Halaat

Virasat Sandhu

0 fans

Virasat Sandhu


3:23

 Become A Better Singer In Only 30 Days, With Easy Video Lessons!

ਹੋ ਕਰਦੇ ਆ follow ਨੀ ਇਸ਼ਾਰੇ ਅੱਖ ਦੇ
ਹੋ ਬੁਰਜ਼ ਖਲੀਫਾ ਜਿੱਡੀ ਸੋਚ ਰੱਖਦੇ
ਹੋ ਕਰਦੇ ਆ follow ਨੀ ਇਸ਼ਾਰੇ ਅੱਖ ਦੇ
ਬੁਰਜ਼ ਖਲੀਫਾ ਜਿੱਡੀ ਸੋਚ ਰੱਖਦੇ
ਹੱਦੋਂ ਵੱਧ use ਉਹੀ ਹੁੰਦੇ ਨਖਰੋ
ਜੋ ਅਸਲੇ ਲਸੈਸਾਂ ਉਤੇ ਚੜੇ ਨੀ ਹੋਏ(ਜੋ ਅਸਲੇ ਲਸੈਸਾਂ ਉਤੇ ਚੜੇ ਨੀ ਹੋਏ)
ਓ ਸਾਨੂੰ ਤਾ ਹਾਲਾਤਾਂ ਨੇ ਸਿਖਾਇਆ ਮਿੱਠੀਏ
ਅਸੀ ਮਹਿੰਗਿਆਂ ਸਕੂਲਾਂ ਵਿਚ ਪੜੇ ਨੀ ਹੋਏ
ਸਾਨੂੰ ਤਾ ਹਾਲਾਤਾਂ ਨੇ ਸਿਖਾਇਆ ਮਿੱਠੀਏ
ਅਸੀ ਮਹਿੰਗਿਆਂ ਸਕੂਲਾਂ ਵਿਚ ਪੜੇ ਨੀ ਹੋਏ(cb king king)

ਓ ਕਾਲੋਮਾਜਰੇ ਦੀ ਸੁੰਨੀ ਸਾਥੋਂ ਬਿਨਾ ਸੱਥ ਨੀ
ਹੋ ਮਨ ਤੋਂ ਆ ਨੀਵੇਂ ਸਾਡੀ ਉੱਚੀ ਮੱਤ ਨੀ
ਓ ਕਾਲੋਮਾਜਰੇ ਦੀ ਸੁੰਨੀ ਸਾਥੋਂ ਬਿਨਾ ਸੱਥ ਨੀ
ਹੋ ਮਨ ਤੋਂ ਆ ਨੀਵੇਂ ਰਖੀ ਉੱਚੀ ਮੱਤ ਨੀ
ਓਹ ਕਿੱਥੇ ਪਾਉਣ ਗੇ ਜਵਾਨਾਂ ਬਾਜ਼ੀਆਂ
ਪੈਰ ਜਿੰਨਾ ਨੇ ਮੈਦਾਨਾਂ ਵਿੱਚ ਧਰੇ ਨੀ ਹੋਏ (ਜਿੰਨਾ ਨੇ ਮੈਦਾਨਾਂ ਵਿੱਚ ਧਰੇ ਨੀ ਹੋਏ)
ਓ ਸਾਨੂੰ ਤਾ ਹਾਲਾਤਾਂ ਨੇ ਸਿਖਾਇਆ ਮਿੱਠੀਏ
ਅਸੀ ਮਹਿੰਗਿਆਂ ਸਕੂਲਾਂ ਵਿਚ ਪੜੇ ਨੀ ਹੋਏ
ਸਾਨੂੰ ਤਾ ਹਾਲਾਤਾਂ ਨੇ ਸਿਖਾਇਆ ਮਿੱਠੀਏ
ਅਸੀ ਮਹਿੰਗਿਆਂ ਸਕੂਲਾਂ ਵਿਚ ਪੜੇ ਨੀ ਹੋਏ

ਓ ਬਾਬੇ ਨਾਨਕ ਦੀ ਓਟ ਪਰਦੇ ਜੋ ਕੱਜ ਦਾ
ਓ ਪਿੰਡੋਂ ਸਾਡੇ ਆਲਾ ਲਾਣਾ ਸਰਪੰਚ ਵੱਜਦਾ
ਓ ਬਾਬੇ ਨਾਨਕ ਦੀ ਓਟ ਪਰਦੇ ਜੋ ਕੱਜ ਦਾ
ਓ ਪਿੰਡੋਂ ਸਾਡੇ ਆਲਾ ਲਾਣਾ ਸਰਪੰਚ ਵੱਜਦਾ
ਓ ਕਾਰਨਾਮੇ ਬੱਚਾ ਬੱਚਾ ਜਾਣੇ ਬੱਲੀਏ
ਮੈਡਲਾਂ ਤੇ ਨਾਮ ਐਵੇਂ ਜੜੇ ਨੀ ਹੋਏ (ਮੈਡਲਾਂ ਤੇ ਨਾਮ ਐਵੇਂ ਜੜੇ ਨੀ ਹੋਏ)
ਓ ਸਾਨੂੰ ਤਾ ਹਾਲਾਤਾਂ ਨੇ ਸਿਖਾਇਆ ਮਿੱਠੀਏ
ਅਸੀ ਮਹਿੰਗਿਆਂ ਸਕੂਲਾਂ ਵਿਚ ਪੜੇ ਨੀ ਹੋਏ
ਸਾਨੂੰ ਤਾ ਹਾਲਾਤਾਂ ਨੇ ਸਿਖਾਇਆ ਮਿੱਠੀਏ
ਅਸੀ ਮਹਿੰਗਿਆਂ ਸਕੂਲਾਂ ਵਿਚ ਪੜੇ ਨੀ ਹੋਏ

ਓ ਗੱਲ ਪਿੱਠ ਤੇ ਨੀ ਕਰੀ ਦੀ ਸੁਣਾਉਂਦੇ ਖਰੀਆਂ
ਹੌਸਲੇ ਨਾ ਮੰਜ਼ਲਾਂ achieve ਕਰੀਆਂ
ਗੱਲ ਪਿੱਠ ਤੇ ਨੀ ਕਰੀ ਦੀ ਸੁਣਾਉਂਦੇ ਖਰੀਆਂ
ਹੌਸਲੇ ਨਾ ਮੰਜ਼ਲਾਂ achieve ਕਰੀਆਂ
ਦਿੰਦੇ ਆ ਗਵਾਹੀ ਇਤਿਹਾਸ ਬੱਲੀਏ
ਪਾਏ ਗੁੱਟਾ ਚ ਸਜਾਵਟਾਂ ਲੀ ਕੜੇ ਨੀ ਹੋਏ (ਪਾਏ ਗੁੱਟਾ ਚ ਸਜਾਵਟਾਂ ਲੀ ਕੜੇ ਨੀ ਹੋਏ)
ਸਾਨੂੰ ਤਾ ਹਾਲਾਤਾਂ ਨੇ ਸਿਖਾਇਆ ਮਿੱਠੀਏ
ਅਸੀ ਮਹਿੰਗਿਆਂ ਸਕੂਲਾਂ ਵਿਚ ਪੜੇ ਨੀ ਹੋਏ
ਸਾਨੂੰ ਤਾ ਹਾਲਾਤਾਂ ਨੇ ਸਿਖਾਇਆ ਮਿੱਠੀਏ
ਅਸੀ ਮਹਿੰਗਿਆਂ ਸਕੂਲਾਂ ਵਿਚ ਪੜੇ ਨੀ ਹੋਏ

 Struggling with Halaat? Become a better singer in 30 days with these videos!

Written by: P S Chauhan

Lyrics © Raleigh Music Publishing LLC

Lyrics Licensed & Provided by LyricFind

Discuss the Halaat Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Halaat Lyrics." Lyrics.com. STANDS4 LLC, 2024. Web. 20 Sep. 2024. <https://www.lyrics.com/lyric-lf/4246514/Virasat+Sandhu/Halaat>.

    Missing lyrics by Virasat Sandhu?

    Know any other songs by Virasat Sandhu? Don't keep it to yourself!

    Browse Lyrics.com

    Quiz

    Are you a music master?

    »
    What song was Christopher Cross famous for?
    A Beautiful Women
    B Sailing
    C Long Way Home
    D She's the one

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Virasat Sandhu tracks

    On Radio Right Now

    Loading...

    Powered by OnRad.io