Focus

Jassimran Singh Keer

0 fans

Jassimran Singh Keer


3:14
#1

 The easy, fast & fun way to learn how to sing: 30DaySinger.com

ਓ ਓ ਓ ਓ ਓ ਓਹੋ ਓਹੋ ਓਏ
ਹੋ ਕੁੜੀ ਐ ਸ਼ੌਕੀਨ ਜੀਹਦੇ ਤਿੱਖੇ ਨੈਣ ਨਕਸ਼ੇ
ਕਰਾਂ ਅਰਦਾਸਾਂ ਰੱਬ ਹੌਂਸਲਾ ਜੇ ਬਖਸ਼ੇ
ਹੋ ਕੁੜੀ ਐ ਸ਼ੌਕੀਨ ਜੀਹਦੇ ਤਿੱਖੇ ਨੈਣ ਨਕਸ਼ੇ
ਕਰਾਂ ਅਰਦਾਸਾਂ ਰੱਬ ਹੌਂਸਲਾ ਜੇ ਬਖਸ਼ੇ
ਨੀ ਤੇਰੇ ਹੱਥ ਵਿੱਚ ring ਪਾਉਣ ਨੂੰ
ਤੇਰੇ ਮਾਪਿਆਂ ਤੋਂ ਹਾਂ ਕਰਾਉਣ ਨੂੰ
ਫਿਰਾਂ ਜਾਨ ਮੈਂ ਤਲੀ ਤੇ ਧਰ ਕੇ
ਤੈਨੂੰ ਰੱਖਿਆ ਐ ਨੀ ਤੈਨੂੰ ਰੱਖਣਾ ਐ
ਹੋ ਤੈਨੂੰ ਰੱਖਿਆ ਐ focus ਤੇ
ਸਾਰੀ ਦੁਨੀਆਂ blur ਕਰ ਕੇ
ਤੈਨੂੰ ਰੱਖਿਆ ਐ focus ਤੇ
ਸਾਰੀ ਦੁਨੀਆਂ blur ਕਰ ਕੇ

Mista Baaz!

ਹੋ red rose lip ਉੱਤੋਂ ਮੋਟੀ ਮੋਟੀ ਅੱਖ ਨੀ
ਸਿਰ ਉੱਤੋਂ ਚੁੰਨੀ ਲੱਗੇ ਸਾਰਿਆਂ ਤੋਂ ਵੱਖ ਨੀ
ਹੋ red rose lip ਉੱਤੋਂ ਮੋਟੀ ਮੋਟੀ ਅੱਖ ਨੀ
ਸਿਰ ਉੱਤੋਂ ਚੁੰਨੀ ਲੱਗੇ ਸਾਰਿਆਂ ਤੋਂ ਵੱਖ ਨੀ
ਹੋ ਕਦ ਬੱਦਲਾਂ ਦਾ ਜਾਵੇ ਚੀਰ ਦੀ
ਐਂ ਸੁਣਿਆ ਤੂੰ ਬੀਬਾ ਕੀਰ ਦੀ
ਪਿੰਨ ਪੱਗ ਚ ਰੱਖੇ ਜੋ ਮੜਕੇ
ਪਿੰਨ ਪੱਗ ਚ ਰੱਖੇ ਜੋ ਮੜਕੇ
ਹੋ ਤੈਨੂੰ ਰੱਖਿਆ ਐ focus ਤੇ
ਸਾਰੀ ਦੁਨੀਆਂ blur ਕਰ ਕੇ
ਤੈਨੂੰ ਰੱਖਿਆ ਐ focus ਤੇ
ਸਾਰੀ ਦੁਨੀਆਂ blur ਕਰ ਕੇ

ਹੋ ਜਿਧਰ ਵੀ ਦੇਖਾਂ
ਤੇਰੇ ਬਿਨਾਂ ਕੁਝ ਦਿਖੇ ਨਾ
ਸੋਚੇ ਬਿਨਾਂ ਤੈਨੂੰ ਕੁਲਜੀਤ ਕੁਝ ਲਿਖੇ ਨਾ
ਹੋ ਜਿਧਰ ਵੀ ਦੇਖਾਂ
ਤੇਰੇ ਬਿਨਾਂ ਕੁਝ ਦਿਖੇ ਨਾ
ਸੋਚੇ ਬਿਨਾਂ ਤੈਨੂੰ ਕੁਲਜੀਤ ਕੁਝ ਲਿਖੇ ਨਾ
ਹੋ ਸੂਹੇ ਪੈਰ ਮੇਰੇ ਮਹਿਲੀ ਪਾਏਗੀ
ਨੀ ਤੂੰ ਸੋਹਣੀਏ ਦਰਾਂ ਚ ਆਏਗੀ
ਗਰੇਵਾਲ ਬੈਠਾ ਦਿਲ ਹਾਰ ਕੇ
ਗਰੇਵਾਲ ਬੈਠਾ ਦਿਲ ਹਾਰ ਕੇ
ਤੈਨੂੰ ਰੱਖਿਆ ਐ focus ਤੇ
ਸਾਰੀ ਦੁਨੀਆਂ blur ਕਰ ਕੇ
ਤੈਨੂੰ ਰੱਖਿਆ ਐ focus ਤੇ
ਸਾਰੀ ਦੁਨੀਆਂ blur ਕਰ ਕੇ
Topic Music baby

 Become A Better Singer In Only 30 Days, With Easy Video Lessons!

Written by: KULJIT GREWAL, KULWINDER SINGH BAJWA

Lyrics © Universal Music Publishing Group

Lyrics Licensed & Provided by LyricFind

Discuss the Focus Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Focus Lyrics." Lyrics.com. STANDS4 LLC, 2024. Web. 23 Sep. 2024. <https://www.lyrics.com/lyric-lf/5965950/Jassimran+Singh+Keer/Focus>.

    Missing lyrics by Jassimran Singh Keer?

    Know any other songs by Jassimran Singh Keer? Don't keep it to yourself!

    Watch the song video

    Focus

    4.3M
    42,939     1,742

    Browse Lyrics.com

    Quiz

    Are you a music master?

    »
    What song did this line "Well shake it up baby now ..." come from?
    A The Dung Beetles - Waiter There’s Some Funk in my Soup
    B The Beatles - Twist And Shout
    C Pink Floyd - Another Brick In The Wall
    D The Chocolates - Careless Wispa

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Jassimran Singh Keer tracks

    On Radio Right Now

    Loading...

    Powered by OnRad.io