Pre Wedding
Dilpreet Dhillon
Become A Better Singer In Only 30 Days, With Easy Video Lessons!
ਓ ਓ ਹੋ ਹੋ ਹੂ ਹੂ ਹੂ ਹੂ Desi Crew Desi Crew Desi Crew Desi Crew ਹੋ ਘਰੇ ਮੰਨਗੇ ਨੇ ਪਹਿਲਾ ਸੀਗੇ ਲੜਦੇ ਹੁਣ ਡਰ ਤੂੰ ਦਿਲਾਂ ਦੇ ਵਿਚੋਂ ਕੱਢਦੇ (ਹੂ ਹੂ ਹੂ ਹੂ) ਹੋ ਘਰੇ ਮੰਨਗੇ ਨੇ ਪਹਿਲਾ ਸੀਗੇ ਲੜਦੇ ਹੁਣ ਡਰ ਤੂੰ ਦਿਲਾਂ ਦੇ ਵਿਚੋਂ ਕੱਢਦੇ ਹੋ ਆਹਾ ਸੋਨਾ ਸਨਆਰੀਆ ਨੂੰ ਦੇ ਤਾਂ ਬਣਨਾ ਸੋਨਾ ਸਨਆਰੀਆ ਨੂੰ ਦੇ ਤਾਂ ਬਣਨਾ ਵੇ ਛੇਤੀ ਮੁੰਦਰੀ ਦੇਣੀ ਮੈਂ ਤੇਰੇ ਪਾ ਮੇਰੀਆਂ ਸੇਹਲੀਆਂ ਨੂੰ ਤੇਰੇ ਯਾਰਾਂ ਬੇਲੀਆਂ ਨੂੰ ਐਤਕੀ ਦਿਖਾ ਦਿਆਂਗੇ ਵਿਆਹ ਮੇਰੀਆਂ ਸੇਹਲੀਆਂ ਨੂੰ ਤੇਰੇ ਯਾਰਾਂ ਬੇਲੀਆਂ ਨੂੰ ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ ਹੁਣ ਬੋਹਤ ਹੋਇਆ ਲੋਕਾਂ ਕੋਲੋਂ ਚੋਰੀਆਂ ਤੇਰੇ ਨਾਲ ਫੋਟੋ ਪਾਊਂਗੀ ਸਟੋਰੀਆਂ ਓਏ ਹੁਣ ਬੋਹਤ ਹੋਇਆ ਲੋਕਾਂ ਕੋਲੋਂ ਚੋਰੀਆਂ ਤੇਰੇ ਨਾਲ ਫੋਟੋ ਪਾਊਂਗੀ ਸਟੋਰੀਆਂ ਹੁਏ ਆਕੇ ਦੇਖ ਸਾਰੇ ਕੰਮ ਰਾਸ ਵੇ ਮੈਂ ਤਾਂ ਰੱਬ ਉੱਤੇ ਛੱਡੀਆਂ ਸੀ ਡੋਰੀਆਂ ਹੁਣ ਵੇ ਰੀਝਾਂ ਸਬ ਕਰੂ ਪੂਰੀਆਂ ਹੁਣ ਵੇ ਰੀਝਾਂ ਸਬ ਕਰੂ ਪੂਰੀਆਂ ਸੀ ਗੇ ਦਿਲ ਚ ਅਧੂਰੇ ਬੜੇ ਚਾਅ ਮੇਰੀਆਂ ਸੇਹਲੀਆਂ ਨੂੰ ਤੇਰੇ ਯਾਰਾਂ ਬੇਲੀਆਂ ਨੂੰ ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ ਮੇਰੀਆਂ ਸੇਹਲੀਆਂ ਨੂੰ ਤੇਰੇ ਯਾਰਾਂ ਬੇਲੀਆਂ ਨੂੰ ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ ਤੂੰ ਦਾਜ ਮੰਗਿਆਂ ਨੀ ਤੇਰਾ ਧੰਨਵਾਦ ਵੇ ਸਾਰੀ ਉਮਰ ਰੱਖੂਗੀ ਜੱਟੀ ਯਾਦ ਵੇ ਤੂੰ ਦਾਜ ਮੰਗਿਆਂ ਨੀ ਤੇਰਾ ਧੰਨਵਾਦ ਵੇ ਸਾਰੀ ਉਮਰ ਰੱਖੂਗੀ ਜੱਟੀ ਯਾਦ ਵੇ ਹੋ ਕਿਸੇ ਮੁੰਡੇ ਦਾ ਸੂਬਾਹ ਨੀ ਤੇਰੇ ਵਰਗਾ ਹੋ ਤੇਰੇ ਨਾਲ ਆਉ ਜਿਓਣ ਦਾ ਸਵਾਦ ਵੇ ਹੋ ਮੇਰੇ ਮਾਪੇ ਵੀ ਹਟੇ ਨੀ ਪਿੱਛੇ ਕਿੱਸੇ ਗਲ ਤੋਂ ਮਾਪੇ ਵੀ ਹਟੇ ਨੀ ਪਿੱਛੇ ਕਿਸੇ ਗਲ ਤੋਂ America ਤੋਂ ਇੱਥੇ ਗਿਆ ਆ ਮੇਰੀਆਂ ਸੇਹਲੀਆਂ ਨੂੰ ਤੇਰੇ ਯਾਰਾਂ ਬੇਲੀਆਂ ਨੂੰ ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ ਮੇਰੀਆਂ ਸੇਹਲੀਆਂ ਨੂੰ ਤੇਰੇ ਯਾਰਾਂ ਬੇਲੀਆਂ ਨੂੰ ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ ਹੋ ਮੂਰੇ ਲਿਮੋ ਪਿੱਛੇ ਕਾਲੀਆਂ ਵੇ ਗੱਡੀਆਂ ਹੋ wait ਕਰੂ ਮੁਟਿਆਰ ਚੱਕ ਅੱਡਿਆਂ ਹੋ ਮੂਰੇ ਲਿਮੋ ਪਿੱਛੇ ਕਾਲੀਆਂ ਵੇ ਗੱਡੀਆਂ ਹੋ wait ਕਰੂ ਮੁਟਿਆਰ ਚੱਕ ਅੱਡਿਆਂ ਹੋ movie ਬਣੂ ਜੱਗੀ ਉਡਣੇ ਜਹਾਜ ਤੇ ਅੱਖਾਂ ਰਹਿਣੀਆਂ ਸ਼ਰੀਕਾਂ ਦੀਆ ਅੱਡਿਆਂ ਬੱਲੇ ਬੱਲੇ ਹੋ ਜੁਗੀ ਸੰਘੇਰੇ ਵਾਲਿਆਂ ਬੱਲੇ ਬੱਲੇ ਹੋ ਜੁਗੀ ਸੰਘੇਰੇ ਵਾਲਿਆਂ ਵੇ ਅਖਾੜਾ ਢਿੱਲੋਂ ਕੋਲੋਂ ਲਈ ਤੂੰ ਲਵਾ ਮੇਰੀਆਂ ਸੇਹਲੀਆਂ ਨੂੰ ਤੇਰੇ ਯਾਰਾਂ ਬੇਲੀਆਂ ਨੂੰ ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ ਮੇਰੀਆਂ ਸੇਹਲੀਆਂ ਨੂੰ ਤੇਰੇ ਯਾਰਾਂ ਬੇਲੀਆਂ ਨੂੰ ਐਤਕੀ ਦਿਖਾ ਦਿਆਂਗੇ ਵਿਆਹ ਓ ਹੋਏ
The easy, fast & fun way to learn how to sing: 30DaySinger.com
Written by: DESI CREW, JAGGI SANGHERA
Lyrics © THE ROYALTY NETWORK INC., Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Pre Wedding Lyrics." Lyrics.com. STANDS4 LLC, 2024. Web. 20 Sep. 2024. <https://www.lyrics.com/lyric-lf/5135088/Dilpreet+Dhillon/Pre+Wedding>.
Discuss the Pre Wedding Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In