Delete

Amar Sandhu, G. Sidhu

0 fans

Amar Sandhu

Amar Sandhu is an American born Indian-Punjabi singer, songwriter, music composer and producer. He is best known for his unique Punjabi/English fusion sound and his 2015 Album "New Era", featuring hits such as "Rooftop Party", "Double Addi", and "Replaceable". more »


3:22
#2

 The easy, fast & fun way to learn how to sing: 30DaySinger.com

ਰਖਦੇ ਆ ਦਬਕੇ speed 100 ਤੇ
side ਚੀਕਾਂ ਖਬੇ ਸਜੇ 200 ਨੇ
ਪਰ ਤੇਰੀ ਜਿਹੀ ਪਹਿਲਾਂ ਨਾ ਮੈ ਵੇਖੀ ਕੁੜੀ ਕੋਈ
ਡੇਢ ਦੂ ਜੋ ਤੇਰੇ ਮੇਰੇ ਵਿਚ ਖਰ ਜੁ
ਕਦੋ ਦਾ ਤੂੰ ਮੈਨੂੰ ਪਿਛੇ ਲਾਯਾ ਬੱਲੀਏ , ਹਾਏ ਓਏ ਲਾਯਾ ਬੱਲੀਏ
ਅੱਜ ਤਾ ਤੂੰ ਕਿਹਦੇ ਚਲ date ਚਲੀਏ, ਹਾਏ ਓਏ ਦਾਤੇ ਚਲੀਏ
ਹੱਥ ਮੁੜ ਕਿਸੇ ਦਾ ਮੈਂ ਫੜਦੂ ਗਾ ਨਈ
ਜਾਣੇ ਖਾਣੇ ਨਾਲ ਮੈਂ ਲੜਦੂ ਗਾ ਨਈ

ਨੀ ਤੂ ਥੋੜਾ ਤਰਸ ਖਾ ਮੈਨੂ ਪਾਡੇ ਸਿੱਧੇ ਰਾਹ
ਕਮ ਸਾਰੇ ਪੁਠੇ ਮੈਂ ਛਡ ਦੂ
ਇਕ ਵਾਰੀ ਮੈਨੂ ਨੀ ਤੂ ਹਾਂ ਕਰਦੇ
ਸਾਰੀਆਂ ਦੇ number delete ਕਰਦੂ
ਇਕ ਵਾਰੀ ਮੈਨੂ ਨੀ ਤੂ ਹਾਂ ਕਰਦੇ
ਸਾਰੀਆਂ ਦੇ number delete ਕਰਦੂ
ਇਕ ਵਾਰੀ
ਇਕ ਵਾਰੀ
ਇਕ ਵਾਰੀ
ਸਾਰੀਆਂ ਦੇ number delete ਕਰਦੂ

ਗੱਡੀ ਦੀ ਸੂਈ ਰੱਖੀ 100 ਤੇ
ਨੱਢੀਆਂ ਹੀ top ਦੀਆਂ , tens only
ਪਰ ਤੇਰੀ ਜਿਹੀ ਪਹਿਲਾਂ ਨਾ ਮੈ ਵੇਖੀ ਕੁੜੀ ਕੋਈ
I done flipped around the world
Lived in every single city, yeah

ਕਦੋ ਦਾ ਤੂੰ ਮੈਨੂੰ ਪਿਛੇ ਲਾਯਾ ਬੱਲੀਏ , ਹਾਏ ਓਏ ਲਾਯਾ ਬੱਲੀਏ
ਅੱਜ ਤਾ ਤੂੰ ਕਿਹਦੇ ਚਲ date ਚਲੀਏ, ਹਾਏ ਓਏ ਹਾਂ ਕਰਦੇ
ਹੱਥ ਮੁੜ ਕਿਸੇ ਦਾ ਮੈਂ ਫੜਦੂ ਗਾ ਨਈ
ਜਾਣੇ ਖਾਣੇ ਨਾਲ ਮੈਂ ਲੜਦੂ ਗਾ ਨਈ
ਨੀ ਤੂ ਥੋੜਾ ਤਰਸ ਖਾ ਮੈਨੂ ਪਾਡੇ ਸਿੱਧੇ ਰਾਹ
ਕਮ ਸਾਰੇ ਪੁਠੇ ਮੈਂ ਛਡ ਦੂ

ਇਕ ਵਾਰੀ ਮੈਨੂ ਨੀ ਤੂ ਹਾਂ ਕਰਦੇ
ਸਾਰੀਆਂ ਦੇ number delete ਕਰਦੂ
ਇਕ ਵਾਰੀ ਮੈਨੂ ਨੀ ਤੂ ਹਾਂ ਕਰਦੇ
ਸਾਰੀਆਂ ਦੇ number delete ਕਰਦੂ
ਇਕ ਵਾਰੀ ਮੈਨੂ ਨੀ ਤੂ ਹਾਂ ਕਰਦੇ
ਸਾਰੀਆਂ ਦੇ number delete ਕਰਦੂ
ਇਕ ਵਾਰੀ ਮੈਨੂ ਨੀ ਤੂ ਹਾਂ ਕਰਦੇ
ਸਾਰੀਆਂ ਦੇ number delete ਕਰਦੂ

Password ਫੋਨ ਮੇਰੇ ਦਾ ਤੂ ਰਖਲੀ
ਫੋਨ ਦਾ ਤੂ ਰਖਲੀ
ਕਰਲੀ ਤੂ check ਜੇ ਕੋਈ ਤੈਨੂੰ ਸ਼ਕ ਨੀ
ਜੇ ਕੋਈ ਤੈਨੂੰ ਸ਼ਕ ਨੀ

Whatsapp  ਯਾਰਾਂ ਦਾ group ਏਕ ਨੀ
ਓਹਨੂ ਨਾ ਤੂ ਬਸ ਕਦੀ ਕਰੀ click ਨੀ

ਨੀ ਤੂ ਬਣ ਜਾ ਮੇਰੀ ਹੀਰ
ਲਾਏ downtown ਗੇੜੀ ਨੀ
ਅਮਰੀਕੇ ਆਲੇ ਸਿਧੂ ਦੀ ਤੌਰ ਬਣਜੂ

ਇਕ ਵਾਰੀ ਮੈਨੂ ਨੀ ਤੂ ਹਾਂ ਕਰਦੇ
ਸਾਰੀਆਂ ਦੇ number delete ਕਰਦੂ
ਇਕ ਵਾਰੀ ਮੈਨੂ ਨੀ ਤੂ ਹਾਂ ਕਰਦੇ
ਸਾਰੀਆਂ ਦੇ number delete ਕਰਦੂ
ਇਕ ਵਾਰੀ
ਇਕ ਵਾਰੀ
ਇਕ ਵਾਰੀ
ਸਾਰੀਆਂ ਦੇ number delete ਕਰਦੂ

 Struggling with Delete? Become a better singer in 30 days with these videos!

Written by: AMARPAL SINGH SANDHU, ANKIT MALIK, G SIDHU

Lyrics © Songtrust Ave

Lyrics Licensed & Provided by LyricFind

Discuss the Delete Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Delete Lyrics." Lyrics.com. STANDS4 LLC, 2024. Web. 6 May 2024. <https://www.lyrics.com/lyric-lf/5999297/Amar+Sandhu/Delete>.

    Missing lyrics by Amar Sandhu?

    Know any other songs by Amar Sandhu? Don't keep it to yourself!

    Watch the song video

    Delete

    626.4K
    10,449     287

    Browse Lyrics.com

    Quiz

    Are you a music master?

    »
    Where was uncle Sam according to Hawkwind?
    A On Mars
    B On the Moon
    C In his grave
    D On holiday

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Amar Sandhu tracks

    On Radio Right Now

    Loading...

    Powered by OnRad.io


    Think you know music? Test your MusicIQ here!

    Movies soundtrack

    Delete

    »
    • Millennium