Pagg Wali Selfie
Preet Harpal
Become A Better Singer In Only 30 Days, With Easy Video Lessons!
ਮੁੰਡਾ ਦੇਖੂ ਜਦੋਂ ਮੁੰਡਾ ਦੇਖੂ ਜਦੋਂ ਸੋਹਣਾ ਸਰਦਾਰ ਨੀ ਓ ਤਾਂ ਹੱਥਾਂ ਨਾਲ ਛਾ ਕਰਦੂ ਮੁੰਡਾ ਦੇਖੂ ਜਦੋਂ ਸੋਹਣਾ ਸਰਦਾਰ ਨੀ ਓ ਤਾਂ ਹੱਥਾਂ ਨਾਲ ਸ਼ਾਂ ਕਰਦੂ ਮੇਰੀ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਨੀ ਐਦਾਂ ਕਿੱਦਾਂ ਨਾ ਕਰਦੂ ਨੀ ਐਦਾਂ ਕਿੱਦਾਂ ਨਾ ਕਰਦੂ ਕਹਿੰਦੀਆਂ ਕਹਾਉਂਦੀਆਂ ਨੂੰ ਕੁੰਡੀ ਮੁੱਛ ਪੱਟ ਦੀ Video ਬਣਾ ਕੇ ਲੈਜਾ endless ਜੱਟ ਦੀ ਕਹਿੰਦੀਆਂ ਕਹਾਉਂਦੀਆਂ ਨੂੰ ਕੁੰਡੀ ਮੁੱਛ ਪੱਟ ਦੀ Video ਬਣਾ ਕੇ ਲੈਜਾ endless ਜੱਟ ਦੀ PUDA ਦੇ ਫਲੈਟਾਂ ਨਾਲੋਂ ਮਹਿੰਗੀ ਏਹ ਜ਼ਮੀਨ ਤੇਰਾ dad ਕਿਵੇਂ ਨਾ ਕਰਦੂ ਮੇਰੀ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਨੀ ਐਦਾਂ ਕਿੱਦਾਂ ਨਾ ਕਰਦੂ Headline ਬਣਦੀ ਐ ਟੌਹਰ ਸਰਦਾਰ ਦੀ ਲਗਦਾ ਐ ਕਾਲੀ ਪੱਗ ban ਹੋਊ ਯਾਰ ਦੀ Headline ਬਣਦੀ ਐ ਟੌਹਰ ਸਰਦਾਰ ਦੀ ਲਗਦਾ ਐ ਕਾਲੀ ਪੱਗ ban ਹੋਊ ਯਾਰ ਦੀ ਖੜਨੇ ਨੀ hero ਸ਼ੀਰੋ Bollywood ਵਾਲੇ ਮੁੰਡਾ ਚੰਨ ਨੂੰ ਪਿਛਾਂ ਕਰਦੂ ਮੇਰੀ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਨੀ ਐਦਾਂ ਕਿੱਦਾਂ ਨਾ ਕਰਦੂ ਨੀ ਐਦਾਂ ਕਿੱਦਾਂ ਨਾ ਕਰਦੂ ਕਹਿਦੀ ਤੇਰੀ family ਨੂੰ ਪਿੱਛੇ ਨਹੀਓ ਹਟ ਦਾ ਚੂੜੇ ਤੇ ਲਿਖਾ ਕੇ ਰੱਖ ਨਾਮ ਪਰਗਟ ਦਾ ਕਹਿਦੀ ਤੇਰੀ family ਨੂੰ ਪਿੱਛੇ ਨਹੀਓ ਹਟ ਦਾ ਚੂੜੇ ਤੇ ਲਿਖਾ ਕੇ ਰੱਖ ਨਾਮ ਪਰਗਟ ਦਾ ਕੋਟਗੁਰੂ ਪਿੰਡ ਦੀ ਬਣਾ ਕੇ ਤੈਨੂੰ ਨੂੰਹ ਸ਼ਾਹੀ ਸ਼ੌਂਕ ਤੇਰੇ ਨਾ ਕਰ ਦੂ ਮੇਰੀ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਨੀ ਐਦਾਂ ਕਿੱਦਾਂ ਨਾ ਕਰਦੂ ਪੱਗ ਵਾਲੀ selfie ਦਿਖਾਦੀ ਬੱਲੀਏ ਨੀ ਤੇਰੀ ਮੰਮੀ ਸਾਡੀ marriage ਨੂੰ ਹਾਂ ਕਰਦੂ ਨੀ ਐਦਾਂ ਕਿੱਦਾਂ ਨਾ ਕਰਦੂ
Watch: New Singing Lesson Videos Can Make Anyone A Great Singer
Written by: BEAT MINISTER, PARGAT KOTGURU
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Pagg Wali Selfie Lyrics." Lyrics.com. STANDS4 LLC, 2024. Web. 5 Jun 2024. <https://www.lyrics.com/lyric-lf/4993116/Preet+Harpal/Pagg+Wali+Selfie>.
Discuss the Pagg Wali Selfie Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In