Jodi Teri Meri

जस्सी गिल

0 fans

जस्सी गिल

जस्सी गिल (Jassi Gill) is a popular Punjabi singer and actor. He gained recognition for his hit Punjabi songs like "Laden," "Nakhre," and "Guitar Sikhda." Gill has also appeared in Punjabi films and has won several awards for his contributions to the Punjabi music industry. more »


3:30
#1

 Watch: New Singing Lesson Videos Can Make Anyone A Great Singer

ਓ ਹੋ,ਓ ਹੋ,ਓ ਹੋ

ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ
ਨੀ ਤੂੰ ਵਿਹੜੇ ਵਿਚ ਬਹਿ ਕਿ ਛਿਲੇ ਗਾਜਰਾਂ ਭਾਬੀ ਮੱਟਰਾਂ ਦਾਵਾਲੇ ਹੋ ਜਾਵੇ
ਨੀ ਤੂੰ ਵਿਹੜੇ ਵਿਚ ਬਹਿ ਕਿ ਛਿਲੇ ਗਾਜਰਾਂ ਭਾਬੀ ਮੱਟਰਾਂ ਦਾਵਾਲੇ ਹੋ ਜਾਵੇ

Desi Crew (ਓ ਹੋ,ਓ ਹੋ,ਓ ਹੋ,ਓ ਹੋ)

ਮੇਰੀਆ ਕਮੀਜਾਂ ਨੂੰ ਪ੍ਰੇਸ ਫਿਰੇ ਮਾਰਦੀ
ਮੈਂ ਕਿੰਨੇ ਵੱਜੇ ਮੁੜੂਗਾ ਏ guess ਫਿਰੇ ਮਾਰਦੀ
ਓ ਹੋ ਮੇਰੀਆ ਕਮੀਜਾਂ ਨੂੰ ਪ੍ਰੇਸ ਫਿਰੇ ਮਾਰਦੀ
ਮੈਂ ਕਿੰਨੇ ਵੱਜੇ ਮੁੜੂਗਾ ਏ guess ਫਿਰੇ ਮਾਰਦੀ
ਸਾਰੇ ਦਿਨ ਤੂੰ ਮਨਾਵੇ ਰੁਸੇ ਢੋਲ ਨੂੰ ਰਾਤੀ ਝਗੜਾ ਦੁਬਾਰਾ ਹੋ ਜਾਵੇ
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ
ਨੀ ਤੂੰ ਵਿਹੜੇ ਵਿਚ ਬਹਿ ਕਿ ਛਿਲੇ ਗਾਜਰਾਂ ਭਾਬੀ ਮੱਟਰਾਂ ਦਾਵਾਲੇ ਹੋ ਜਾਵੇ
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ

ਝਾਂਜਰਾਂ ਦੀ sound ਨਾਲ ਵਿਹੜਾ ਰਖੀ ਭਰ ਕੇ
Yahame ਉੱਤੇ ਬੇਹਿਜੀ ਗੋਡਾ ਗੋਡੇ ਉੱਤੇ ਧਰਕੇ
ਝਾਂਜਰਾਂ ਦੀ sound ਨਾਲ ਵਿਹੜਾ ਰਖੀ ਭਰ ਕੇ
Yahame ਉੱਤੇ ਬੇਹਿਜੀ ਗੋਡਾ ਗੋਡੇ ਉੱਤੇ ਧਰਕੇ
ਹੱਲੇ ਸਾਂਝੇ ਨੇ ਰਾਕਾਣੇ ਕੋਕ ਕਾਫੀਆਂਦੁਖ ਸੁਖ ਸਾਂਝਾ ਨਾਰੇ ਹੋ ਜਾਵੇ
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ
ਨੀ ਤੂੰ ਵਿਹੜੇ ਵਿਚ ਬਹਿ ਕਿ ਛਿਲੇ ਗਾਜਰਾਂ ਭਾਬੀ ਮੱਟਰਾਂ ਦਾਵਾਲੇ ਹੋ ਜਾਵੇ
ਜੋੜੀ ਤੇਰੀ ਮੇਰੀ ਬਾਬਾ ਜੇ ਬਣਾ ਦੇਵੇ ਮੇਲ ਐਤਕੀ ਦੇ ਪਾਲੇ ਹੋ ਜਾਵੇ
ਓ ਹੋ,ਓ ਹੋ,ਓ ਹੋ,ਓ ਹੋ
ਹੋ ਨਾਮ ਲੇਕੇ ਸੱਦੀ ਨੀ ਤੂੰ Batthan ਵੇਲ Batth ਦਾ
ਅੱਜਕਲ ਕਿਹੜਾ ਭਲਾ ਏ ਜੀ ਊ ਜੀ ਆਖਦਾ
ਹੋ ਨਾਮ ਲੇਕੇ ਸੱਦੀ ਨੀ ਤੂੰ Batthan ਵੇਲ Batth ਦਾ
ਅੱਜਕਲ ਕਿਹੜਾ ਭਲਾ ਏ ਜੀ ਊ ਜੀ ਆਖਦਾ
ਕਦੇ ਵੰਡੂਗਾ Narinder ਪੰਜੀਰੀਆ ਕਾਜ ਬਾਬੇ ਦੇ ਸਹਾਰੇ ਹੋ ਜਾਵੇ
ਓ ਹੋ,ਓ ਹੋ,ਓ ਹੋ

 The easy, fast & fun way to learn how to sing: 30DaySinger.com

Written by: DESI CREW, NARINDER BATTH

Lyrics © Royalty Network

Lyrics Licensed & Provided by LyricFind

Discuss the Jodi Teri Meri Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Jodi Teri Meri Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/3361303/%E0%A4%9C%E0%A4%B8%E0%A5%8D%E0%A4%B8%E0%A5%80+%E0%A4%97%E0%A4%BF%E0%A4%B2/Jodi+Teri+Meri>.

    Missing lyrics by जस्सी गिल?

    Know any other songs by जस्सी गिल? Don't keep it to yourself!

    Browse Lyrics.com

    Quiz

    Are you a music master?

    »
    Which rapper perform the song Big Stepper?
    A Quavo
    B Future
    C Roddy Ricch
    D Pop Smoke

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    जस्सी गिल tracks

    On Radio Right Now

    Loading...

    Powered by OnRad.io


    Think you know music? Test your MusicIQ here!