Approach

Danny Dhillon

0 fans

Danny Dhillon


2:36

 Become A Better Singer In Only 30 Days, With Easy Video Lessons!

Danny Dhillon (ਹਾ ਹਾ)

ਜੱਦ ਦੀ ਪੁਸ਼ਟੀ ਆ ਲੀਡਰੀ ਚ ਬੇਹਨੀ ਉੱਠਣੀ
Power ਆਂ ਤੇ ਜੋਰ ਤੇ ਨਾ ਕਰੇ ਧੱਕੇ ਆ

ਹਮ ਅੱਪਨੇ ਹੁਕਮ ਕੇ ਖੁਦ ਮਾਲਿਕ  ਹੈਂ

ਦੇਗੀਆਂ ਤੇ ਗੋਲਯਾਂ ਨੂ ਕੀ ਗੋਲ ਦੇ
ਕੈਮ ਸਰਦਾਰੀ ਹੁਕਮ ਦੇ ਅੱਕੇ ਆ

ਊ Satellite ਵਰਗੀ ਆ range ਬਲੇਯਾ
ਤਾਨ੍ਹੀ trace ਵੈਰੀਆਂ ਦੀ ਥੈਰ ਨੂੂ
ਮੂਹੋਂ ਦਸੀਏ Approach ਤੈਨੂ ਫੁੱਕਰੀ ਜੀ ਲਗੂ
ਪੰਗਾ ਪ੍ਯਾ ਤਾਂ ਲੱਗੂਗਾ ਪਤਾ ਸਾਰੇ ਸ਼ਿਅਰ ਨੂੂ
ਮੂਹੋਂ ਦਸੀਏ Approach ਤੈਨੂ ਫੁੱਕਰੀ ਜੀ ਲਗੂ
ਪੰਗਾ ਪ੍ਯਾ ਤਾਂ ਲੱਗੂਗਾ ਪਤਾ ਸਾਰੇ ਸ਼ਿਅਰ ਨੂੂ

ਖਰੇ ਅਸਮਾਨ ਜਿਹਾ ਜਿਹਰਾ ਜੱਟ ਦਾ
ਨਿਕੀ ਮੋਟੀ ਗੱਲ ਇਗ੍ਨੋਰ ਮਾਰਦਾ
ਜਿਨਾ ਦੀ ਤਸੀਰ ਰੇਹਂਦੀ ਮਾਰ ਦੀ ਉਬਾਲੇ
Glacier ਵਾਂਗੂ ਓਹਨਾ ਨੂੰ ਠਾਰ ਤਾ
ਜਿਹੜੇ ਤੈਨੂ ਦੇਣ ਪਿੱਠ ਪਿਛੇ ਥਾਪੀਆਂ
ਚਲ ਉਹਨਾਂ ਤੋਂ ਨੀ ਹੋਣਾ ਮਿੱਤਰਾਂ ਦੇ ਵੈਰ ਨੂੂ
ਮੂਹੋਂ ਦਸੀਏ Approach ਤੈਨੂ ਫੁੱਕਰੀ ਜੀ ਲਗੂ
ਪੰਗਾ ਪ੍ਯਾ ਤਾਂ ਲੱਗੂਗਾ ਪਤਾ ਸਾਰੇ ਸ਼ਿਅਰ ਨੂੂ
ਮੂਹੋਂ ਦਸੀਏ Approach ਤੈਨੂ ਫੁੱਕਰੀ ਜੀ ਲਗੂ
ਪੰਗਾ ਪ੍ਯਾ ਤਾਂ ਲੱਗੂਗਾ ਪਤਾ ਸਾਰੇ ਸ਼ਿਅਰ ਨੂੂ

ਤੁਮੇਂ ਭਾਗਨੇ ਕੇ ਲੀਏ ਐਸਾ ਮੈਦਾਨ ਦੇਂਗੇ
ਕਿ ਤੁਮ ਭਾਗਤੇ ਭਾਗਤੇ ਥੱਕ ਜਾਓਗੇ
ਲੇਕਿਨ ਮੈਦਾਨ ਖਤਮ ਨਹੀਂ ਹੋਗਾ

Hitler ਵਰਗੀ support ਬਲੇਯਾ
ਵੈਰੀ ਕਿ ਪੋਲੀਸ ਨੂੂ ਵ ਪੇਨ ਭਜ੍ਰਾ
ਨਾ ਸਹਿਬਾ ਵਾਂਗੂ ਯਾਰੀ ਚ ਗਦਾਰੀ ਕਰੀਏ
ਨਾ ਤਗਡੇ ਦੇ ਮੁਰੇ ਮਾਰੀਏ ਦਹਾਦੜਾ
ਪਕੇ ਆ ਅਸੂਲ ਸਾਡੇ ਸੁਪਨੇ ਚ rule
ਨਇ ਓ ਸਿਰ ਤੇ ਬਿਠਾਇਆ ਕਿਸੀ ਐਰ ਗੈਰ ਨੂੂ
ਮੂਹੋਂ ਦਸੀਏ Approach ਤੈਨੂ ਫੁੱਕਰੀ ਜੀ ਲਗੂ
ਪੰਗਾ ਪ੍ਯਾ ਤਾਂ ਲੱਗੂਗਾ ਪਤਾ ਸਾਰੇ ਸ਼ਿਅਰ ਨੂੂ
ਮੂਹੋਂ ਦਸੀਏ Approach ਤੈਨੂ ਫੁੱਕਰੀ ਜੀ ਲਗੂ
ਪੰਗਾ ਪ੍ਯਾ ਤਾਂ ਲੱਗੂਗਾ ਪਤਾ ਸਾਰੇ ਸ਼ਿਅਰ ਨੂੂ

ਨਾ ਤਲਵਾਰ ਕੀ ਧਾਰ ਸੇ
ਨਾ ਗੋਲੀਓਂ ਕੀ ਬੌਛਾਰ ਸੇ
ਬੰਦਾ ਢਰਤਾ ਹੈ ਤੋਂ ਸਿਰਫ ਪਰਵਦਗਾਰ ਸੇ

 Watch: New Singing Lesson Videos Can Make Anyone A Great Singer

Written by: JUNG SANDHU, RUPIN KAHLON

Lyrics © Royalty Network, Peermusic Publishing

Lyrics Licensed & Provided by LyricFind

Discuss the Approach Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Approach Lyrics." Lyrics.com. STANDS4 LLC, 2024. Web. 23 Sep. 2024. <https://www.lyrics.com/lyric-lf/3940878/Danny+Dhillon/Approach>.

    Missing lyrics by Danny Dhillon?

    Know any other songs by Danny Dhillon? Don't keep it to yourself!

    Watch the song video

    Approach

    842.3K
    12,261     1,301

    Browse Lyrics.com

    Quiz

    Are you a music master?

    »
    What was the name of Johnny Cash’s backing band throughout his career?
    A The Kentucky Four
    B The Tennessee Four
    C The Kentucky Three
    D The Tennessee Three

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Danny Dhillon tracks

    On Radio Right Now

    Loading...

    Powered by OnRad.io