Badmashi

Noor Tung

0 fans

Noor Tung


2:45

 The easy, fast & fun way to learn how to sing: 30DaySinger.com

ਹੋ ਲਗੀ LC ਦੇ ਪਿਛੇ ਰਿਹੰਦੀ Gypsy pilot
ਕਿੱਥੋਂ ਮੁਕਣੇ ਆ case ਜਦੋ ਕਮ ਵੀ violent
LC ਦੇ ਪਿਛੇ ਰਿਹੰਦੀ Gypsy pilot
ਕਿੱਥੋਂ ਮੁਕਣੇ ਆ case ਜਦੋ ਕਮ ਵੀ violent
ਵੋਟੀ ਵਾਂਗੂ ਸਜੀ ਹੁੰਦੀ ਖੱਬੀ ਸੀਟ ਤੇ ਨੀ
Gun ਲੰਬੀ centimeter 82 ਪੂਰੀ ਐ
ਪਤਾ ਨੀ ਨਤੀਜੇ ਅੱਗੇ ਕੀ ਹੋਣਗੇ
ਹਾਲ ਦੀ ਘੜੀ ਤਾ ਬਦਮਾਸ਼ੀ ਪੂਰੀ ਐ
ਪਤਾ ਨੀ ਨਤੀਜੇ ਅੱਗੇ ਕੀ ਹੋਣਗੇ
ਹਾਲ ਦੀ ਘੜੀ ਤਾ ਬਦਮਾਸ਼ੀ ਪੂਰੀ ਐ

ਓ independent flat ਆ ਵਿਚ ਡੇਰੇ ਲੱਗੇ ਨੇ
ਜੀਨ ਆ TR ਤੇ Fredperi ਝੱਗੇ ਨੇ
ਈਕੋ ਘੂਰ ਨਾਲ ਵੈਰੀ ਪੌਣਾ ਚੜ੍ਹਗੇ ਖ਼ਰੂਦ
ਕੁਜ ਤਾਂ ਨੇ ਤੇ ਬੰਦੇ ਕੁਜ ਪੱਕੇ ਪੱਕੇ ਨੇ
24/7 ਤਿੰਨ ਚਾਰ ਰਿਹਿੰਦੇ ਨਾਲ ਨੇ
24/7 ਤਿੰਨ ਚਾਰ ਰਿਹਿੰਦੇ ਨਾਲ ਨੇ
ਰੋਕ ਟੋਕ ਨੀ ਕੋਈ ਕਰਦੇ ਅਈਆਸ਼ੀ ਪੂਰੀ ਐ
ਪਤਾ ਨੀ ਨਤੀਜੇ ਅੱਗੇ ਕੀ ਹੋਣਗੇ
ਹਾਲ ਦੀ ਘੜੀ ਤਾ ਬਦਮਾਸ਼ੀ ਪੂਰੀ ਐ
ਪਤਾ ਨੀ ਨਤੀਜੇ ਅੱਗੇ ਕੀ ਹੋਣਗੇ
ਹਾਲ ਦੀ ਘੜੀ ਤਾ ਬਦਮਾਸ਼ੀ ਪੂਰੀ ਐ

ਰੰਨ Jackueline ਜਿਹੀ ਤੋਹ ਮੰਡੀਰ ਸੜਦੀ
ਓਵੀ ਕੱਬੀ ਬਡੀ ਮਾਰੀ ਪੜ ਦੀ
ਕਿਲੋ ਵਧ ਜੇ blood ਹੋਜੇ ਹੋਸਲਾ ਵੀ ਦੁਨਾ
ਜ਼ਦੋ ਅੱਡਕ ਰਕਾਂਨ ਹੱਕ ਵਿਚ ਖੜ ਦੀ
High waist ਜੀਨ ਆ ਚ ਰਿਹੰਦੀ ਬੰਣ ਥਣ ਕੇ
Look wise ਨਖਰੋ classy ਪੂਰੀ ਏ
ਪਤਾ ਨੀ ਨਤੀਜੇ ਅੱਗੇ ਕੀ ਹੋਣਗੇ
ਹਾਲ ਦੀ ਘੜੀ ਤਾ ਬਦਮਾਸ਼ੀ ਪੂਰੀ ਐ
ਪਤਾ ਨੀ ਨਤੀਜੇ ਅੱਗੇ ਕੀ ਹੋਣਗੇ
ਹਾਲ ਦੀ ਘੜੀ ਤਾ ਬਦਮਾਸ਼ੀ ਪੂਰੀ ਐ

ਓ ਨੱਟ ਪਾਈ ਆ ਕਤੀੜ ਫ਼ਿਰਦੀ ਸੀ ਭੂਤਰੀ
ਸਾਡੀ ਮਾਝੇ ਆਲੇ ਮੁੰਡੇਯਾ ਦੀ ਢਾਣੀ ਅੰਤਰੀ
ਸਾਡੀ ਮਾਝੇ ਆਲੇ, ਮਾਝੇ ਆਲੇ
ਮੰਗਮੇ ਨੀ ਪੌਂਦਾ ਪਾਕੇ ਚਿੱਟਾ ਕਦੇ ਸਦਾ
ਆਪੇ ਬੈਂਦੀ ਆ ਬਨੇਰੇ ਉੱਡਕੇ ਕਬੂਤ੍ਰੀ
ਸੌਂਦੇ late night ਉਠ ਦੇ ਦੋਪਿਹਰੋ ਬਾਦ ਨੀ
late night ਉਠ ਦੇ ਦੋਪਿਹਰੋ ਬਾਦ ਨੀ
ਤੇ evening ਚਲਦੀ ਗਲਾਸੀ ਪੂਰੀ ਐ
ਪਤਾ ਨੀ ਨਤੀਜੇ ਅੱਗੇ ਕੀ ਹੋਣਗੇ
ਹਾਲ ਦੀ ਘੜੀ ਤਾ ਬਦਮਾਸ਼ੀ ਪੂਰੀ ਐ
ਪਤਾ ਨੀ ਨਤੀਜੇ ਅੱਗੇ ਕੀ ਹੋਣਗੇ
ਹਾਲ ਦੀ ਘੜੀ ਤਾ ਬਦਮਾਸ਼ੀ ਪੂਰੀ ਐ

 Struggling with Badmashi? Become a better singer in 30 days with these videos!

Written by: Noor Tung

Lyrics © Sony/ATV Music Publishing LLC

Lyrics Licensed & Provided by LyricFind

Discuss the Badmashi Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Badmashi Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/5846738/Noor+Tung/Badmashi>.

    Missing lyrics by Noor Tung?

    Know any other songs by Noor Tung? Don't keep it to yourself!

    Browse Lyrics.com

    Quiz

    Are you a music master?

    »
    In the song Dior by Pop Smoke complete the line: "She like the way that I move, _____".
    A She like the way that I speak.
    B She like the way that I rock.
    C She like the way that I woo.
    D She like the way that I dance.

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Noor Tung tracks

    On Radio Right Now

    Loading...

    Powered by OnRad.io


    Think you know music? Test your MusicIQ here!