GYM - Studio
Gary Hothi
The easy, fast & fun way to learn how to sing: 30DaySinger.com
ਓ ਡੌਲਿਆਂ ਤੋ fit ਆ ਕਮੀਜ ਬਲੀਏ ਪਾਲਿਆ ਸ਼ਰੀਰ ਲਾ ਕੇ ਰੀਝ ਬਲੀਏ ਡੌਲਿਆਂ ਤੋ fit ਆ ਕਮੀਜ ਬਲੀਏ ਪਾਲਿਆ ਸ਼ਰੀਰ ਲਾ ਕੇ ਰੀਝ ਬਲੀਏ ਡੌਲਾ ਹੱਥ ਕਿੱਥੋਂ ਆਂਦਾ ਤੇਰੇ ਯਾਰ ਦਾ ਡੌਲਾ ਹੱਥ ਕਿੱਥੋਂ ਆਂਦਾ ਤੇਰੇ ਯਾਰ ਦਾ ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ ਉੱਤੋਂ ਮੁੰਡਾ ੨ time Gym ਮਾਰਦਾ ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ ਉੱਤੋਂ ਮੁੰਡਾ ੨ time Gym ਮਾਰਦਾ ੨ ਚੀਜਾਂ ਦਿਲ ਚੋ ਨੀ ਕੱਡ ਸਕਦਾ ਇੱਕ ਤੈਨੂੰ ਦੁੱਜਾ Gym ਨਈ ਓ ਛੱਡ ਸਕਦਾ ੨ ਚੀਜਾਂ ਦਿਲ ਚੋ ਨੀ ਕੱਡ ਸਕਦਾ ਇੱਕ ਤੈਨੂੰ ਦੁੱਜਾ Gym ਨਈ ਓ ਛੱਡ ਸਕਦਾ ਪਕਾ ਮੁੰਡਾ ਕੌਲ ਅਤੇ ਇਕਰਾਰ ਦਾ ਪਕਾ ਮੁੰਡਾ ਕੌਲ ਅਤੇ ਇਕਰਾਰ ਦਾ ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ ਉੱਤੋਂ ਮੁੰਡਾ ੨ time Gym ਮਾਰਦਾ ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ ਉੱਤੋਂ ਮੁੰਡਾ ੨ time Gym ਮਾਰਦਾ ਤੇਰੀਆਂ ਅਖਾਂ ਦੇ ਵਿਚ ਨਚੇ Alcohol ਨੀ ਗਬਰੂ ਨੂ ਦੱਸ ਫੇਰ ਨਸ਼ੇ ਦੀ ਕੀ ਲੋਡ ਨੀ ਤੇਰੀਆਂ ਅਖਾਂ ਦੇ ਵਿਚ ਨਚੇ Alcohol ਨੀ ਗਬਰੂ ਨੂ ਦੱਸ ਫੇਰ ਨਸ਼ੇ ਦੀ ਕੀ ਲੋਡ ਨੀ ਫੋਕੀਆਂ ਫੜਾ ਨੀ ਤੇਰਾ ਯਾਰ ਮਾਰਦਾ ਫੋਕੀਆਂ ਫੜਾ ਨੀ ਤੇਰਾ ਯਾਰ ਮਾਰਦਾ ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ ਉੱਤੋਂ ਮੁੰਡਾ ੨ time Gym ਮਾਰਦਾ ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ ਉੱਤੋਂ ਮੁੰਡਾ ੨ time Gym ਮਾਰਦਾ ਵੇਖ ਵੇਖ ਤੈਨੂੰ ਹਾਏ ਨੀ ਦਿਲ ਮੇਰਾ ਧੜਕੇ ਚਲਦੇ ਨੇ ਗਬਰੂ ਦੇ ਸਾਹ ਤੇਰੇ ਕਰਕੇ ਵੇਖ ਵੇਖ ਤੈਨੂੰ ਹਾਏ ਨੀ ਦਿਲ ਮੇਰਾ ਧੜਕੇ ਚਲਦੇ ਨੇ ਗਬਰੂ ਦੇ ਸਾਹ ਤੇਰੇ ਕਰਕੇ ਦਲਜੀਤ ਦੂਰੀ ਤੇਰੀ ਨਈ ਸਹਾਰ ਦਾ ਦਲਜੀਤ ਦੂਰੀ ਤੇਰੀ ਨਈ ਸਹਾਰ ਦਾ ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ ਉੱਤੋਂ ਮੁੰਡਾ ੨ time Gym ਮਾਰਦਾ ਇੱਕ ਤਾ ਨਸ਼ਾ ਏ ਬਿੱਲੋ ਤੇਰੇ ਪ੍ਯਾਰ ਦਾ ਉੱਤੋਂ ਮੁੰਡਾ ੨ time Gym ਮਾਰਦਾ
Watch: New Singing Lesson Videos Can Make Anyone A Great Singer
Written by: DALJIT CHITTI, JASHAN BADYAL
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"GYM - Studio Lyrics." Lyrics.com. STANDS4 LLC, 2024. Web. 25 Sep. 2024. <https://www.lyrics.com/lyric-lf/6063007/Gary+Hothi/GYM+-+Studio>.
Discuss the GYM - Studio Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In