Father Saab
Ran Bir
Watch: New Singing Lesson Videos Can Make Anyone A Great Singer
ਕਿਹੰਦਾ ਮੋਡ਼ਨਾ ਕਦੇ ਨਾ ਤੇਰਾ ਕਿਹਨਾ ਪੁਤਰਾ ਆ ਲੇ ਚਕ ਜੇ Bullet ਤੂ ਲੈਣਾ ਪੁੱਤਰਾ ਕਿਹੰਦਾ ਮੋਡ਼ਨਾ ਕਦੇ ਨਾ ਤੇਰਾ ਕਿਹਨਾ ਪੁਤਰਾ ਆ ਲੇ ਚਕ ਜੇ Bullet ਤੂ ਲੈਣਾ ਪੁੱਤਰਾ ਯਾਰਾਂ ਬੇਲਿਆ ਚ ਤੇਰੀ ਅੜੀ ਚਾਹੀਦੀ ਯਾਰਾਂ ਬੇਲਿਆ ਚ ਤੇਰੀ ਅੜੀ ਚਾਹੀਦੀ ਬਾਪੂ ਕਿਹੰਦਾ ਮੁਚਹ ਤੇਰੀ ਖਡ਼ੀ ਚਾਹੀਦੀ ਪੁੱਤ ਮੇਰੇ ਦੀ ਓ ਮੁਚਹ ਖਡ਼ੀ ਚਾਹੀਦੀ ਬਾਪੂ ਕਿਹੰਦਾ ਮੁਚਹ ਤੇਰੀ ਖਡ਼ੀ ਚਾਹੀਦੀ ਕਾਹਤੋਂ ਕਰਦਾ ਫਿਕਰ ਲੇ ਦੂ Iphone ਓਏ ਨਾ ਲਾਵੀ ਬਾਪੂ ਜ਼ੀਮੀਦਾਰ ਵਾਲੀ Ringtone ਓਏ ਕਾਹਤੋਂ ਕਰਦਾ ਫਿਕਰ ਲੇ ਦੂ ਇਫੋਨੇ ਓਏ ਨਾ ਲਾਵੀ ਬਾਪੂ ਜ਼ੀਮੀਦਾਰ ਵਾਲੀ Ringtone ਓਏ ਪਿੰਡ ਵਿਚ ਗੁੱਡੀ ਤੇਰੀ ਚੜੀ ਚਾਹੀਦੀ ਪਿੰਡ ਵਿਚ ਗੁੱਡੀ ਤੇਰੀ ਚੜੀ ਚਾਹੀਦੀ ਬਾਪੂ ਕਿਹੰਦਾ ਮੁਚਹ ਤੇਰੀ ਖਡ਼ੀ ਚਾਹੀਦੀ ਪੁੱਤ ਮੇਰੇ ਦੀ ਓ ਮੁਚਹ ਖਡ਼ੀ ਚਾਹੀਦੀ ਬਾਪੂ ਕਿਹੰਦਾ ਮੁਚਹ ਤੇਰੀ ਖਡ਼ੀ ਚਾਹੀਦੀ ਐਸ਼ ਕਰ ਪੂਰੀ ਇਕ ਗਲ ਨੂ ਪੁਗਾਦੇ ਬਾਪੂ ਆਪਣੇ ਦਾ ਨਾਮ ਜਗ ਤੇ ਬਣਦੇ ਐਸ਼ ਕਰ ਪੂਰੀ ਇਕ ਗਲ ਨੂ ਪੁਗਾਦੇ ਬਾਪੂ ਆਪਣੇ ਦਾ ਨਾਮ ਜਗ ਤੇ ਬਣਦੇ ਮਿਹਨਤ ਹੀ ਹੁੰਦੀ ਬੇਲੀ ਪੌਡੀ ਰਾਹੀ ਦੀ ਮਿਹਨਤ ਹੀ ਹੁੰਦੀ ਬੇਲੀ ਪੌਡੀ ਰਾਹੀ ਦੀ ਬਾਪੂ ਕਿਹੰਦਾ ਮੁਚਹ ਤੇਰੀ ਖਡ਼ੀ ਚਾਹੀਦੀ ਪੁੱਤ ਮੇਰੇ ਦੀ ਓ ਮੁਚਹ ਖਡ਼ੀ ਚਾਹੀਦੀ ਬਾਪੂ ਕਿਹੰਦਾ ਮੁਚਹ ਤੇਰੀ ਖਡ਼ੀ ਚਾਹੀਦੀ ਰੱਬ ਦਾ ਮੈਂ ਲਖ-ਲਖ ਸ਼ੁਕਰ ਮਨਾਵਾਂ ਬਾਪੂ ਆਲੀ ਮੌਜ ਤੌਂ ਮੈਂ ਵਾਰੇ-ਵਾਰੇ ਜਾਵਾਂ ਰੱਬ ਦਾ ਮੈਂ ਲਖ-ਲਖ ਸ਼ੁਕਰ ਮਨਾਵਾਂ ਬਾਪੂ ਆਲੀ ਮੌਜ ਤੌਂ ਮੈਂ ਵਾਰੇ-ਵਾਰੇ ਜਾਵਾਂ ਪ੍ਰੀਤ ਓਹਦੇ ਬਿਨਾ ਸ਼ੋੰਕ ਕੋਈ ਪੁਗਾ ਨੀ ਸਕਦਾ ਬਾਪੂ ਬਿਨਾ ਸ਼ੋੰਕ ਕੋਈ ਪੁਗਾ ਨੀ ਸਕਦਾ ਤੇਰੇ ਬਿਨਾ ਮੁਚਹ ਮੈਂ ਖਡ਼ਾ ਨੀ ਸਕਦਾ ਡੈਡੀ ਤੇਰੇ ਬਿਨਾ ਮੁਚਹ ਮੈਂ ਖਡ਼ਾ ਨੀ ਸਕਦਾ ਬਾਪੂ ਬਿਨਾ ਮੁਚਹ ਕੋਈ ਖਡ਼ਾ ਨੀ ਸਕਦਾ ਬਾਪੂ ਕਿਹੰਦਾ ਮੁਚਹ ਤੇਰੀ ਖਡ਼ੀ ਚਾਹੀਦੀ ਪੁੱਤ ਮੇਰੇ ਦੀ ਓ ਮੁਚਹ ਖਡ਼ੀ ਚਾਹੀਦੀ ਬਾਪੂ ਕਿਹੰਦਾ ਮੁਚਹ ਤੇਰੀ ਖਡ਼ੀ ਚਾਹੀਦੀ ਬਾਪੂ ਕਿਹੰਦਾ ਮੁਚਹ ਤੇਰੀ ਖਡ਼ੀ ਚਾਹੀਦੀ
The easy, fast & fun way to learn how to sing: 30DaySinger.com
Written by: DJ DUSTER, LV PREET
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Father Saab Lyrics." Lyrics.com. STANDS4 LLC, 2024. Web. 23 Jun 2024. <https://www.lyrics.com/lyric-lf/5948813/Ran+Bir/Father+Saab>.
Discuss the Father Saab Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In