Daaru Da Naa Lagda
Himmat Sandhu
Watch: New Singing Lesson Videos Can Make Anyone A Great Singer
ਓ ਓ ਓ ਓ ਓ ਓ ਓ ਓ ਓ ਓ ਓਓਓਓਓ ਹੋ ਲੋਕੀ ਕਹਿੰਦੇ ਪੀ ਕੇ ਲਲਕਾਰੇ ਮਾਰਦੇ ਕੁਡੀ ਲਈ ਇਹ ਅੰਬਰਾਂ ਤੋਂ ਤਾਰੇ ਤਾਰਦੈ ਹੋ ਲੋਕੀ ਕਹਿੰਦੇ ਪੀ ਕੇ ਲਲਕਾਰੇ ਮਾਰਦੇ ਕੁਡੀ ਲਈ ਇਹ ਅੰਬਰਾਂ ਤੋਂ ਤਾਰੇ ਤਾਰਦੈ ਹੋ ਪਰ ਸੀਨੇ ਮੇਰੇ ਅੱਗ ਲਾਉਂਦੀ ਤੂੰ ਨੀ ਦਾਰੂ ਦਾ ਤਾਂ ਨਾਂ ਲੱਗਦੈ ਹੋ ਜੱਟ ਨੂੰ ਨਚਾਉੰਦੀ ਕੁੜੇ ਤੂੰ ਨੀ ਦਾਰੂ ਦਾ ਤਾਂ ਨਾਂ ਲੱਗਦੈ ਹੋ ਜੱਟ ਨੂੰ ਨਚਾਉੰਦੀ ਕੁੜੇ ਤੂੰ ਨੀ ਦਾਰੂ ਦਾ ਤਾਂ ਨਾਂ ਲੱਗਦੈ ਹੋ ਪਤਲਾ ਜੇਹਾ ਲੱਕ ਤੇਰੀ ਅੱਖ ਗੋਲ ਗੋਲ ਨੀ 100 percent ਤੇਰੇ ਵਿੱਚ ਅਲਕੋਹਲ ਨੀ ਹੋ ਪਤਲਾ ਜੇਹਾ ਲੱਕ ਤੇਰੀ ਅੱਖ ਗੋਲ ਗੋਲ ਨੀ 100 percent ਤੇਰੇ ਵਿੱਚ ਅਲਕੋਹਲ ਨੀ ਹੋ ਤਾਹੀਓਂ ਦੇਸੀ ਨੂੰ ਵੀ ਮਾਤ ਪਾਉਂਦੀ ਤੂੰ ਨੀ ਦਾਰੂ ਦਾ ਤਾਂ ਨਾਂ ਲੱਗਦੈ ਹੋ ਜੱਟ ਨੀ ਨਚਾਉਂਦੀ ਕੁੜੇ ਤੂੰ ਨੀ ਦਾਰੂ ਦਾ ਤਾਂ ਨਾਂ ਲੱਗਦੈ ਹੋ ਜੱਟ ਨੀ ਨਚਾਉਂਦੀ ਕੁੜੇ ਤੂੰ ਨੀ ਦਾਰੂ ਦਾ ਤਾਂ ਨਾਂ ਲੱਗਦੈ ਹੋ ਅੱਜ ਤੱਕ ਹਿਲਿਆ ਨੀ ਪੀਤੀ ਬੜੀ Neat ਨੀ ਅੱਖ ਤੇਰੀ ਕਰ ਗਈ ਮੁੰਡੇ ਨੂੰ ਆਫ beat ਨੀ ਹੋ ਅੱਜ ਤੱਕ ਹਿਲਿਆ ਨੀ ਪੀਤੀ ਬੜੀ Neat ਨੀ ਅੱਖ ਤੇਰੀ ਕਰ ਗਈ ਮੁੰਡੇ ਨੂੰ ਆਫ beat ਨੀ ਹੋ ਰੰਗ ਗੋਰਾ ਜਿਵੇਂ ਹੁੰਦੀ ਚਿੱਟੀ ਰੂੰ ਨੀ ਦਾਰੂ ਦਾ ਤਾਂ ਨਾਂ ਲੱਗਦੈ ਹੋ ਜੱਟ ਨੀ ਨਚਾਉਂਦੀ ਕੁੜੇ ਤੂੰ ਨੀ ਦਾਰੂ ਦਾ ਤਾਂ ਨਾਂ ਲੱਗਦੈ ਹੋ ਜੱਟ ਨੀ ਨਚਾਉਂਦੀ ਕੁੜੇ ਤੂੰ ਨੀ ਦਾਰੂ ਦਾ ਤਾਂ ਨਾਂ ਲੱਗਦੈ
Become A Better Singer In Only 30 Days, With Easy Video Lessons!
Written by: GURMEET SINGH, HAPPY RAIKOT
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Daaru Da Naa Lagda Lyrics." Lyrics.com. STANDS4 LLC, 2024. Web. 20 Sep. 2024. <https://www.lyrics.com/lyric-lf/3326425/Himmat+Sandhu/Daaru+Da+Naa+Lagda>.
Discuss the Daaru Da Naa Lagda Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In