Boutique
Rajvir Jawanda
Watch: New Singing Lesson Videos Can Make Anyone A Great Singer
Dj Duster Baby! ਅੱਜ ਕੀਤੇ ਰੱਬ ਮਿਹਰਬਾਨ ਹੋ ਗੇਯਾ ਮੂਹਰੇ ਖਡ਼ਾ ਕੱਚ ਦਾ ਸਮਾਨ ਹੋ ਗੇਯਾ ਹੋ ਅੱਜ ਕੀਤੇ ਰੱਬ ਮਿਹਰਬਾਨ ਹੋ ਗੇਯਾ ਮੂਹਰੇ ਖਡ਼ਾ ਕੱਚ ਦਾ ਸਮਾਂ ਹੋ ਗੇਯਾ ਮਾਸਾ ਮਾਸਾ ਕੱਲੀ ਟੱਕਰੀ ਨੀ ਤੇਰੀ ਦੇਖ ਕਿੰਨੀ ਖਿਚ ਕਰਦੇ ਓ ਕੁਡੀਏ Boutique ਵਾਲ਼ੀਏ ਮੇਰਾ ਦਿਲ ਵੀ Stitch ਕਰਦੇ ਨੀ ਕੁਡੀਏ Boutique ਵਾਲ਼ੀਏ ਸਾਡਾ ਦਿਲ ਵੀ Stitch ਕਰਦੇ ਨੀ ਮੇਰਾ ਦਿਲ ਵੀ Stitch ਕਰਦੇ ਓ ਉਦੜੇ ਪਏ ਆਂ ਪੂਰਾ ਸਾਲ ਹੋ ਗੇਯਾ ਨੀ ਤੇਰਾ ਮਿੰਟਾਂ ਚ ਖੜੀ ਦਾ ਰੰਗ ਲਾਲ ਹੋਗੇਯਾ ਉਦੜੇ ਪਏ ਆਂ ਪੂਰਾ ਸਾਲ ਹੋ ਗੇਯਾ ਨੀ ਤੇਰਾ ਮਿੰਟਾਂ ਚ ਖੜੀ ਦਾ ਰੰਗ ਲਾਲ ਹੋਗੇਯਾ ਮੇਰੇ Harley ਦੇ ਟੈਰ ਘਸ ਗੇ ਨੀ ਨਿਤ ਤੇਰੀ Wait ਕਰ ਦੇ ਓ ਕੁਡੀਏ Boutique ਵਾਲ਼ੀਏ ਮੇਰਾ ਦਿਲ ਵੀ Stitch ਕਰਦੇ ਨੀ ਕੁਡੀਏ Boutique ਵਾਲ਼ੀਏ ਸਾਡਾ ਦਿਲ ਵੀ Stitch ਕਰਦੇ ਨੀ ਮੇਰਾ ਦਿਲ ਵੀ Stitch ਕਰਦੇ ਓ ਮੈਂ ਕਿਹਾ ਸੇਓਂ ਦੇ ਮਾੜਾ ਜਿਹਾ ਮੋੱਟੇ ਧਾਗੇ ਨਾਲ ਸਿਲੋਂ ਪਿੰਡ ਦੇਖੁ ਸਾਰਾ ਖੜ ਖੜ ਕੇ ਨੀ ਜਦੋ ਤੁਰੇ ਗੀ ਤੂ Pirti ਦਾ ਹਥ ਫਡ ਕੇ ਓ ਸਿਲੋਂ ਪਿੰਡ ਦੇਖੁ ਸਾਰਾ ਖੜ ਖੜ ਕੇ ਨੀ ਜਦੋ ਤੁਰੇ ਗੀ ਤੂ Pirti ਦਾ ਹਥ ਫਡ ਕੇ ਤੇਰੀ ਫੋਟੋ ਵੀ ਦਿਖਾਈ ਹੋਈ ਆ ਨੀ ਤੈਨੂ ਬੇਬੇ ਬਾਪੂ Miss ਕਰਦੇ ਓ ਕੁਡੀਏ Boutique ਵਾਲ਼ੀਏ ਮੇਰਾ ਦਿਲ ਵੀ Stitch ਕਰਦੇ ਨੀ ਕੁਡੀਏ Boutique ਵਾਲ਼ੀਏ ਸਾਡਾ ਦਿਲ ਵੀ Stitch ਕਰਦੇ ਨੀ ਮੇਰਾ ਦਿਲ ਵੀ Stitch ਕਰਦੇ ਮੇਰਾ ਦਿਲ ਵੀ Stitch ਕਰਦੇ ਸਾਡਾ ਦਿਲ ਵੀ Stitch ਕਰਦੇ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Boutique Lyrics." Lyrics.com. STANDS4 LLC, 2024. Web. 20 May 2024. <https://www.lyrics.com/lyric-lf/5846600/Rajvir+Jawanda/Boutique>.
Discuss the Boutique Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In