Chamkila
Himmat Sandhu
Watch: New Singing Lesson Videos Can Make Anyone A Great Singer
Ae Yo The Kidd! ਨੀ ਬਹਿਜਾ ਬਹਿਜਾ ਹੋ ਗੀ ਬੱਲੀਏ ਲੋਕੀ ਵੇਖਦੇ ਸੀ ਖੜ ਖੜ ਕੇ ਮਿਤਰਾਂ ਦੀ ਡਾਂਗ ਨੇ ਪਵਾਇਆ ਬੋਲੀਆਂ ਕੱਲ ਚੌਂਕ ਵਿਚ ਅੜ ਅੜ ਕੇ ਹੱਟ ਸੂਰਮਾ ਬਣਾਕੇ ਬਿੱਲੋ ਹੁਣ ਨਾ ਕੋਈ ਪਾਇਆ ਅੱਖ ਵਿਚ ਰੜਕੂ ਓ ਮੁੰਡਾ ਸੁਣ ਚਮਕੀਲਾ ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ ਨੀ ਵੈਲਪੁਨਾ ਕਿਵੇਂ ਛੱਡ ਦੁ ਓ ਮੁੰਡਾ ਸੁਣ ਚਮਕੀਲਾ ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ ਨੀ ਵੈਲਪੁਨਾ ਕਿਵੇ ਛੱਡ ਦੂ ਨੀ ਮੁੰਡਾ ਸੁਣ ਚਮਕੀਲਾ ਨੀ ਯਾਰੀ ਤੇਰੇ ਨਾਲ ਲਾਕੇ ਮੁੰਡਾ ਪਾਉਂਦਾ ਫਿਰੇ ਬਾਘੀਆਂ ਅੱਖ ਤੇਰੀ ਦਸੇ ਮੇਰੇ ਫਿਕਰਾਂ ਚ ਰਾਤਾਂ ਜਾਗੀਆਂ ਤੂੰ ਹਾਏ ਰਾਤਾਂ ਜਾਗੀਆਂ ਨੀ ਯਾਰੀ ਤੇਰੇ ਨਾਲ ਲਾਕੇ ਮੁੰਡਾ ਪਾਉਂਦਾ ਫਿਰੇ ਬਾਘੀਆਂ ਅੱਖ ਤੇਰੀ ਦਸੇ ਮੇਰੇ ਫਿਕਰਾਂ ਚ ਰਾਤਾਂ ਜਾਗੀਆਂ ਤੂੰ ਹਾਏ ਰਾਤਾਂ ਜਾਗਿਆ ਕਾਂ ਦੇ ਸਰ ਜਿਨਾ ਮਾਵਾ ਖਾ ਕੇ ਤੋਰੂੰ ਮੁਕਲਵਾ ਪੈਂਦਾ ਵੇਖੀ ਭਰਤੁ ਨੀ ਮੁੰਡਾ ਸੁਣ ਚਮਕੀਲਾ ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ ਨੀ ਵੈਲਪੁਨਾ ਕਿਵੇ ਛੱਡ ਦੂ ਓ ਮੁੰਡਾ ਸੁਣ ਚਮਕੀਲਾ ਓ ਮੁੰਡਾ ਸੁਣ ਚਮਕੀਲਾ ਹੋਯ ਗਬਰੂ ਨੀ ਵੈਲਪੁਨਾ ਕਿਵੇ ਛੱਡ ਦੂ ਨੀ ਮੁੰਡਾ ਸੁਣ ਚਮਕੀਲਾ ਓ ਲਹੂ ਦੇ ਆ ਛਿੱਟੇ ਚਿੱਟੇ ਸੂਟ ਮੇਰੇ ਤੇ ਲਹੂ ਰੰਗੇ ਸੂਟ ਕਰਦੇ ਆ ਸੂਟ ਤੇਰੇ ਤੇ ਹਾਏ ਨੀ ਸੂਟ ਤੇਰੇ ਤੇ ਓ ਲਹੂ ਦੇ ਆ ਛਿੱਟੇ ਚਿੱਟੇ ਸੂਟ ਮੇਰੇ ਤੇ ਲਹੂ ਰੰਗੇ ਸੂਟ ਕਰਦੇ ਆ ਸੂਟ ਤੇਰੇ ਤੇ ਅੱਖ ਤੇਰੇ ਨਾਲ ਲੱੜੀ ਕਾਹਦੀ ਲੋਕਾਂ ਨਾਲ ਲੱੜ ਲੱੜ ਜੱਟ ਮਰ ਜੂ ਨੀ ਮੁੰਡਾ ਸੁਣ ਚਮਕੀਲਾ ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ ਨੀ ਵੈਲਪੁਨਾ ਕਿਵੇਂ ਛੱਡ ਦੂ ਓ ਮੁੰਡਾ ਸੁਣ ਚਮਕੀਲਾ ਓ ਮੁੰਡਾ ਸੁਣ ਚਮਕੀਲਾ ਹੋਇਆ ਗੱਬਰੂ ਨੀ ਵੈਲਪੁਨਾ ਕਿਵੇ ਛੱਡ ਦੂ ਨੀ ਮੁੰਡਾ ਸੁਣ ਚਮਕੀਲਾ ਓ ਤੇਰੇ ਪਤਲੇ ਜੇ ਲੱਕ ਨੇ ਪਵਾਤੇ ਕੇਸ ਭਾਰੇ ਨੀ ਓ ਤੇਰੇ ਪਿੱਛੇ ਚਨੀਏ ਵਖਉਣੇ ਪੇ ਗਏ ਤਾਰੇ ਨੀ ਵਖਉਣੇ ਪੇ ਗਾਏ ਤਾਰੇ ਨੀ ਓ ਤੇਰੇ ਪਤਲੇ ਜੇ ਲੱਕ ਨੇ ਪਵਾਤੇ ਕੇਸ ਭਾਰੇ ਨੀ ਤੇਰੇ ਪਿੱਛੇ ਚਨੀਏ ਵਖਉਣੇ ਪੇ ਗਏ ਤਾਰੇ ਨੀ ਫੇਰ ਭਿੰਦੇ ਨੂੰ ਜੇ ਜੀਣ ਦਿੱਤਾ ਲੋਕਾਂ ਨੀ ਸਾਰੇ ਪੁਠੇ ਕੰਮ ਛੱਡ ਦੂ ਨੀ ਮੁੰਡਾ ਸੁਣ ਚਮਕੀਲਾ ਓ ਮੁੰਡਾ ਸੁਣ ਚਮਕੀਲਾ ਹੋਯ ਗਬਰੂ ਨੀ ਵੈਲਪੁਨਾ ਕਿਵੇ ਛੱਡ ਦੂ ਓ ਮੁੰਡਾ ਸੁਣ ਚਮਕੀਲਾ ਓ ਜੱਟ ਸੁਣ ਚਮਕੀਲਾ ਹੋਇਆ ਗਬਰੂ ਨੀ ਵੈਲਪੁਨਾ ਕਿਵੇ ਛੱਡ ਦੂ ਨੀ ਮੁੰਡਾ ਸੁਣ ਚਮਕੀਲਾ
Struggling with Chamkila? Become a better singer in 30 days with these videos!
Written by: BHINDA GILL, HIMMAT SANDHU
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Chamkila Lyrics." Lyrics.com. STANDS4 LLC, 2024. Web. 4 May 2024. <https://www.lyrics.com/lyric-lf/4993114/Himmat+Sandhu/Chamkila>.
Discuss the Chamkila Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In