Multani Kangan Pawade
Noor Jehan
Watch: New Singing Lesson Videos Can Make Anyone A Great Singer
ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਈ ਨਰਮ ਤੇ ਨਾਜੁਕ ਬਾਵਾ ਤੈਨੂ ਵੇਖਾ ਤੇ ਛਣਕਾਵਾਂ ਮੈਨੂ ਛੇਤੀ ਨਾਲ ਲਿਆਂਦੇ ਵੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਹੋ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਤੇਰੇ ਮੇਰੇ ਪ੍ਯਾਰ ਦਾ ਕੋਈ ਵੀ ਸ਼ਰੀਕ ਨਈ ਹਾਏ ਤੇਰੇ ਮੇਰੇ ਪ੍ਯਾਰ ਦਾ ਕੋਈ ਵੀ ਸ਼ਰੀਕ ਨਈ ਦੋ ਦਿਲ ਇਕ ਹੋਏ ਕਿਸੇ ਦੀ ਉਡੀਕ ਨਯੀ ਹਾਏ ਦੋ ਦਿਲ ਇਕ ਹੋਏ ਕਿਸੇ ਦੀ ਉਡੀਕ ਨਯੀ ਈ ਤਿਖਿਯਾ ਤਿਖਿਯਾ ਸਾਹਵਾਂ ਤੈਨੂ ਸੇਕ ਪਹੁਚਵਾ ਅਜ ਮੁਕਦੀ ਗਲ ਮੁਕਾਦੇ ਵੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਬੁਲਿਆ ਤੇ ਨੱਚੇ ਤੇਰੇ ਪ੍ਯਾਰ ਦਾ ਸਵਾਲ ਵੇ ਹਾਏ ਬੁਲਿਆ ਤੇ ਨੱਚੇ ਤੇਰੇ ਪ੍ਯਾਰ ਦਾ ਸਵਾਲ ਵੇ ਸਾਨੂੰ ਕੋਈ ਵਖ ਕਰੇ ਕਿਡੀ ਈ ਮਜ਼ਾਲ ਵੇ ਹੋਏ ਸਾਨੂੰ ਕੋਈ ਵਖ ਕਰੇ ਕਿਡੀ ਈ ਮਜ਼ਾਲ ਵੇ ਈ ਜੁਲਫਾ ਬਨਣ ਘਟਾਵਾਂ ਤੇਰੇ ਮੁਖੜੇ ਉੱਤੇ ਪਾਵਾ ਅੱਜ ਸਾਰੇ ਪਰਦੇ ਲਾਦੇ ਵੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਈ ਨਰਮ ਤੇ ਨਾਜੁਕ ਬਾਵਾ ਤੈਨੂ ਵੇਖਾ ਤੇ ਛਣਕਾਵਾਂ ਮੈਨੂ ਛੇਤੀ ਨਾਲ ਲਿਆਂਦੇ ਵੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ ਮੁਲਤਾਨੀ ਕੰਗਣ ਪੁਆਦੇ ਵੇ ਪੂਰੇ ਕਰਦੇ ਵਾਦੇ
The easy, fast & fun way to learn how to sing: 30DaySinger.com
Written by: KHAWAJA PERVAIZ, WAJAHAT ATRE
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Multani Kangan Pawade Lyrics." Lyrics.com. STANDS4 LLC, 2024. Web. 13 Jun 2024. <https://www.lyrics.com/lyric-lf/5932161/Noor+Jehan/Multani+Kangan+Pawade>.
Discuss the Multani Kangan Pawade Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In