Sarkar
Gurlez Akhtar, Jass Bajwa
Become A Better Singer In Only 30 Days, With Easy Video Lessons!
ਹੋ, ਤੇਰੇ ਉਤੇ ਆ ਗਿਆ ਆ ਦਿਲ, ਪਤਲੋ ਵੇ ਰੋਜ਼-ਰੋਜ਼ ਦੱਸ ਕਿੰਨੀਆਂ 'ਤੇ ਆਉਂਦਾ ਏ ਹੋ, pending ਦੇ ਵਿੱਚ ਰੱਖੀ ਫ਼ਿਰਾਂ offer ਆ ਹੁਣ ਇਹ ਨਾ ਕਹੀਂ ਵੇ, "ਕੱਲਾ ਤੈਨੂੰ ਚਾਹੁੰਦਾ ਏ" ਹੋ, ਜਿੰਨੀ ਛੇਤੀ ਪੱਟਣੇ ਨੂੰ ਤੂੰ ਫ਼ਿਰਦੈ ਓਨੀ ਛੇਤੀ ਮਸਲੇ ਦਾ ਹੋਣਾ ਕੋਈ ਹੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਹੋ, ਮੁੰਡਾ ਜੱਟ ਜਿਮੀਦਾਰ, Ford ਮਾਰਦਾ ਫੁੰਕਾਰੇ ਮੈਂ ਤਾਂ ਸੁਣੇ ਨੇ ਕੱਲੇ ਦੇ ਗੱਡੀ ਵਿਚ ਲਲਕਾਰੇ ਹੋ, ਜੱਟ ਨਾਲ ਲਾ ਲੈ, ਬਿੱਲੋ ਐਸ਼ ਕਰੇਂਗੀ ਵੇ ਮੈਨੂੰ ਲਗਦਾ ਏ ਦਿਨ ਮੇਰੇ ਚੱਲ ਪੈਣੇ ਭਾਰੇ ਜੀਹਦੇ ਰੌਲ਼ੇ-ਰੱਪਿਆਂ 'ਚ ਤੇਰਾ ਨਾਂ ਨਹੀਂ ਬੋਲਦਾ Area 'ਚ ਇਹੋ ਜਿਹਾ ਕੋਈ ਦੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਓ, ਪਾੜਦਾ ਦਿਲਾਂ ਨੂੰ fire ਮੇਰੀ ਅੱਖ ਦਾ ਨੀ ਜੱਟ ਸ਼ੌਕ ਨਾਲੇ ਅਸਲਾ ਨਜਾਇਜ ਰੱਖਦਾ ਵੇ ਅੱਲ੍ਹੜਾਂ 'ਚ ਗੱਲ-ਬਾਤ ਮੇਰੇ ਸੂਟਾਂ ਦੀ ਹੋ, ਵੈਲੀਆਂ 'ਤੇ ਰੋਹਬ ਮੇਰੀ ਲਾਲ ਅੱਖ ਦਾ ਓ, ਸੂਰਜ ਦੇ ਵਾਂਗੂ ਰੂਪ ਮਾਰੇ ਲਿਸ਼ਕਾਰੇ ਮਹਿੰਗਾ ਨਖਰਾ ਜੱਟੀ ਦਾ ਤੈਥੋਂ ਹੋਣਾ ਝੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ ਹੋ, ਜੱਟ ਦੇ ਕਹੇ 'ਤੇ ਸਰਕਾਰ ਹਿਲਦੀ ਤੇਰੇ ਦਿਲ ਨੂੰ ਹਿਲਾਉਣਾ ਕੋਈ ਵੱਡੀ ਗੱਲ ਨਹੀਂ
Watch: New Singing Lesson Videos Can Make Anyone A Great Singer
Citation
Use the citation below to add these lyrics to your bibliography:
Style:MLAChicagoAPA
"Sarkar Lyrics." Lyrics.com. STANDS4 LLC, 2024. Web. 16 May 2024. <https://www.lyrics.com/lyric-lf/3337120/Gurlez+Akhtar/Sarkar>.
Discuss the Sarkar Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In