Fit Fit

Tarsem Jassar

0 fans

Tarsem Jassar

Tarsem Jassar is an Indian singer-songwriter and actor associated with Punjabi films and music. He is well known for his work in movies Rabb Da Radio and Rabb Da Radio 2. more »


3:43
10 
#1

 Become A Better Singer In Only 30 Days, With Easy Video Lessons!

Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ
ਓਏ  Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ
ਦੋਵੈਂ  ਜਾਣੇ  Fashion ਆ ਨੇ  ਪੱਟ  ਤੇ
ਦੋਵੈਂ  ਜਾਣੇ  Fashion ਆ ਨੇ  ਪੱਟ  ਤੇ
ਲੈਂਦੇ  Versace ਵਾਲੇ  Boot
Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ
Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ

Zara ਵਾਲੇ  Model’ ਆ  ਦੇ  ਵਰਗਾ
ਜਮਾ  ਲੈਣ  ਦੇਖ  ਉਚਾ  ਲੰਮਾ  ਨੀ
Zara ਵਾਲੇ  Model’ ਆ  ਦੇ  ਵਰਗਾ
ਜਮਾ  ਲੈਣ  ਦੇਖ  ਉਚਾ  ਲੰਮਾ  ਨੀ
ਹੁੰਦੇ  ਕੰਮ  ਦੂਰ  ਤਕ  Link ਨੇ
ਮਾਪਿਆਂ  ਦੇ  ਭਾ  ਦਾ  ਨਿੱਕਮਾ  ਨੀ
ਹੁੰਦੇ  ਕੰਮ  ਦੂਰ  ਤਕ  Link ਨੇ
ਮਾਪਿਆਂ  ਦੇ  ਭਾ  ਦਾ  ਨਿੱਕਮਾ  ਨੀ
ਹੇਗਾ  ਨਾਈ  ਵਿਕਾਊ  ਕੋਹਿਨੂਰ  ਵਰਗਾ
ਨੀ  ਤੂੰ  Muft ਚ  ਲਿਜਾ  ਤੈਨੂੰ  Shoot
Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ
Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ

ਤੇਰਾ  ਆਏ  Boutique ਚ  ਰੁਝਾਨ  ਨੀ
ਤੇ  ਮੁੰਡਾ  ਠੀਕ  ਠਾਕ  ਜੇਹਾ  ਲਿਖਾਰੀ  ਐ
ਤੇਰਾ  ਆਏ  Boutique ਚ  ਰੁਝਾਨ  ਨੀ
ਤੇ  ਮੁੰਡਾ  ਠੀਕ  ਠਾਕ  ਜੇਹਾ  ਲਿਖਾਰੀ  ਐ
ਸ਼ੌਂਕ  ਤੇਰਾ  ਏ ਪਹਾੜਾਂ  ਉੱਤੇ  ਜਾਣ   ਦਾ
ਸ਼ੌਂਕ  ਕਾਕਾ  ਜੀ  ਦਾ  ਘੋੜਸਵਾਰੀ  ਆਏ
ਸ਼ੌਂਕ  ਤੇਰਾ  ਏ ਪਹਾੜਾਂ  ਉੱਤੇ  ਜਾਣ   ਦਾ
ਸ਼ੌਂਕ  ਕਾਕਾ  ਜੀ  ਦਾ  ਘੋੜਸਵਾਰੀ  ਆਏ
ਉਂਝ  ਸਾਰਾ  ਦਿਨ  ਸੜਕਾਂ  ਤੇ  ਲੰਘਦਾ
ਪਰ  ਤੇਰੇ  ਲਈ  ਘਟਾ  ਦੂ  ਸਾਰੇ  Route
Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ
Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ

ਥੋੜੇ  ਸਾਲਾਂ  ਵਿਚ  ਕਿੰਨਾ  Change ਹੋ  ਗਯਾ
ਜੱਸੜ  ਮੌਹਲ  ਆਏ  Punjab ਦਾ
ਥੋੜੇ  ਸਾਲਾਂ  ਵਿਚ  ਕਿੰਨਾ  Change ਹੋ  ਗਯਾ
ਜੱਸੜ  ਮੌਹਲ  ਆਏ  Punjab ਦਾ
ਹੁਣ  ਪੁੱਛਦੇ  ਨੇ  ਚਿੱਟਾ  ਤਾ  ਨਾਈ  ਲਾਉਂਦਾ  ਬਾਈ
ਨਸ਼ਾ  ਗਿਣਤੀ  ਚ  ਆਓਂਦਾ  ਨਾਈ  ਸ਼ਰਾਬ  ਦਾ
ਹੁਣ  ਪੁੱਛਦੇ  ਨੇ  ਚਿੱਟਾ  ਤਾ  ਨਾਈ  ਲਾਉਂਦਾ  ਬਾਈ
ਨਸ਼ਾ  ਗਿਣਤੀ  ਚ  ਆਓਂਦਾ  ਨਾਈ  ਸ਼ਰਾਬ  ਦਾ
ਜੇ  ਮੂਹ  ਚ   ਸਿਗਰੇਟ proud  feel  ਕਰੀ  ਨਾ
ਕੱਢਦੇ  ਆਪਣੀਆਂ  ਜੜ੍ਹਾਂ  ਦਾ  ਜਲੂਸ
Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ
Fit Fit ਤੇਰੀ  ਕੁੜੇ  ਕੁੜਤੀ
ਜਮਾ  Fit ਮੁੰਡੇ  ਦਾ  ਐ  ਸੂਟ

 The easy, fast & fun way to learn how to sing: 30DaySinger.com

Written by: R GURU, TARSEM JASSAR

Lyrics © Royalty Network

Lyrics Licensed & Provided by LyricFind

Discuss the Fit Fit Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Fit Fit Lyrics." Lyrics.com. STANDS4 LLC, 2024. Web. 5 May 2024. <https://www.lyrics.com/lyric-lf/4720351/Tarsem+Jassar/Fit+Fit>.

    Missing lyrics by Tarsem Jassar?

    Know any other songs by Tarsem Jassar? Don't keep it to yourself!

    Watch the song video

    Fit Fit

    296.1K
    2,439     75

    Browse Lyrics.com

    Quiz

    Are you a music master?

    »
    What is the highest-selling album of all time?
    A Thriller by Michael Jackson
    B Hotel California by the Eagles
    C Back in Black by AC/DC
    D The Wall by Pink Floyd

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Tarsem Jassar tracks

    On Radio Right Now

    Loading...

    Powered by OnRad.io


    Think you know music? Test your MusicIQ here!