Baazi

Yuvraj Kahlon

0 fans

Yuvraj Kahlon


3:29
#1

 Struggling with Baazi? Become a better singer in 30 days with these videos!

Jassi ਓਏ

ਹੋ ਦਿਨ ਰਾਤ ਏਕ ਕਰ ਗੁੱਡੀ ਚੜ ਦੀ
ਏਕ ਦਿਨ ਚ ਨੀ ਮਿਲਦੇ ਮੁਕਾਮ ਮਿੱਤਰਾਂ
ਮੋਤੀ ਸਾਗਰਾਂ ਚੋਂ ਲਬ ਨੇ ਨਾਂ ਸੌਖੇ ਹੁੰਦੇ ਨੇ
ਤਲੀ ਰੱਖਣੀ ਪਿੰਡੀ ਆ ਇਥੇ ਜਾਨ ਮਿੱਤਰਾਂ
ਤੁੱਕੇ ਨਾਇਯੋੰ ਮਿਹਨਤਾਂ ਨੂੰ ਬੂਰ ਲੱਗਦਾ
ਅੰਬਰਾ ਨੂੰ ਹੱਥ ਵੀ ਮੈਂ ਲਾ ਕੇ ਹਟਊਂਗਾ
ਅਜੇ ਤਾਂ ਓ ਯਾਰਾ ਸ਼ੁਰੂਵਾਤਾ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ
ਅਜੇ ਤਾਂ ਓ ਯਾਰਾ ਸ਼ੁਰੂਵਾਤਾ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ

ਮੈਨੂੰ ਪਤਾ ਝੱਲ  ਨੂੰ ਤਕਲੀਫ਼ਾਂ
ਮਾਪੇਆਂ ਕਮਾਈਆਂ ਕੇਨੀ ਕਿੱਤੀਆਂ
ਔਖੇ ਵਕ਼ਖਤਾਂ ਚ ਸਾਥ ਕ਼ੋਈ ਦਿੰਦਾ ਨੀ
ਪਤਾ ਲੱਗਦਾ ਏ ਜੀਹਦੇ ਨਾਲ ਬੀਤੀਆਂ
ਬਪੁ ਜੀ ਦੇ ਮੁੜਕੇ ਦਾ ਮੁੱਲ ਮੈਂ
ਦੇਖੀਂ ਏਕ ਦਿਨ ਮਿੱਤਰਾਂ ਚੁੱਕਾ ਕੇ ਹਟਊਂਗਾ
ਅਜੇ ਤਾਂ ਓ lਯਾਰਾ ਸ਼ੁਰੂਆਤਣ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ
ਅਜੇ ਤਾਂ ਓ ਯਾਰਾ ਸ਼ੁਰੂਆਤਣ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ

Struggle ਦਾ ਦੂਜਾ ਨਾਮ ਜ਼ਿੰਦਗੀ
ਜੇ ਮੰਜ਼ਿਲਾਂ ਨੂੰ ਹੱਥ ਤੂੰ ਏ ਪਾਉਣਾ ਮਿੱਤਰਾਂ
ਰੱਖ ਵੱਖੜ੍ਹਾ ਜੁੰਨੂੰਨ ਕੁਜ ਕਰ ਜਾ
ਜੇ ਤੂੰ ਆਪਣੇ ਆ ਪੈਰਾਂ ਤੇ ਖੋਲਣਾ ਮਿੱਤਰਾਂ
ਪੇਡੇ ਆਪਣੇ ਤੇ ਹੌਲੇ ਹੌਲੇ ਤੁਰੀ ਜਾਵਾਂ ਮੈਂ
ਨਾਮ ਦੁਨੀਆਂ ਤੇ ਹੁਣ ਚਮਕੌਰ ਕੇ ਹਟਊਂਗਾ
ਅਜੇ ਤਾਂ ਓ ਯਾਰਾ ਸ਼ੁਰੂਆਤਣ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ
ਅਜੇ ਤਾਂ ਓ ਯਾਰਾ ਸ਼ੁਰੂਆਤਣ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ

ਹੌਂਸਲੇ ਪਹਾੜਾ ਜਹੇ ਰੱਖਣੇ
ਜਿਹੜੇ ਖੜ ਦੇ ਅੱਗੇ ਹੋ ਤੂਫ਼ਾਨਾਂ ਦੇ
ਤਰਸਹਾਕੇ ਹੀ ਮੁੱਲ ਪੈਂਦੇ ਹੀਰੇ ਦਾ
ਹੁੰਦਾ ਕੋਲਾ ਵਿਚੇ ਓਹੋ ਖਾਨਾ ਦੇ
ਜੇ ਅੱਜ ਨਾਲ ਖੜੇ ਦੋ ਚਾਰ ਨੇ
ਦੋ ਚਾਰ ਤੋਂ ਮੈਂ ਕਾਫਲੇ ਬਣਾ ਕੇ ਹਟਊਂਗਾ
ਅਜੇ ਤਾਂ ਓ ਯਾਰਾ ਸ਼ੁਰੂਆਤਣ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ
ਅਜੇ ਤਾਂ ਓ ਯਾਰਾ ਸ਼ੁਰੂਆਤਣ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ
ਜ਼ਿੰਦਗੀ ਚ ਪ੍ਰਵਾਹ ਨੀ ਕਿਸੇ ਦੀ ਕਰੀ ਦੀ
ਨਜ਼ਰ ਏਕ ਐਮ ਉਥੇ ਰੱਖੀ ਹੋਈ ਆ
ਹਸੀ ਦਾ ਨੀ ਕਦੇ ਮਾੜੇ ਵੱਲ ਦੇਖ ਕੇ
ਇਹ ਗੱਲ ਜ਼ਿੰਦਗੀ ਦੇ ਵਿੱਚੋ ਸਿੱਖੀ ਹੋਈ ਆ
ਦਮਨ ਤਾਂ ਕਹੇ ਟੱਪਸੂਰ ਜਾਂਦੇ ਵਾਂਗੂ
ਯੁਵਰਾਜ ਤਾਂ ਹੁਣ ਮੰਜ਼ਿਲ ਤਾਂ ਪਾਕੇ ਹਟਊਂਗਾ
ਅਜੇ ਤਾਂ ਓ ਯਾਰਾ ਸ਼ੁਰੂਆਤਣ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ
ਅਜੇ ਤਾਂ ਓ ਯਾਰਾ ਸ਼ੁਰੂਆਤਣ ਹੋਈਆਂ ਨੇ
ਦੇਖੀ ਏਕ ਦਿਨ ਬਾਜ਼ੀ ਵੱਡੀ ਪਾਕੇ ਹਟਊਂਗਾ

 Struggling with Baazi? Become a better singer in 30 days with these videos!

Written by: Daman Kotla

Lyrics © Phonographic Digital Limited (PDL)

Lyrics Licensed & Provided by LyricFind

Discuss the Baazi Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Baazi Lyrics." Lyrics.com. STANDS4 LLC, 2024. Web. 24 Sep. 2024. <https://www.lyrics.com/lyric-lf/5913412/Yuvraj+Kahlon/Baazi>.

    Missing lyrics by Yuvraj Kahlon?

    Know any other songs by Yuvraj Kahlon? Don't keep it to yourself!

    Browse Lyrics.com

    Quiz

    Are you a music master?

    »
    What was the name of Madonna’s first studio album, released in 1983?
    A True Blue
    B Pre-Madonna
    C Madonna
    D Music

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Yuvraj Kahlon tracks

    On Radio Right Now

    Loading...

    Powered by OnRad.io