Clutch Yaar

Pardeep Sanghera

0 fans

Pardeep Sanghera


2:48
#1

 Become A Better Singer In Only 30 Days, With Easy Video Lessons!

ਯਾਰੀ ਯਾਰੀ ਯਾਰੀ ਯਾਰੀ ਜੱਗ ਕਰਦਾ 
ਪਰ ਸਾਡੇ ਵਾਂਗੂ ਕਿਸੇ ਨੇ ਨਿਭਾਈ ਨਾ
ਇਕੱਲਾ ਇਕੱਲਾ ਇਕੱਲਾ ਇਕੱਲਾ ਜਾਨ ਵਾਰ ਦਾ 
ਮੇਰੇ ਸਕਿਆਂ ਦੇ ਵਾਂਗੂ ਮੇਰੇ 22 ਆ
ਯਾਰੀ ਯਾਰੀ ਯਾਰੀ ਯਾਰੀ ਜੱਗ ਕਰਦਾ 
ਪਰ ਸਾਡੇ ਵਾਂਗੂ ਕਿਸੇ ਨੇ ਨਿਭਾਈ ਨਾ
ਇਕੱਲਾ ਇਕੱਲਾ ਇਕੱਲਾ ਇਕੱਲਾ ਜਾਨ ਵਾਰ ਦਾ 
ਮੇਰੇ ਸਕਿਆਂ ਦੇ ਵਾਂਗੂ ਮੇਰੇ 22 ਆ
ਝੂਠੀ ਨਾ ਸਿਫ਼ਤ ਕਦੇ ਮਿੱਤਰਾਂ ਦੀ ਕੀਤੀ
ਝੂਠੀ ਨਾ ਸਿਫ਼ਤ ਕਦੇ ਮਿੱਤਰਾਂ ਦੀ ਕੀਤੀ
ਮੇਰਾ ਮਨ ਲਈ ਤੂੰ ਸੱਚ ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਦਿਨ ਸ਼ੁਕਰ ਦਾ ਆਉਂਦਾ ਬੜਾ ਚਾਹ ਹੁੰਦਾ ਆ
ਨਵੀਂ ਲੱਭਦੇ ਆ ਖਾਣੇ ਨੂੰ spot ਸ਼ਹਿਰ ਵਿਚ
ਚੱਕੀ ਦੀ ਆ ਦਾਰੂ ਤੇ Jarrito ਸੋਫ਼ੀਆਂ ਲਈ
ਡੇਰਾ ਲਾਈ ਦਾ ਆ Paul ਦੇ front yard ਵਿਚ
ਦਿਨ ਸ਼ੁਕਰ ਦਾ ਆਉਂਦਾ ਬੜਾ ਚਾਹ ਹੁੰਦਾ ਆ
ਨਵੀਂ ਲੱਭਦੇ ਆ ਖਾਣੇ ਨੂੰ spot ਸ਼ਹਿਰ ਵਿਚ
ਚੱਕੀ ਦੀ ਆ ਦਾਰੂ ਤੇ Jarrito ਸੋਫ਼ੀਆਂ ਲਈ
ਡੇਰਾ ਲਾਈ ਦਾ ਆ Paul ਦੇ front yard ਵਿਚ
WhatsApp message ਕਰੀ ਦਾ ਯਾਰਾਂ ਨੂੰ
WhatsApp message ਕਰੀ ਦਾ ਯਾਰਾਂ ਨੂੰ
ਓਥੇ ਹੋ ਜਾਂਦਾ ਇਕੱਠ ਗੋਰੀਏ  
ਗੱਬਰੂ ਦੇ ਯਾਰ ਨੇ Clutch ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਅਸੀਂ ਰੱਖ ਦੇ ਆ real, ਨਾ reel life ਵਾਂਗੂ 
ਸਾਡਾ ਮੂੰਹ ਤੇ ਮਿੱਠੂ ਵਾਂਗ ਨੀ ਪਿਆਰ ਚਲਦਾ 
ਚਲਦਾ ਸੰਘੇੜਾ ਯਾਰਾਂ ਨਾਲ ਚਲਦਾ
ਲੋਕ ਕਰਨ ਬੁਰਾਈਆਂ ਉਹ ਤਾਹਂ ਮੂੰਹ ਚਲਦਾ 
ਇਕ ਯਾਰ ਪਰਿਵਾਰ ਅਤੇ ਆਪਣੀ ਹੀ ਸੁਣੋ 
ਇਕ ਯਾਰ ਪਰਿਵਾਰ ਅਤੇ ਆਪਣੀ ਹੀ ਸੁਣੋ 
ਮਾੜੀ ਦੁਨੀਆਂ ਦੀ ਮੱਤ ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਗੋਰੀਏ
ਯਾਰ ਨੇ
ਯਾਰ ਨੇ
ਗੱਬਰੂ ਦੇ ਯਾਰ ਨੇ Clutch ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ
ਗੱਬਰੂ ਦੇ ਯਾਰ ਨੇ Clutch ਗੋਰੀਏ

 Become A Better Singer In Only 30 Days, With Easy Video Lessons!

Written by: Pardee Sanghera

Lyrics © DistroKid

Lyrics Licensed & Provided by LyricFind

Discuss the Clutch Yaar Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Clutch Yaar Lyrics." Lyrics.com. STANDS4 LLC, 2024. Web. 26 Apr. 2024. <https://www.lyrics.com/lyric-lf/5178163/Pardeep+Sanghera/Clutch+Yaar>.

    Missing lyrics by Pardeep Sanghera?

    Know any other songs by Pardeep Sanghera? Don't keep it to yourself!

    Watch the song video

    Clutch Yaar

    2,661
    135     1

    Browse Lyrics.com

    Quiz

    Are you a music master?

    »
    Sia: "Come on, come on, turn the radio on. It's ______ night, and it won't be long".
    A Tuesday
    B Sunday
    C Monday
    D Friday

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Pardeep Sanghera tracks

    On Radio Right Now

    Loading...

    Powered by OnRad.io


    Think you know music? Test your MusicIQ here!