Khabbi Seat

Channa Jandali

0 fans

Channa Jandali


2:37

 Watch: New Singing Lesson Videos Can Make Anyone A Great Singer

Mr Dream Boy

ਓ ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ
ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ
ਟੌਰ ਅੱਤ ਦੀ ਨਾ ਐਂਵੇਂ ਅੱਖ ਚੱਕ ਜਯੀ
ਕ੍ਰੌਂਦੇ ਪਿਹਲੇ ਦਿਨ ਤੋ ਚੰਨੇ ਹੋਨੀ ਅੱਤ ਨੀ
ਕੱਡ ਦਾਗੇ ਸ਼ੱਕ ਨੀ
ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ
ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ

ਓ ਜੱਟ ਦਾ ਤੇ ਵੈਲਪੁਣੇ ਦਾ ਤਕੜਾ fusion ਆ
ਗਰਾਰੀਆਂ ਦੇ ਔਖੇ ਬਿੱਲੋ ਹੁੰਦੇ conclusion ਆ
ਕਾਹਦੀ confusion ਆ ਕੱਡੇ illusion ਆ
ਪੁੱਠੀ ਮੱਤ ਨੀ ਕਿਹੰਦੇ ਜੱਟ ਨੀ
ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ
ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ

ਓ ਜੇੜ੍ਹਾ ਸਾਲਾ ਬੋਲੂ ਕੁੰਡਾ ਖੋਲੂ ਮਾਰੂ fire ਨੀ
ਓ ਯਾਰਾਂ ਦੇ ਲਯੀ ਸ਼ੈਦ ਜੱਟ ਵੈਰੀਆਂ ਲਯੀ ਜ਼ਹਿਰ ਨੀ
Sky ਕਰਾਂ touch ਰਖੇ ਧਰਤੀ ਤੇ ਪੈਰ ਨੀ
ਜਿੰਨੇ ਵ ਆ ਨਾਲਦੇ ਬਲੀ ਰਿਹਿੰਦੇ ਭਾਲ੍ਦੇ
ਅੱਗ ਜੇੜੇ ਮਾਰਦੇ ਓਹ੍ਨਾ ਨੂ ਰਿਹਿੰਦੇ ਠਾਰਦੇ
ਚੱਕੇ ਅੱਖ ਨੀ ,  ਕੋਈ ਚੱਕੇ ਅੱਖ ਨੀ ਅੱਸੀ ਦੇਈਏ ਧੱਕ ਨੀ
ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ
ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ

ਓ future bright ਆ ਤੇਜ eyesight ਆ
Body ਪੂਰੀ tight ਆ ਨਾ ਕੱਮ ਕੋਈ light ਆ
24 ਘੰਟੇ ਰਿਹੰਦੀ ਵੈਰੀਆਂ ਦੇ ਨਾਲ fight ਆ
ਕਿਹੰਦੇ ਜੱਟ ਨੀ ਇਹਨਾਂ ਨੂ ਕਿਹੰਦੇ ਜੱਟ ਨੀ
ਨਾ ਮੱਥੇ ਪੌਂਦੇ ਵੱਟ ਨੀ
ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ
ਖੱਬੀ seat ਤੇ ਦੁਨਾਲੀ ਆ ਮਸ਼ੂਕ ਜੱਟ ਦੀ

 Become A Better Singer In Only 30 Days, With Easy Video Lessons!

Written by: Channa Jandali

Lyrics © DistroKid

Lyrics Licensed & Provided by LyricFind

Discuss the Khabbi Seat Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Khabbi Seat Lyrics." Lyrics.com. STANDS4 LLC, 2024. Web. 24 Sep. 2024. <https://www.lyrics.com/lyric-lf/4863992/Channa+Jandali/Khabbi+Seat>.

    Missing lyrics by Channa Jandali?

    Know any other songs by Channa Jandali? Don't keep it to yourself!

    Browse Lyrics.com

    Quiz

    Are you a music master?

    »
    Manic Monday reached number two on the UK Chart in 1986 for The Bangles but which pop superstar actually wrote the song and gave it to the lead singer (Susanna Hoffs) in order to try and win her affection?
    A Prince
    B Billy Joel
    C Bono
    D Michael Jackson

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Channa Jandali tracks

    On Radio Right Now

    Loading...

    Powered by OnRad.io