Pangey

Preet Harpal Singh

0 fans

Preet Harpal Singh

Preet Harpal Singh is a Punjabi singer, songwriter, and actor. He gained popularity in the Punjabi music industry with his hit songs, showcasing his versatile vocal range and heartfelt lyrics. Preet Harpal is known for his contributions to the Bhangra and romantic genre and has released several albums throughout his career. more »


2:38

 Become A Better Singer In Only 30 Days, With Easy Video Lessons!

ਪੰਗਿਆ ਦੀ ਰਾਣੀ ਚਾਉਂਦੀ ਕੀ ਏ I don’t know
ਕਦ ਐ ਕਰਾ ਦੂ ਦੰਗੇ baby never know
Angelina Jolie ਵਾਂਗੂੰ ਲੱਗੇ look ਤੇਰੀ
ਕਾਤੋਂ ਸੂਲੀ ਸਾਨੂੰ ਟੰਗੇ oh baby ਰਹਿਣ ਦੋ

High heels ਪਾਕੇ ਬਿੱਲੋ tall ਲਗਦੀ
Short dress ਤੈਨੂੰ ਐ ਕਮਾਲ ਲਗਦੀ
ਤੇਰੇ ਪਿੱਛੇ ਸ਼ਹਿਰ ‘ਚ ਚੱਲਣ ਗੋਲੀਆਂ
ਕਤਲ ਕਰਾਓ ਤੇਰੀ ਚਾਲ ਲਗਦੀ

High heels ਪਾਕੇ ਬਿੱਲੋ tall ਲਗਦੀ
Short dress ਤੈਨੂੰ ਐ ਕਮਾਲ ਲਗਦੀ
ਤੇਰੇ ਪਿੱਛੇ ਸ਼ਹਿਰ ‘ਚ ਚੱਲਣ ਗੋਲੀਆਂ
ਕਤਲ ਕਰਾਓ ਤੇਰੀ ਚਾਲ ਲਗਦੀ
Court case ਕਰਾਉਣੇ ਆ ਤੂੰ ਲੰਬੇ
Court case ਕਰਾਉਣੇ ਆ ਤੂੰ ਲੰਬੇ

ਹਾਏ ਨੀ ਤੇਰੇ ਪੰਗੇ , ਹਾਏ ਨੀ ਤੇਰੇ ਪੰਗੇ
ਹੁਣ ਸ਼ਹਿਰ ‘ਚ ਕਰਾਏਗੀ ਤੂੰ ਦੰਗੇ
ਹਾਏ ਨੀ ਤੇਰੇ ਪੰਗੇ , ਹਾਏ ਨੀ ਤੇਰੇ ਪੰਗੇ
ਮੁੰਡੇ ਆਪੋ ‘ਚ ਲੜਾਏਗੀ ਚੰਗੇ ਚੰਗੇ
ਹਾਏ ਨੀ ਤੇਰੇ ਪੰਗੇ , ਹਾਏ ਨੀ ਤੇਰੇ ਪੰਗੇ ਹਾਏ ਨੀ ਤੇਰੇ

Body ਤੇਰੀ lean, ਬੋਲ ਕੀ ਹੈ ਤੇਰਾ scene
ਆਜਾ ਚਲਣਾ ਜੇ Harley ਦੀ ride ਤੇ
ਪੱਪੀਆਂ ਕਿਸੇ ਨੂੰ , ਐ ਤੇ ਜੱਪੀਆਂ ਕਿਸੇ ਨੂੰ
ਮੇਰੇ ਨਾਲ ਵੀਂ ਤੂੰ ਚੱਲ ਜ਼ਰਾ side ਤੇ

Pink ਕਰੇ red ਓਏ , red face ਕਰੇ shy
ਰੱਖਦੀ ਇਹ care ਪੂਰੀ diet ਤੇ
ਤੂੰ ਹੈ ਪੂਰੀ fit, ਮੁੰਡਿਆਂ ‘ਚ ਪੂਰੀ hit
ਰਹਿੰਦੇ ਲੱਭਦੇ ਨੇ Google ਦੀ site ਤੇ
ਮੁੰਡੇ ਹੋ ਗਏ ਸ਼ੁਦਾਈ ਭਲੇ ਚੰਗੇ
ਮੁੰਡੇ ਹੋ ਗਏ ਸ਼ੁਦਾਈ ਭਲੇ ਚੰਗੇ

ਹਾਏ ਨੀ ਤੇਰੇ ਪੰਗੇ , ਹਾਏ ਨੀ ਤੇਰੇ ਪੰਗੇ
ਹੁਣ ਸ਼ਹਿਰ ‘ਚ ਕਰਾਏਗੀ ਤੂੰ ਦੰਗੇ
ਹਾਏ ਨੀ ਤੇਰੇ ਪੰਗੇ , ਹਾਏ ਨੀ ਤੇਰੇ ਪੰਗੇ
ਹਾਏ ਨੀ ਤੇਰੇ ਪੰਗੇ , ਹਾਏ ਨੀ ਤੇਰੇ

ਪੰਗਿਆ ਦੀ ਰਾਣੀ ਚਾਉਂਦੀ ਕੀ ਏ I don’t know
ਕਦ ਐ ਕਰਾ ਦੂ ਦੰਗੇ baby never know
Angelina Jolie ਵਾਂਗੂੰ lagge look ਤੇਰੀ
ਕਾਤੋਂ ਸੂਲੀ ਸਾਨੂੰ ਟੰਗੇ oh baby ਰਹਿਣ ਦੋ

ਤੇਰੀ height five nine
ਮੁੰਡਿਆਂ ਦੀ ਪਿੱਛੇ line
ਹਾਏ ਤੁਰਦੀ ਮਰੋੜੇ ਜਿਹੇ ਖਾਂ ਕੇ
ਜ਼ਰਾ ਮੁੰਡਿਆਂ ਤੋਂ ਬਚ
ਤੈਨੂੰ ਲੈਣ ਗਏ ਨੀ ਚੱਕ
ਕੋਲੋਂ ਲੰਘ ਨਾ ਤੂੰ ਮੱਥੇ ਵੱਟ ਪਾਕੇ

ਨਖਰੇ ਦਿਖਾ ਨਾ ਬਹੁਤੇ
ਵਾਲ ਜਿਹੇ ਖਾਂ ਨਾ ਬਹੁਤੇ
ਬੈਠ ਜਾਏਂਗੀ ਦਿਲ ਜਾਨ ਲੁਟਾ ਕੇ
Shopping ਬਹਾਨੇ ਤੈਨੂੰ ਗੱਡੀ ‘ਚ ਬਿਠਾ ਕੇ
ਕਿੱਥੇ ਲਾਉਣ ਗਏ ਬਰੇਕਾਂ ਦੂਰ ਜਾਕੇ
ਸਾਰੇ ਨਖਰੇ ਨੇ ਜਾਣੇ ਸੂਲੀ ਟੰਗੇ
ਸਾਰੇ ਨਖਰੇ ਨੇ ਜਾਣੇ ਸੂਲੀ ਟੰਗੇ

ਹਾਏ ਨੀ ਤੇਰੇ ਪੰਗੇ , ਹਾਏ ਨੀ ਤੇਰੇ ਪੰਗੇ
ਹੁਣ ਸ਼ਹਿਰ ‘ਚ ਕਰਾਏਗੀ ਤੂੰ ਦੰਗੇ
ਹਾਏ ਨੀ ਤੇਰੇ ਪੰਗੇ , ਹਾਏ ਨੀ ਤੇਰੇ ਪੰਗੇ
ਮੁੰਡੇ ਆਪੋ ‘ਚ ਲੜਾਏਗੀ ਚੰਗੇ ਚੰਗੇ
ਹਾਏ ਨੀ ਤੇਰੇ ਪੰਗੇ , ਹਾਏ ਨੀ ਤੇਰੇ
ਹਾਏ ਨੀ ਤੇਰੇ

 The easy, fast & fun way to learn how to sing: 30DaySinger.com

Written by: KUMAR VIRK, PREET HARPAL

Lyrics © Royalty Network

Lyrics Licensed & Provided by LyricFind

Discuss the Pangey Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Pangey Lyrics." Lyrics.com. STANDS4 LLC, 2024. Web. 30 May 2024. <https://www.lyrics.com/lyric-lf/4993078/Preet+Harpal+Singh/Pangey>.

    Missing lyrics by Preet Harpal Singh?

    Know any other songs by Preet Harpal Singh? Don't keep it to yourself!

    Watch the song video

    Pangey

    1,366
    2     0

    Browse Lyrics.com

    Quiz

    Are you a music master?

    »
    "They say all's well that ends well, but _____________"
    A I'm in a new hell.
    B I can't really tell.
    C I'm in a new cell.
    D it didn't end well.

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Preet Harpal Singh tracks

    On Radio Right Now

    Loading...

    Powered by OnRad.io


    Think you know music? Test your MusicIQ here!