Signed to God
Sidhu Moose Wala
Watch: New Singing Lesson Videos Can Make Anyone A Great Singer
JB On The Beat ਹਾਂ Sidhu Moose Wala MooseTape Rhythm Yeah F*ck ! ਓ ਸਿੱਧੂ ਮੂਸੇ ਵਾਲਾ ਦੇਖ ਅੱਗ ਕਿੰਨੀ name ਚ ਜਦੋਂ ਦਾ ਮੈਂ ਆਇਆ ਸਾਰੇ ਬਾਹਰ ਹੋਏ game ਚੋਂ Money on my mind ਕੋਈ ਹੋਰ ਨਹੀਓ aim ਚ ਵੈਰੀ ਟੰਗੇ ਕੰਧਾਂ ਉੱਤੇ ਜੜਕੇ frame ਚ ਕੋਈ ਐਥੇ Army ਨੀ ਕੱਲਾ ਹੀ one man ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ East ਚੋਂ rise ਆ west ਚ ban ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ Mexice ਕਹਿੰਦੇ ਲੋਕੋ ਕਾਲੇ ਕਹਿੰਦੇ big drip ਆ ਮੁੱਕ ’ਦਾ ਨੀ ਛੇਤੀ ਜਿਹੜਾ AK ਦਾ clip ਆ ਮੁੱਕ ’ਨੇ ਦੇ ਬਾਅਦ ਵੀਂ ਮੈਂ rest in power’ਆਂ ਨੀ ਆਮ ਨਹੀਓ ਜੁੱਸੇ ਜਿਹੜੇ ਹੁੰਦੇ ਸਾਲੇ rip ਆ ਯਾਰਾ ਦੀ ਤੂੰ ਗੱਲ ਛੱਡ anti ਸਾਡੇ fan ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ ਓ record ਹੀ ਬਣੇ ਕੰਮ ਹੁਣ ਤਾਂਹੀ ਜੋ ਕਰੇ ਨੇ Motive ਜੋ ਮੇਰੇ ਤੇਰੀ ਸੋਚ ਤੋਂ ਵੀਂ ਪਰੇ ਨੇ ਤੁਰਾਂ ਕਿਹੜੇ ਪਾਪ ਤੇ ਮੈਂ ਐਥੋਂ judge ਕਰਲੇ Role model ਸਾਰੇ ਮੇਰੇ ਗੋਲੀ ਨਾਲ ਮਰੇ ਨੇ ਵੈਰੀ ਤੇ cross ਬਣੇ ਜਿਹੜੀ ਮੇਰੀ line ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ East ਚੋਂ rise ਆ west ਚ ban ਆ ਕਿਸੇ ਨਾਲ Bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ ਓ ਕੱਢਣੇ ਭੁਲੇਖੇ ਸੀਗੇ ਚਸਕਾ ਨੀ ਗਾਉਣ ਦਾ ਟੁੱਟ ਜੂਗਾ ਝੁਕਦਾ ਨੀ ਮਣਕਾ ਜੋ ਧੌਣ ਦਾ ਗਾਣੇ ਗੁਣੇ ਛੱਡ ਸਾਡੀ ਗੋਲੀ ਵੀਂ ਐ ਚਲਦੀ ਲੋਕਾਂ ਲਈ threat ਮੇਰਾ style ਜੋ ਜਿਉਣ ਦਾ ਹੱਥ ਨੂੰ crime ਨਾਲ ਜੋੜੇ ਜੋ ਮੈਂ ਚੇਨ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ East ਚੋਂ rise ਆ west ਚ ban ਆ ਕਿਸੇ ਨਾਲ bond ਨਹੀਓ ਰੱਬ ਨਾਲ sign ਆ ਚੰਗਾ ਚੁੰਗਾ ਬਣਨੇ ਨੂੰ ਆਇਆ ਨੀ ਮੈਂ ਜੱਗ ਤੇ ਲੰਡੂਆ ਨੂੰ ਪਾੜਨੇ ਲਈ ਹੋਇਆ ਮੈਂ design ਆ MooseTape Haan K-K-Kidd
Become A Better Singer In Only 30 Days, With Easy Video Lessons!
Citation
Use the citation below to add these lyrics to your bibliography:
Style:MLAChicagoAPA
"Signed to God Lyrics." Lyrics.com. STANDS4 LLC, 2024. Web. 26 May 2024. <https://www.lyrics.com/lyric-lf/4992961/Sidhu+Moose+Wala/Signed+to+God>.
Discuss the Signed to God Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In