Kitaab
Sudesh Kumari, Surjit Bhullar
Watch: New Singing Lesson Videos Can Make Anyone A Great Singer
PG ਮੂਰੇ ਖੜ ਜਾਨਾ ਬੁੱਤ ਬਣ ਕੇ ਲੰਗੇਯਾ ਨਾ ਕਰ ਬਿੱਲੋ ਬਣ ਥਣ ਕੇ PG ਮੂਰੇ ਖੜ ਜਾਨਾ ਬੁੱਤ ਬਣ ਕੇ ਲੰਗੇਯਾ ਨਾ ਕਰ ਇੰਨਾ ਬਣ ਥਣ ਕੇ ਓ ਵੀਣੀ ਛਡ ਦੇ ਸ਼ੁਦਾਈਆਂ ਕੇਂਦੀ ਦੱਸ ਦੇ ਰੋਕਿਆ ਈ ਜੇਡੀ ਗੱਲ ਕਹਿਣ ਵਾਸਤੇ ਅੱਜ ਭੁੱਲ ਜਾ ਕਿਤਾਬ ਕੋਈ ਅਪਣੀ ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ ਭੁੱਲ ਜਾ ਕਿਤਾਬ ਕੋਈ ਅਪਣੀ ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ ਵੇ ਮੈਂ ਮਿਲੂ ਗੀ ਜਰੂਰ ਏ ਮੈਂ ਕਰਦੀ ਨੀ ਵਾਦਾ ਤੈਨੂੰ ਤੱਕਣਾ ਏ ਰੋਜ ਸਾਡੇ ਨੈਣਾ ਦਾ ਇਰਾਦਾ ਵੇ ਮੈਂ ਮਿਲੂ ਗੀ ਜਰੂਰ ਏ ਮੈਂ ਕਰਦੀ ਨੀ ਵਾਦਾ ਤੈਨੂੰ ਤੱਕਣਾ ਏ ਰੋਜ ਸਾਡੇ ਨੈਣਾ ਦਾ ਇਰਾਦਾ ਆ ਵੇ ਸੰਗ ਜੀ ਸੰਭਾਲ ਮੇਥੋਂ ਹੋਵੇ ਨਾ ਚਨਾ ਪ੍ਯਾਰ ਤੂ ਵਿਖੋਨਾ ਏ ਸ਼ੁਦੈਣ ਵਾਸ੍ਤੇ ਅੱਜ ਭੁੱਲ ਜਾ ਕਿਤਾਬ ਕੋਈ ਅਪਣੀ ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ ਭੁੱਲ ਜਾ ਕਿਤਾਬ ਕੋਈ ਅਪਣੀ ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ ਤੇਰੇ ਬੋਲ ਚ ਚਲਾਕਾਂ ਪੁੱਠੀਆਂ ਸ਼ਰਾਰਤਾ ਤੂ ਵੀ ਹੋਲੀ ਹੋਲੀ ਆਪੇ ਬੁਜੀਆਂ ਬੁਜਾਰਤਾ ਤੇਰੇ ਬੋਲ ਚ ਚਲਾਕਾਂ ਪੁੱਠੀਆਂ ਸ਼ਰਾਰਤਾ ਤੂ ਵੀ ਹੋਲੀ ਹੋਲੀ ਆਪੇ ਬੁਜੀਆਂ ਬੁਜਾਰਤਾ ਵੇ ਹੁਣ ਅੱਲੜੇ ਨੂ ਸੋ ਸੋ ਮਜਬੂਰਿਯਾ ਦਿੱਲ ਕਰੇ ਨਾ ਵਿਛੋੜਾ ਉਂਜ ਸਿਹਣ ਵਾਸ੍ਤੇ ਅੱਜ ਭੁੱਲ ਜਾ ਕਿਤਾਬ ਕੋਈ ਅਪਣੀ ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ ਭੁੱਲ ਜਾ ਕਿਤਾਬ ਕੋਈ ਅਪਣੀ ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ ਏ ਜੋ ਵਸਲਾ ਦੇ ਪਲ ਬੜੇ ਬੇਡ ਹੁੰਦੇ ਆ ਨੇਯਰੇ ਲਗੀ ਥਲਾਂ ਨੂ ਪ੍ਯਾਸ ਬਰਸਾਤ ਸੀਨਾ ਠਾਰੇ ਏ ਜੋ ਵਸਲਾ ਦੇ ਪਲ ਬੜੇ ਬੇਡ ਹੁੰਦੇ ਆ ਨੇਯਰੇ ਲਗੀ ਥਲਾਂ ਨੂ ਪ੍ਯਾਸ ਬਰਸਾਤ ਸੀਨਾ ਠਾਰੇ ਮੈਂਥੋਂ ਰੁੱਸ ਕੇ ਨਾ ਬਿਹ ਜਾਵੀ ਬਿੱਟੋ ਚਿਮੇਆਂ ਕਟਨੀ ਈ ਜ਼ਿੰਦਗਾਨੀ ਤੇਰੀ ਆਸ ਤੇ ਅੱਜ ਭੁੱਲ ਜਾ ਕਿਤਾਬ ਕੋਈ ਅਪਣੀ ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ ਭੁੱਲ ਜਾ ਕਿਤਾਬ ਕੋਈ ਅਪਣੀ ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ ਭੁੱਲ ਜਾ ਕਿਤਾਬ ਕੋਈ ਅਪਣੀ ਕਲ ਆ ਜਾਂਵੀ ਬਹਾਨਾ ਲਾ ਕੇ ਲੈਣ ਵਾਸ੍ਤੇ
Become A Better Singer In Only 30 Days, With Easy Video Lessons!
Written by: Bittu Cheema
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Kitaab Lyrics." Lyrics.com. STANDS4 LLC, 2024. Web. 18 Jun 2024. <https://www.lyrics.com/lyric-lf/4795570/Sudesh+Kumari/Kitaab>.
Discuss the Kitaab Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In