High Range
Nawab
The easy, fast & fun way to learn how to sing: 30DaySinger.com
ਖੁਸ਼ ਦਿਲੀ ਦਾ swag ਬਿੱਲੋ ਰਬ ਦੀ ਅਦਾ ਯਾਰ ਸਾਰੇ top ਯਾਰਾਂ ਦੇ ਲਯੀ ਡੁਂਗੇ ਜਜ਼ਬਾਤ ਏਕ ਕਿੱਤੇ ਦਿਨ ਰਾਤ ਨੀਤ ਰਖੀ ਬਸ ਸਾਫ ਹੋ ਗਯੀ Mista Baaz , Mista Baaz ਸੁਨ੍ ਨਖਰੋ ਕੰਨ ਖੋਲ ਕੇ ਜੱਟਾਂ ਦੇ ਮੁੰਡੇ ਆਂ ਪਿੰਡ ਦੱਸ ਦੇ ਸੌ ਮੁੰਡੇ ਨੂ ਤੇਰੇ ਸ਼ਿਅਰ ਦੇ ਗੁੰਡੇ ਆਂ ਉਂਚੀ ਨੀਵੀ ਚਲਦਾ ਨੀ ਗਬਰੂ ਖੜ ਗਯਾ ਜਿਥੇ ਹਲਦਾ ਨੀ ਗਬਰੂ ਕਦ 6 ਫੁਟ ਤੋਂ ਪਾਰ ਕੁੜੇ Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ ਮੁੰਡਾ ਤੇਰੀ range ਤੋਂ ਬਾਰ ਕੁੜੇ ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ ਕ੍ਯੂਂ approach ਕਰੇ ਬਾਰ ਬਾਰ ਕੁੜੇ ਹੋ ਵੈਰੀਆਂ ਲਯੀ ਜੱਟ ਪੱਕੀ ਵਰਗਾ ਯਾਰਾਂ ਲਯੀ ਗੁਲਾਬ ਆ ਗਬਰੂ ਨਾਮ ਜਿਹੇ ਸਾਰੇ ਕਾਮ ਜੱਟ ਦੇ ਨਾਰਾਂ ਕਿਹਣ ਨਵਾਬ ਆ ਗਬਰੂ ਗੌਰ ਨਾਲ ਤੂ ਦੇਖ ਨੀ ਪਤਲੋ ਕਿ ਗੋਰੇ ਕਿ ਸ਼ੇਖ ਨੀ ਪਤਲੋ ਮੰਨੇਯਾ ਜੱਟ ਤੋਂ ਹਾਰ ਕੁੜੇ Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ ਮੁੰਡਾ ਤੇਰੀ range ਤੋਂ ਬਾਰ ਕੁੜੇ ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ ਕ੍ਯੂਂ approach ਕਰੇ ਬਾਰ ਬਾਰ ਕੁੜੇ Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ ਮੁੰਡਾ ਤੇਰੀ range ਤੋਂ ਬਾਰ ਕੁੜੇ ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ ਕ੍ਯੂਂ approach ਕਰੇ ਬਾਰ ਬਾਰ ਕੁੜੇ ਕ੍ਯੂਂ approach ਕਰੇ ਬਾਰ ਬਾਰ ਕੁੜੇ ਖੁਸ਼ ਦਿਲੀ ਦਾ swag ਬਿੱਲੋ ਹੋ ਟਾਉਨ ਮੁੰਡੇ ਦੀ rude ਆ ਬਲੀਏ ਕਿਹੰਦੇ attitude ਆ ਬਲੀਏ ਤੇਰਾ ਮੇਰਾ ਕੋਯੀ ਮੈਚ ਨੀ ਤੂ ਫੁੱਲ ਮੁੰਡਾ ਬਾਰੂਦ ਨੀ ਬਲੀਏ loose talk ਜਮਾ ਕਰਦਾ ਨੀ ਗਬਰੂ ਲੈਂਡੀ ਬੁਛੀ ਤੋਂ ਡਰਦਾ ਨੀ ਗਬਰੂ ਲੌਂਦਾ ਏ ਗੱਲ ਪਾਰ ਕੁੜੇ Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ ਮੁੰਡਾ ਤੇਰੀ range ਤੋਂ ਬਾਰ ਕੁੜੇ ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ ਕ੍ਯੂਂ approach ਕਰੇ ਬਾਰ ਬਾਰ ਕੁੜੇ Range ਜੀ ਲੇ ਆਕੇ ਨਾ ਤੂ ਗੇੜੇ ਮਾਰਦੀ ਮੁੰਡਾ ਤੇਰੀ range ਤੋਂ ਬਾਰ ਕੁੜੇ ਜੱਟ ਦੀ ਮਸ਼ੂਕ ਡੱਬ ਨਾਲ ਲੱਗੀ ਆ ਕ੍ਯੂਂ approach ਕਰੇ ਬਾਰ ਬਾਰ ਕੁੜੇ
Watch: New Singing Lesson Videos Can Make Anyone A Great Singer
Written by: Gurjas Sidhu
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"High Range Lyrics." Lyrics.com. STANDS4 LLC, 2024. Web. 20 Sep. 2024. <https://www.lyrics.com/lyric-lf/4795557/Nawab/High+Range>.
Discuss the High Range Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In