰ ਤਾਂ ਸਵਾਦ ਆਊਗਾ ਡੱਬ ਵਿੱਚ ਟੰਗਿਆ ਪੇਆ ਫ਼ੇਰ ਕਦੋਂ ਕਮ ਆਊਗਾ ਆਜਾ ਹਿਕ ਵਿੱਚ ਵੱਜ ਆਣਕੇ ਓ ਫ਼ੇਰ ਤਾਂ ਸਵਾਦ ਆਊਗਾ ਓ ਟੌਰ ਮੇਰੀ ਜ਼ੇਹਰ ਜੱਟ ਦੀ ਟੌਰ ਤੇਰੇ ਸ਼ੇਹਰ ਜੱਟ ਦੀ ਪਤਾ ਵੀ ਨੀ ਹਿੱਲ ਦਾ ਕੁੜੇ ਹਾਮੀ ਤੋਂ ਬਗੇਰ ਜੱਟ ਦੀ ਓ ਕਮ ਜੇੜ੍ਹਾ ਮਰਜ਼ੀ ਹੋਵੇ ਜੱਟ ਸੀਰਾ ਹੀ ਕਰੌਗਾ ਓ ਡੱਬ ਵਿੱਚ ਟੰਗਿਆ ਪੇਆ ਫ਼ੇਰ ਕਦੋਂ ਕਮ ਆਊਗਾ ਆਜਾ ਹਿਕ ਵਿੱਚ ਵੱਜ ਆਣਕੇ ਓ ਫ਼ੇਰ ਤਾਂ ਸਵਾਦ ਆਊਗਾ ਅਸਲ ਬਥੇਰੀ ਕਰੀ ਆ ਹਿਕ ਚ ਦਲੇਰੀ ਭਰੀ ਆ ਧੌਣ ਤੋਂ ਮਰੋਡ ਦੇਈ ਦਾ ਓ ਜਿਨੇ ਹੇਰਾ ਫੇਰੀ ਆ ਓ ਰਾਜ ਲਿਕੇ ਗੀਤ ਥੋਕ ਵੀ ਦੁਸਾਂਝਾਂ ਵਾਲਾ ਫੇਰ ਛਾਉਗਾ ਓ ਡੱਬ ਵਿੱਚ ਟੰਗਿਆ ਪੇਆ ਫ਼ੇਰ ਕਦੋਂ ਕਮ ਆਊਗਾ ਆਜਾ ਹਿਕ ਵਿੱਚ ਵੱਜ ਆਣਕੇ ਓ ਫ਼ੇਰ ਤਾਂ ਸਵਾਦ ਆਊਗਾ ਡੱਬ ਵਿੱਚ ਟੰਗਿਆ ਪੇਆ ਫ਼ੇਰ ਕਦੋਂ ਕਮ ਆਊਗਾ ਆਜਾ ਹਿਕ ਵਿੱਚ ਵੱਜ ਆਣਕੇ ਓ ਫ਼ੇਰ ਤਾਂ ਸਵਾਦ ਆਊਗਾ ਆਜਾ ਹਿਕ ਵਿੱਚ ਵੱਜ ਆਣਕੇ
Watch: New Singing Lesson Videos Can Make Anyone A Great Singer
Written by: Raj Ranjodh
Lyrics © TUNECORE INC, TuneCore Inc.
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Cali Lyrics." Lyrics.com. STANDS4 LLC, 2024. Web. 28 May 2024. <https://www.lyrics.com/lyric-lf/6063057/Diljit+Dosanjh/Cali>.
Discuss the Cali Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In