I Don’t Care
Shipra Goyal, Khan Bhaini
Become A Better Singer In Only 30 Days, With Easy Video Lessons!
Whoa, oh, yeah Shipra Goyal ਹਾਂ, yeah, Mr. Khan ਹਾਂ, ਹਾਂ, ਹਾਂ ਹੋ, ਜੁੱਤੀ 'ਤੇ ਜ਼ਮਾਨਾ, ਬੇਬੇ-ਬਾਪੂ ਕੋਲੋਂ ਡਰਦੀ ਆ I don't care ਦੁਨੀਆ ਕੀ ਗੱਲਾਂ ਕਰਦੀ ਆ ਨਾ ਹੀ ਵਾਧੂ ਕਹਿੰਦੀ ਆ, ਤੇ ਨਾ ਹੀ ਵਾਧੂ ਜਰਦੀ ਆ ਫ਼ੁਕਰਪੁਣੇ ਤੋਂ ਕਾਕਾ ਜੱਟੀ ਨੂੰ allergy ਆ ਹੋ, ਕੰਨਿਆਂ ਨੂੰ ਲੋੜ ਇੱਕ ਘੈਂਟ ਜਿਹੇ ਵਰ ਦੀ ਆ ਸੋਚ ਕੇ ਤੂੰ ਦੱਸੀ ਕਾਕਾ, ਅੱਗੇ ਤੇਰੀ ਮਰਜ਼ੀ ਆ ਹੋ, ਜੁੱਤੀ 'ਤੇ ਜ਼ਮਾਨਾ, ਬੇਬੇ-ਬਾਪੂ ਕੋਲੋਂ ਡਰਦੀ ਆ I don't care ਦੁਨੀਆ ਕੀ ਗੱਲਾਂ ਕਰਦੀ ਆ ਨਾ ਹੀ ਵਾਧੂ ਕਹਿੰਦੀ ਆ, ਤੇ ਨਾ ਹੀ ਵਾਧੂ ਜਰਦੀ ਆ ਫ਼ੁਕਰਪੁਣੇ ਤੋਂ ਕਾਕਾ Yeah, yeah, I don't care Sycostyle, yeah, yeah I don't care, I don't care ਭੋਲਿਆਂ ਦਾ time ਕਿੱਥੇ, ਲੋੜ ਵੱਧ ਤੇਜ਼ ਐ Knowledge ਲਈ ਦੱਸਾਂ ਪਿੱਛੋਂ ਮਾਣਸਾ village ਐ ਘਰੇ ਕਰਾਂ chill ਮੈਂ, club ਤੋਂ ਪਰਹੇਜ਼ ਐ ਸੁੱਖ ਨਾ' ਬਥੇਰੀਆਂ, ਨਾ car ਆਂ ਦਾ craze ਐ ਹੋ, ਤਿੰਨ ਵੀਰੇ ਵੱਡੇ ਜਾਨ ਜਿਨਾਂ ਉਤੋਂ ਹਰਦੀ ਆਂ ਭਾਬੀਆਂ ਦੀ ਲਾਡਲੀ ਆਂ, ਸ਼ੌਕ ਪੂਰੇ ਕਰਦੀ ਆਂ ਜ਼ਿੰਦਗੀ ਜਿਊਣੀ, ਬਸ ਕੱਟਨੀ ਨਹੀਂ ਨਾਰ ਨੇ ਦਿਲ ਹੋਵੇ ਵੱਡਾ, ਨਾ demand ਵੱਡੇ ਘਰ ਦੀ ਆ ਹੋ, ਜੁੱਤੀ 'ਤੇ ਜ਼ਮਾਨਾ, ਬੇਬੇ-ਬਾਪੂ ਕੋਲੋਂ ਡਰਦੀ ਆ I don't care ਦੁਨੀਆ ਕੀ ਗੱਲਾਂ ਕਰਦੀ ਆ ਨਾ ਹੀ ਵਾਧੂ ਕਹਿੰਦੀ ਆ, ਤੇ ਨਾ ਹੀ ਵਾਧੂ ਜਰਦੀ ਆ ਫ਼ੁਕਰਪੁਣੇ ਤੋਂ ਕਾਕਾ ਹੋ-ਹੋ, ਨਖ਼ਰੇ ਦਾ ਮੁੱਲ ਪੂਰਾ ਪਾਊਂ, ਗੋਰੀਏ ਹੋ, A to Z country ਹੋ, ਘੁੰਮਾਊਂ, ਗੋਰੀਏ ਹੋ, ਨਖ਼ਰੇ ਦਾ ਮੁੱਲ ਪੂਰਾ ਪਾਊਂ, ਗੋਰੀਏ A to Z country ਘੁੰਮਾਊਂ, ਗੋਰੀਏ ਮਾਪੇ ਤਾਂ ਨਹੀਂ ਜਾਣ ਦਿੰਦੇ ਘਰੋਂ ਤੈਨੂੰ ਬਾਹਰ Honeymoon 'ਤੇ Paris ਲੈਕੇ ਜਾਊਂ, ਗੋਰੀਏ ਹੋ, ਜੀਹਦੇ ਉਤੇ ਅੱਖ ਮੇਰੀ, ਨਹੀਓਂ ਆਮ ਮੁੰਡਿਆ Bhaini ਆਲਾ, Bhaini ਆਲਾ Khan ਮੁੰਡਿਆ ਹੋ, ਤੇਰੀ ਜੀਹਦੇ ਉਤੇ ਅੱਖ, ਨਹੀਓਂ ਆਮ ਜੱਟੀਏ Bhaini ਆਲਾ, Bhaini ਆਲਾ Khan ਜੱਟੀਏ ਮਾੜਿਆਂ ਤੋਂ ਚੰਗੇ ਦਿਨ ਕੀਤੇ ਜੱਟ ਨੇ ਮੁੰਡਾ change ਨਹੀਓਂ ਕਰਦਾ ਬਿਆਨ, ਜੱਟੀਏ ਤੇਰੀਆਂ ਮੈਂ ਸੁਣੀ ਆਂ, ਤੂੰ ਇੱਕ ਸੁਣ ਜੱਟ ਦੀ ਨੀ Bhaini ਆਲਾ, Bhaini ਆਲਾ ਫਿਰੇਂਗੀ ਤੂੰ ਰਟਦੀ ਲੈਂਦਾ interest ਨਹੀਂ ਹੋਰ ਕਿਸੇ ਕੰਮ 'ਚ ਨੀ ਦੇ-ਦੇ security ਤੂੰ ਹੁਸਨਾਂ ਦੀ ਹੱਥ ਦੀ ਦੇ-ਦੇ security ਜੇ ਹੁਸਨਾਂ ਦੀ ਹੱਥ ਦੀ ਹਾਂ, ਜੱਟੀ self depend, ਨਾ ਕਿਸੇ ਦੀ ਮੋਹਤਾਜ ਐ ਬੇਬੇ ਨਾਲ਼ ਘਰ ਦੇ ਕਰੀਦੇ ਕੰਮ-ਕਾਜ ਐ ਪੁੱਤਾਂ ਜਿਹੀ ਧੀ, ਤਾਂਹੀ ਬਾਪੂ ਕਰੇਂ ਨਾਜ ਐ ਗਿੱਧਿਆਂ ਦੀ ਰਾਣੀ ਦਾ ਜੱਟੀ ਦੇ ਸਿਰ ਤਾਜ ਐ ਹੋ, ਦਿਲ ਤੇ ਦਿਮਾਗ ਜੱਟੀ ਅੱਖਾਂ ਵਿੱਚੋਂ ਪੜ੍ਹਦੀ ਆ ਫ਼ਿਰਦੀ ਮੁੰਡੀਰ੍ਹ ਬੜੀ ਮੇਰੇ ਪਿੱਛੇ ਲੜਦੀ ਆ Hot mind ਜੱਟੀ, ਭਾਵੇਂ ਗਰਮੀਆਂ ਸਰਦੀ ਆ ਮਿਲੂਗੀ loyalty offer ਇੱਕ ਕਰਦੀ ਆ ਹੋ, ਜੁੱਤੀ 'ਤੇ ਜ਼ਮਾਨਾ, ਬੇਬੇ-ਬਾਪੂ ਕੋਲੋਂ ਡਰਦੀ ਆ I don't care ਦੁਨੀਆ ਕੀ ਗੱਲਾਂ ਕਰਦੀ ਆ ਨਾ ਹੀ ਵਾਧੂ ਕਹਿੰਦੀ ਆ, ਤੇ ਨਾ ਹੀ ਵਾਧੂ ਜਰਦੀ ਆ ਫ਼ੁਕਰਪੁਣੇ ਤੋਂ ਕਾਕਾ
Watch: New Singing Lesson Videos Can Make Anyone A Great Singer
Written by: Khan Bhaini
Lyrics © Warner Music India Private Limited
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"I Don’t Care Lyrics." Lyrics.com. STANDS4 LLC, 2024. Web. 4 Jun 2024. <https://www.lyrics.com/lyric-lf/3367900/Shipra+Goyal/I+Don%E2%80%99t+Care>.
Discuss the I Don’t Care Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In