Dodge
Gurlez Akhtar, Gulab Sidhu
Become A Better Singer In Only 30 Days, With Easy Video Lessons!
ਵੇ ਜੱਟਾ ਛੱਡ ਦੇ ਆਸ਼ਕੀ ਲਾਉਣੀ ਅੱਗ ਦੀ ਨਾਲ ਤੂੰ ਫਿਰੇ ਫਸਾਉਣੀ ਨਖਰੋ ਐਦਾਂ ਸੂਤ ਨੀ ਆਉਣੀ ਵੇ ਕਾਹਤੋਂ ਤਣਿਆ ਫਿਰਦਾ ਐ ਕਿਓਂ ਹਰ ਵੇਲੇ ਹਿੰਡ ਵਾਲੇ ਜਹਾਜ ਤੇ ਚੜ੍ਹਿਆ ਫਿਰਦਾ ਐਂ ਹਾਏ ਹਾਏ ਹਰ ਵੇਲੇ ਹਿੰਡ ਵਾਲੇ ਜਹਾਜ ਤੇ ਚੜ੍ਹਿਆਂ ਫਿਰਦਾ ਐਂ ਜੱਟ ਨੂੰ ਕਹਿੰਦੇ ਆ game changer ਗੱਡੀ ਲੈ ਲੀ Dodge challenger ਜੱਟ ਨੂੰ ਕਹਿੰਦੇ ਆ Game changer ਗੱਡੀ ਲੈ ਲੀ Dodge challenger ਭਾਵੇਂ ਹੋ ਜਾਏ scene ਕੋਈ danger ਗੇੜੇ ਐਦਾਂ ਈ ਲੱਗਣ ਗੇ ਜੇ ਤੂੰ ਜੱਟੀਏ ਨਾ ਕਰਤੀ ਨੀ ਜੱਟ ਨੂੰ ਤਾਨੇ ਵੱਜਣ ਗੇ ਓ ਤੂੰ ਜੱਟੀਏ ਨਾ ਕਰਤੀ ਨੀ ਜੱਟ ਨੂੰ ਤਾਨੇ ਵੱਜਣ ਗੇ Syco Style ਵੇ ਅੱਖਾਂ ਨੀਲੀਆਂ ਨੇ ਮਹਿਖਾਨੇ ਵੇ ਜੁੱਤੀ ਪੱਟਦੀ ਪੁੱਤ ਬੇਗ਼ਾਨੇ ਹਾਏ ਅੱਖਾਂ ਨੀਲੀਆਂ ਨੇ ਮਹਿਖਾਨੇ ਵੇ ਜੁੱਤੀ ਪੱਟਦੀ ਪੁੱਤ ਬੇਗ਼ਾਨੇ ਮਹਿੰਗੇ ਪੈ ਨਾ ਜਾਣ ਯਾਰਾਨੇ ਵੇ ਮੁੱਲ ਤਾਂ ਪਾਉਣੇ ਪੈਣੇ ਆਂ ਵੇ ਹਾਲੇ 2-3 ਸਾਲ ਤਾਂ ਬੱਲਿਆ ਟਾਇਰ ਘਸਾਉਣੇ ਪੈਣੇ ਆਂ ਵੇ 2-3 ਸਾਲ ਤਾਂ ਬੱਲਿਆ ਟਾਇਰ ਘਸਾਉਣੇ ਪੈਣੇ ਆਂ ਹੋ ਦੇਖੀ ban ਮੋਹਾਲੀ ਕਰ ਦੂ ਦੇਖੀ ban ਮੋਹਾਲੀ ਕਰ ਦੂ Sector ਗੱਡੀਆਂ ਨਾਲ ਤੇਰਾ ਭਰ ਦੂ ਨੀ ਮੈਂ ਜੱਟੀਏ ਕਾਂਡ ਕੋਈ ਕਰ ਦੂ ਛੇੜ ਨਾ ਅੱਗ ਦੀਆਂ ਲਾਟਾ ਨੂੰ ਤੂੰ ਦੇਖੀ ਚੰਡੀਗੜ੍ਹ ਦੀਆਂ ਸੜਕਾਂ ਤੇ ਜਗਰਾਤਾ ਰਾਤਾਂ ਨੂੰ ਓ ਦੇਖੀ ਚੰਡੀਗੜ੍ਹ ਦੀਆਂ ਸੜਕਾਂ ਤੇ ਜਗਰਾਤਾ ਰਾਤਾਂ ਨੂੰ ਵੇ ਜਾ ਹੁਣ ਬਹੁਤਾ ਟਾਇਮ ਨਾ ਪਾ ਜਾਈ ਵੇ ਜਾ ਹੁਣ ਬਹੁਤਾ ਟਾਇਮ ਨਾ ਪਾ ਜਾਈ ਨਾਲ ਵਿਚੋਲਾ ਲੈ ਕੇ ਆ ਜਾਈ ਆ ਕੇ ਪੱਕੀ ਮੋਹਰ ਤੂੰ ਲਾ ਜਾਈ ਮੈਂ ਨਾ ਗੱਲ ਕਰਦੀ ਕੱਚੀ ਆਂ ਵੇ ਜੱਟਾ ਮੈਨੂੰ ਲਗਦਾ ਐ ਤੇਰੀ Dodge challenger lucky ਆਂ ਵੇ ਵੇ ਮੈਨੂੰ ਲੱਗਦਾ ਤੇਰੀ Dodge challenger lucky ਆਂ ਹੋ ਯਾਰਾਂ ਨਾਲ ਸ਼ਰਤ ਸੀ ਮੇਰੀ ਓਹੋ ਯਾਰਾਂ ਨਾਲ ਸ਼ਰਤ ਸੀ ਮੇਰੀ ਨੀ ਇਕ ਭੰਨਣੀ ਸੀ ਹਿੰਡ ਤੇਰੀ ਇਹ ਤਾਂ ਗਲਤਫ਼ੇਮੀ ਆਂ ਤੇਰੀ ਤੂੰ ਐਵੇਂ ਕਰ ਗਈ ਮਾਣ ਕੁੜੇ ਐਂਨੀ ਸਸਤੀ ਚੀਜ਼ ਨੀ ਭੈਣੀ ਆਲਾ ਖਾਨ ਕੁੜੇ ਐਂਨੀ ਸਸਤੀ ਚੀਜ਼ ਨੀ ਭੈਣੀ ਆਲਾ ਖਾਨ ਕੁੜੇ
Struggling with Dodge? Become a better singer in 30 days with these videos!
Written by: KHAN BHAINI, SYCO STYLE
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Dodge Lyrics." Lyrics.com. STANDS4 LLC, 2024. Web. 18 Jun 2024. <https://www.lyrics.com/lyric-lf/4992711/Gurlez+Akhtar/Dodge>.
Discuss the Dodge Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In