Ignore

Desi Routz, Kirpal Sandhu

0 fans

Desi Routz

Desi Routz is a Punjabi music composer duo consisting of Hardeep Singh Khangura and Jaspreet Singh. The duo Known predominantly for their compositions in Punjabi music. They have worked with artists such as Ranjit Bawa, Babbal Rai, Akhil, Jassi Gill, Nimrat Khaira, Sunanda Sharma, Kulwinder Billa, Mankirt Aulakh and Prabh Gill. more »


3:23
#2

 The easy, fast & fun way to learn how to sing: 30DaySinger.com

ਐਂਵੇਂ ਨੀ ਰਕਾਨੇ ਹੁੰਦੀ ਬੱਲੇ-ਬੱਲੇ ਆ
ਪੂਰੀ ਗਲਬਾਤ ਮਿਤਰਾਂ ਦੇ ਪੱਲੇ ਆ
ਐਂਵੇਂ ਨੀ ਰਕਾਨੇ ਹੁੰਦੀ ਬੱਲੇ-ਬੱਲੇ ਆ
ਪੂਰੀ ਗਲਬਾਤ ਮਿਤਰਾਂ ਦੇ ਪੱਲੇ ਆ
ਤੇਰੀਆਂ ਸਹੇਲੀਆਂ ਤੇ fan ਹੋ ਗਈਆਂ ਨੇ
ਬਸ ਤੇਰੀਆਂ ਅਖਾਂ ਦੇ ਵਿਚ ਰੜਕਾਂ
ਐਂਵੇਂ ignore ਨਾ ਤੂ ਕਰ ਜੱਟ ਨੂ
ਨੀ ਖੌਰੇ ਕਲ ਨੂ ਮੈਂ ਤੇਰੇ ਸੀਨੇ ਧੜਕਾਂ
ਐਂਵੇਂ ignore ਨਾ ਤੂ ਕਰ ਜੱਟ ਨੂ
ਨੀ ਖੌਰੇ ਕਲ ਨੂ ਮੈਂ ਤੇਰੇ ਸੀਨੇ ਧੜਕਾਂ

ਸਾਡੀ ਸਰਦਾਰੀ ਬਾਰੇ ਤੂ ਅੱਲੜੇ
ਪਿੰਡ ਆਪਣੇ ਦੇ ਚੋਬਰਾਂ ਤੋਂ ਪੁਛ ਨੀ
ਕਿਹੰਦੇਆਂ ਕਹੌਂਦੇਆਂ ਨੂ ਲਾਯਾ ਨੁੱਕਰੇ
ਮਿਤਰਾਂ ਨੇ ਖਡ਼ੀ ਸਦਾ ਰਖੀ ਮੁੱਛ ਨੀ
ਹੋ ਸਾਡੀ ਸਰਦਾਰੀ ਬਾਰੇ ਤੂ ਅੱਲੜੇ
ਪਿੰਡ ਆਪਣੇ ਦੇ ਚੋਬਰਾਂ ਤੋਂ ਪੁਛ ਨੀ
ਕਿਹੰਦੇਆਂ ਕਹੌਂਦੇਆਂ ਨੂ ਲਾਯਾ ਨੁੱਕਰੇ
ਮਿਤਰਾਂ ਨੇ ਖਡ਼ੀ ਸਦਾ ਰਖੀ ਮੁੱਛ ਨੀ
ਹੋ ਲਬਦੇ ਕੀਤੇ ਨਾ ਹੁਣ ਬਿਹ ਗਏ ਲੁੱਕ ਕੇ
ਜੇਡੇ ਮਾਰਦੇ ਹੁੰਦੇ ਸੀ ਸਾਨੂ ਬੜਕਾਂ
ਐਂਵੇਂ ignore ਨਾ ਤੂ ਕਰ ਜੱਟ ਨੂ
ਨੀ ਖੌਰੇ ਕਲ ਨੂ ਮੈਂ ਤੇਰੇ ਸੀਨੇ ਧੜਕਾਂ
ਐਂਵੇਂ ignore ਨਾ ਤੂ ਕਰ ਜੱਟ ਨੂ
ਨੀ ਖੌਰੇ ਕਲ ਨੂ ਮੈਂ ਤੇਰੇ ਸੀਨੇ ਧੜਕਾਂ

ਹੋ ਤੇਰੇ ਤੇ ਹੁਸਨ ਫਿਰੇ ਛਲ਼ਾਂ ਮਾਰਦਾ
ਇਸ਼ਕ਼ੇ ਦੀ ਪੌਂਦਾ ਏ ਕਹਾਣੀ ਨੀ
College ਦੇ ਲੋਫਰਾਂ ਚ ਗੱਲਾਂ ਤੇਰੀਆਂ
ਆਖਦੇ ਦਿਲਾਂ ਦੀ ਤੈਨੂੰ ਰਾਣੀ ਨੀ
ਹੋ ਤੇਰੇ ਤੇ ਹੁਸਨ ਫਿਰੇ ਛਲ਼ਾਂ ਮਾਰਦਾ
ਇਸ਼ਕ਼ੇ ਦੀ ਪੌਂਦਾ ਏ ਕਹਾਣੀ ਨੀ
College ਦੇ ਲੋਫਰਾਂ ਚ ਗੱਲਾਂ ਤੇਰੀਆਂ
ਆਖਦੇ ਦਿਲਾਂ ਦੀ ਤੈਨੂੰ ਰਾਣੀ ਨੀ
ਉਮਰਾਂ ਦੇ ਵਾਸ੍ਤੇ ਗੁਲਾਮੀ ਕਰੀਏ
ਮਨਜ਼ੂਰ ਨੇ ਤੇਰੀਆਂ ਮੜਕਾਂ
ਐਂਵੇਂ ignore ਨਾ ਤੂ ਕਰ ਜੱਟ ਨੂ
ਨੀ ਖੌਰੇ ਕਲ ਨੂ ਮੈਂ ਤੇਰੇ ਸੀਨੇ ਧੜਕਾਂ
ਐਂਵੇਂ ignore ਨਾ ਤੂ ਕਰ ਜੱਟ ਨੂ
ਨੀ ਖੌਰੇ ਕਲ ਨੂ ਮੈਂ ਤੇਰੇ ਸੀਨੇ ਧੜਕਾਂ

ਭਾਬੀਆਂ ਕਰੌਂਦੀਆਂ ਸੇ ਮੋਡ ਰਿਸ਼ਤੇ
ਤੇਰੇ ਉੱਤੇ ਜੱਟ ਦੀ ਗਰਾਰੀ ਅੜੀ ਨੀ
ਹੋ ਤੇਰੇ ਬਾਰੇ ਨਿਤ ਦਸਦਾ ਆਂ ਬੇਬੇ ਨੂ
ਐਸੀ ਬਿੱਟੂ ਚੀਮੇ ਨੂ ਖੁਮਾਰੀ ਚੜੀ ਨੀ
ਭਾਬੀਆਂ ਕਰੌਂਦੀਆਂ ਸੇ ਮੋਡ ਰਿਸ਼ਤੇ
ਤੇਰੇ ਉੱਤੇ ਜੱਟ ਦੀ ਗਰਾਰੀ ਅੜੀ ਨੀ
ਹੋ ਤੇਰੇ ਬਾਰੇ ਨਿਤ ਦਸਦਾ ਆਂ ਬੇਬੇ ਨੂ
ਐਸੀ ਬਿੱਟੂ ਚੀਮੇ ਨੂ ਖੁਮਾਰੀ ਚੜੀ ਨੀ
ਹੋ ਤੇਰੇ ਵੀ ਖਿਆਲ ਵਿਚ ਔਣ ਗੀਆਂ
ਨਸ਼ੇਰੇ ਨੂ ਜਾਂਦਿਯਾ ਸਡ਼ਕਾਂ.
ਐਂਵੇਂ ignore ਨਾ ਤੂ ਕਰ ਜੱਟ ਨੂ
ਨੀ ਖੌਰੇ ਕਲ ਨੂ ਮੈਂ ਤੇਰੇ ਸੀਨੇ ਧੜਕਾਂ
ਐਂਵੇਂ ignore ਨਾ ਤੂ ਕਰ ਜੱਟ ਨੂ
ਨੀ ਖੌਰੇ ਕਲ ਨੂ ਮੈਂ ਤੇਰੇ ਸੀਨੇ ਧੜਕਾਂ

 Become A Better Singer In Only 30 Days, With Easy Video Lessons!

Written by: BITTU CHEEMA, HARDEEP SINGH KHANGURA, JASPREET SINGH

Lyrics © Universal Music Publishing Group

Lyrics Licensed & Provided by LyricFind

Discuss the Ignore Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Ignore Lyrics." Lyrics.com. STANDS4 LLC, 2024. Web. 22 Sep. 2024. <https://www.lyrics.com/lyric-lf/5965982/Desi+Routz/Ignore>.

    Missing lyrics by Desi Routz?

    Know any other songs by Desi Routz? Don't keep it to yourself!

    Watch the song video

    Ignore

    8.6M
    43,879     2,852

    Browse Lyrics.com

    Quiz

    Are you a music master?

    »
    What’s the most-played song of all time on American radio?
    A Stand By Me
    B Can’t Take My Eyes Off of You
    C You’ve Lost That Lovin’ Feelin’
    D Yesterday

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Desi Routz tracks

    On Radio Right Now

    Loading...

    Powered by OnRad.io