Gedha Gidhe Vich

Mannat Noor

0 fans

Mannat Noor

Kelmash Devi, better known as Mannat Noor, is an Indian singer singing primarily in the Punjabi language. She has sung songs for films including Laung Laachi, Carry On Jatta 2, Sonu Ke Titu Ki Sweety and National Award winning Harjeeta. Her song Laung Laachi is the first Indian song to reach 1 billion views on YouTube. more »


4:25
#1

 Become A Better Singer In Only 30 Days, With Easy Video Lessons!

ਚੁੰਨੀ ਸਿਰ ਉੱਤੇ ਮੁੱਖੜੇ  ਤੇ ਸੰਗ ਨੀ
ਮੈਨੂ ਚਢੇਯਾ ਜਵਾਨੀ ਵਾਲਾ ਰੰਗ ਨੀ
ਨੂਰ ਚਿਹਰੇ ਉੱਤੇ ਪੈਂਦਾ ਚੋਂ ਚੋਂ ਕੇ
ਗੱਲਾਂ ਕਰਦੀ ਏ ਵੀਣੀ ਵਾਲੀ ਵਗ ਨੀ
ਗੱਲਾਂ ਗੋਲ-ਮਲ ਰਿਹੰਦੀ ਆ ਗੁਲਾਬੀ ਨੀ
ਮੇਰਾ ਵਖਰਾ ਏ ਤੂੰਰਨੇ ਦਾ ਢੰਗ ਨੀ
ਰਾਹ ਵੀ ਮੂਡ-ਮੂਡ ਪੈਰਾਂ ਨੂ ਉਡੀਕ ਦੇ
ਜਿਥੋਂ ਏਕ ਵਾਰੀ ਜਾਣੀ ਆ ਮੈਂ ਲਗ ਨੀ

ਹਾਏ, ਹਾਏ..

ਚੱਕੇ ਆ ਨੀ ਜਾਂਦਾ ਜ ਚਾਹ ਮੁਟਿਆਰਾਂ  ਦਾ
ਉੱਤੇ ਥੱਲੇ ਰਲਦਾ ਨੀ ਸਾਂਹ ਮੁਟਿਆਰਾਂ  ਦਾ
ਹਾਏ ਚੱਕੇਯਾ ਨੀ ਜਾਂਦਾ ਜ ਚਾਹ ਮੁਟਿਆਰਾਂ  ਦਾ
ਉੱਤੇ ਥੱਲੇ ਰਲਦਾ ਨੀ ਸਾਂਹ ਮੁਟਿਆਰਾਂ  ਦਾ
ਵਿਚ ਖੁਸ਼ੀ  ਦੇ ਨਾ ਕਿਸੇ ਦੇ ਹਟਯਾ ਹੱਤੀਯਾਂ
ਅੱਜ  ਮਾਰ ਮਾਰ ਅੱਡਿਆ  ਨੇ, ਥੁੜਾਂ  ਪੱਤੀਯਾਂ
ਅੱਜ  ਮਾਰ ਮਾਰ ਅੱਡਿਆ  ਨੇ, ਥੁੜਾਂ  ਪੱਤੀਯਾਂ
ਅੱਜ  ਮਾਰ ਮਾਰ ਅੱਡਿਆ  ਨੇ, ਥੁੜਾਂ  ਪੱਤੀਯਾਂ

ਲਕ ਨਾਲ ਖੇਂਦੀ ਔਂਦੀ ਗੁੱਤ  ਮੁਟਿਆਰ ਦੀ
25 ਆ ਪਿੰਡਾਂ  ਚ ਪੂਰੀ ਠੁਕ  ਮੁਟਿਆਰ ਦੀ
ਹਾਂ ਲਕ ਨਾਲ ਖੇਂਦੀ ਔਂਦੀ ਗੁੱਤ  ਮੁਟਿਆਰ ਦੀ
25 ਆ ਪਿੰਡਾਂ  ਚ ਪੂਰੀ ਠੁਕ  ਮੁਟਿਆਰ ਦੀ
ਫੂਲ ਉਗਦੇ ਨੇ ਪਿਹਿਜੇ ਜਿਥੇ ਫੇਰਾ ਜੱਟੀ ਦਾ
ਗੇੜਾ  ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ  ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ  ਗਿਧੇ ਵਿਚ

ਚੜ੍ਹਦੀ  ਜਵਾਨੀ ਅਤੇ ਫਿਰਦੀ ਏ ਉਡ ਦੀ
ਪ੍ਯਾਰ ਦੀ ਏ ਬੁਕ ਮੈਨੂ ਆਕਡ਼ ਨਾ ਪੁਗਦੀ
ਹਾਂ ਚੜ੍ਹਦੀ  ਜਵਾਨੀ ਅਤੇ ਫਿਰਦੀ ਏ ਉਡ ਦੀ
ਪ੍ਯਾਰ ਦੀ ਏ ਬੁਕ ਮੈਨੂ ਆਕਡ਼ ਨਾ ਪੁਗਦੀ
ਜੁੱਤੀ ਮਿਲਦੀ ਏ ਰਾਂਹ ਰੋਕੇ ਜਿਹਦਾ ਜੱਟੀ ਦਾ
ਗੇੜਾ  ਗਿਧੇ ਵਿਚ ਏਕ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ  ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ  ਗਿਧੇ ਵਿਚ

ਮਾਨ ਨਾ ਕਰਾਵੇ ਰੱਬ ਸੋਹਣੇ ਹੱਦੋ ਵੱਧ ਦਾ
ਤਿੱਖਾ ਨੱਕ ਕਹਿੰਦੇ ਕਹੋਂਦਿਆ ਨੂੰ ਠੱਗ ਦਾ
ਹਾਏ ਮਾਨ ਨਾ ਕਰਾਵੇ ਰੱਬ ਸੋਹਣੇ ਹੱਦੋ ਵੱਧ ਦਾ
ਤਿੱਖਾ ਨੱਕ ਕਹਿੰਦੇ ਕਹੋਂਦਿਆ ਨੂੰ ਠੱਗ ਦਾ
ਜੇ ਉੱਡ ਜਾਣਦਾ ਦੇਖ ਲੈ ਜਾਂਦਾ ਚੇਹਰਾ ਜੱਟੀ ਦਾ
ਗੇੜਾ  ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ  ਗਿਧੇ ਵਿਚ
ਗਿੱਦੇ ਵਿਚ ਏਕ ਹੀ ਬਥੇਰਾ ਜੱਟੀ ਦਾ
ਗੇੜਾ  ਗਿਧੇ ਵਿਚ ਹਾਂ

 Become A Better Singer In Only 30 Days, With Easy Video Lessons!

Written by: KARTAR KAMAL, ONKAR MINHAS

Lyrics © Royalty Network

Lyrics Licensed & Provided by LyricFind

Discuss the Gedha Gidhe Vich Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Gedha Gidhe Vich Lyrics." Lyrics.com. STANDS4 LLC, 2024. Web. 31 May 2024. <https://www.lyrics.com/lyric-lf/4720511/Mannat+Noor/Gedha+Gidhe+Vich>.

    Missing lyrics by Mannat Noor?

    Know any other songs by Mannat Noor? Don't keep it to yourself!

    Watch the song video

    Gedha Gidhe Vich

    7.7M
    48,934     3,163

    Browse Lyrics.com

    Quiz

    Are you a music master?

    »
    What was Taylor Swift's first ever song?
    A Picture To Burn
    B Tim McGraw
    C A Place In This World
    D Teardrops On My Guitar

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Mannat Noor tracks

    On Radio Right Now

    Loading...

    Powered by OnRad.io


    Think you know music? Test your MusicIQ here!