Baarish
Neha Kakkar
Watch: New Singing Lesson Videos Can Make Anyone A Great Singer
ਕਾਲੀ ਰਾਤ ਤੇ ਹੋਵੇ ਪਈ ਬਾਰਿਸ਼ ਤੇਰੀ ਯਾਦ ਕਰੇ ਕੋਈ ਸਾਜ਼ਿਸ਼ ਨਾਲੇ ਦਿਲ ਦੀ ਇਹ ਫ਼ਰਮਾਇਸ਼ ਤੂੰ ਇਕ ਵਾਰੀ ਆਜਾ ਵੇ ਤੇ ਦਿਲ ਜ਼ਰਾ ਲਗ ਜਾਵੇ ਤੂੰ ਇਕ ਵਾਰੀ ਆਜਾ ਵੇ ਤੇ ਦਿਲ ਜ਼ਰਾ ਲਗ ਜਾਵੇ ਮੁਸ਼ਕਿਲ ਦਿਲ ਨੂੰ ਅੱਜ ਸਮਝਾਨਾ ਤੈਨੂੰ ਸੱਜਨਾ ਪੈਨਾ ਏ ਆਨਾ ਜਗਿਆ ਫਿਰ ਇਕ ਦਰਦ ਪੁਰਾਨਾ ਕੋਲ ਬਿਠਾ ਕੇ ਤੈਨੂੰ ਸੁਣਾਨਾ ਮਰਜਾਣੇ ਇਸ ਚੰਦਰੇ ਦਿਲ ਦੀ ਪੂਰੀ ਹੋ ਜਾਏ ਖਾਹਿਸ਼ ਤੂੰ ਇਕ ਵਾਰੀ ਆਜਾ ਵੇ ਤੇ ਦਿਲ ਜ਼ਰਾ ਲਗ ਜਾਵੇ ਤੂੰ ਇਕ ਵਾਰੀ ਆਜਾ ਵੇ ਤੇ ਦਿਲ ਜ਼ਰਾ ਲਗ ਜਾਵੇ ਤੂੰ ਇਕ ਵਾਰੀ ਆਜਾ ਵੇ ਤੂੰ ਇਕ ਵਾਰੀ ਆਜਾ ਵੇ ਤੂੰ ਇਕ ਵਾਰੀ ਆਜਾ ਵੇ ਤੇ ਦਿਲ ਜ਼ਰਾ ਲਗ ਜਾਵੇ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Baarish Lyrics." Lyrics.com. STANDS4 LLC, 2024. Web. 26 May 2024. <https://www.lyrics.com/lyric-lf/3356917/Neha+Kakkar/Baarish>.
Discuss the Baarish Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In