Dhokebaaz
Minda
Struggling with Dhokebaaz? Become a better singer in 30 days with these videos!
Cheetah! ਯਾਰ ਪੁਛਦੇ ਨੇ ਮੇਤੋਂ ਤੇਰੇ ਵਾਰੇ ਨੀ ਮੇਤੋਂ ਕੁਝ ਬੋਲ ਹੋਵੇ ਨਾ ਕੀ ਕੀ ਦਿਲ ਵਿਚ ਡੱਬੀ ਬੈਠਾ ਗੱਲਾਂ ਨੀ ਰਾਜ਼ ਮੇਤੋਂ ਖੋਲ ਹੋਵੇ ਨਾ ਦੱਸ ਕਿੱਦਾਂ ਦਾ ਮਿਹਿਸੂਸ ਹੋ ਰਹਿਆ ਏ ਸਾਡੇ ਬਿਨਾ ਕਿੱਦਾਂ ਰਿਹ ਹੁੰਦਾ ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ ਤੌਫੇ ਵਿਚ ਦੇਗੀ ਸੀ ਤੂ ਘੜੀ ਤੇ ਵਕਤ ਦੇਗੀ ਕਿਸੇ ਹੋਰ ਨੂ ਦੱਸ ਕਮੀ ਕਿੱਥੇ ਪ੍ਯਾਰ ਵਿਚ ਰਿਹਗੀ ਕੀ ਕਿਹ ਕੇ ਪੱਟੇਯਾ ਤੂ ਸ਼ੋਰ ਨੂ ਤੌਫੇ ਵਿਚ ਦੇਗੀ ਸੀ ਤੂ ਘੜੀ ਤੇ ਵਕਤ ਦੇਗੀ ਕਿਸੇ ਹੋਰ ਨੂ ਦੱਸ ਕਮੀ ਕੀਤੇ ਪ੍ਯਾਰ ਵਿਚ ਰਿਹਗੀ ਕੀ ਕਿਹ ਕੇ ਪੱਟੇਯਾ ਤੂ ਸ਼ੋਰ ਨੂ ਕੀ ਕੀ ਸ਼ਰਤਾਂ ਕਬੂਲ ਹੋ ਗਈਆਂ ਸ਼ਰਤਾਂ ਕਬੂਲ ਹੋ ਗਈਆਂ ਕੀ ਕੀ ਸ਼ਰਤਾਂ ਕਬੂਲ ਹੋ ਗਈਆਂ ਕਿੱਥੇ ਕਿੱਥੇ ਜਾ ਕੇ ਬਿਹ ਹੁੰਦਾ ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ ਜਿਹਦੇ ਨਾਲ ਵਿਆਹ ਕੇ ਹੁੰਨ ਗਯੀ ਏ ਨੀ ਓਹਨੇ ਕੱਦੇ ਘੂਰੀ ਤਾਂ ਨੀ ਤੇਰੀ ਮਰਜ਼ੀ ਨਾਲ ਹੋਯ ਸਾਰਾ ਕੁਝ ਸੀ ਨਾ ਕੋਯੀ ਮਜਬੂਰੀ ਤਾਂ ਨਹੀ ਜਿਹਦੇ ਨਾਲ ਵਿਆਹ ਕੇ ਹੁੰਨ ਗਯੀ ਏ ਨੀ ਓਹਨੇ ਕੱਦੇ ਘੂਰੀ ਤਾਂ ਨੀ ਤੇਰੀ ਮਰਜ਼ੀ ਨਾਲ ਹੋਯ ਸਾਰਾ ਕੁਝ ਸੀ ਨਾ ਕੋਯੀ ਮਜਬੂਰੀ ਤਾਂ ਨਹੀ ਨਾਮ ਬੁੱਲਾਂ ਚੋ ਉਡਾਰ ਅੱਜ ਭੀ ਬੁੱਲਾਂ ਚੋ ਉਡਾਰ ਅੱਜ ਭੀ ਨਾਮ ਬੁੱਲਾ ਚੋ ਉਡਾਰ ਅੱਜ ਭੀ ਕੀ ਓਹਵੇੱ ਹੀ ਏ ਲੈ ਹੁੰਦਾ ਤੂ ਹੀ ਦੱਸਦੇ ਯਾਰਾਂ ਵਿਚ ਕੀ ਆਂਖਾ ਤੈਨੂ ਬੇਹਿਕੇ ਯਾਰਾਂ ਵਿਚ ਤੈਨੂ ਧੋਖੇਬਾਜ਼ ਨਹੀ ਕਿਹ ਹੁੰਦਾ ਤੇਰਾ ਹੋਕੇ ਵੀ ਦੁਨਿਯਾ ਲਯੀ ਰਾਜ਼ ਰਿਹਾ ਮੈਂ ਧੋਖਾ ਦਿੱਤਾ ਤੂ ਤਾਂ ਵੀ ਨਾ ਧੋਖੇਬਾਜ਼ ਕਿਹਾ ਮੈਂ ਧੋਖਾ ਦਿੱਤਾ ਤੂ ਤਾਂ ਵੀ ਨਾ ਧੋਖੇਬਾਜ਼ ਕਿਹਾ ਮੈਂ
Become A Better Singer In Only 30 Days, With Easy Video Lessons!
Written by: Udaar
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Dhokebaaz Lyrics." Lyrics.com. STANDS4 LLC, 2024. Web. 18 Jun 2024. <https://www.lyrics.com/lyric-lf/5889454/Minda/Dhokebaaz>.
Discuss the Dhokebaaz Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In