8 Cylinder

Sidhu Moose Wala

1 fan

Sidhu Moose Wala

Sidhu Moose Wala (born 13 January 1990) is an Indian singer, lyricist and actor associated with Punjabi music and Punjabi cinema. He started his career with writing the lyrics of the song "License" sung by Ninja, and began his singing career on a duet song titled "G Wagon". Moose Wala is also famous for his rivalry with Karan Aujla, both have been replying each other through their songs. more »


3:09
#1

 Become A Better Singer In Only 30 Days, With Easy Video Lessons!

Engine 8 cylinder ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ  (Sidhu Moose Wala!)

68 model Shelby ਨੀ
ਤੇਰੇ ਲਯੀ ਬਿੱਲੋ ਅੱਜ ਚਮਕਾਤੀ
Hydraulic ਪਾਤੇ ਨੀ
Infinity ਦੀ base  ਰਖਾਤੀ
ਹੋ ਕਾਲਾ  ਰੰਗ ਹੈ ਸੱਪ ਵਰਗਾ (ਹਾਏ ਹਾਏ)
ਕਾਲਾ  ਰੰਗ ਹੈ ਸੱਪ ਵਰਗਾ
ਹੋ ਤੈਨੂੰ ਦੇਖ ਮਾਰੇ ਲਿਸ਼ਕਰੇ (Brruaah)
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ

Game Changerz in the house baby!

ਲੈ  ਝਾਂਜਰਾ ਘੁੱਮਦੇ ਨੇ ਜਿਹੜੇ ਅੱਗੇ ਪਿਛੇ ਤੇਰੇ
ਨਾ ਜੋੜੁ  ਲੈ ਚੋਬਰ ਨਾਲ ਮੁੜਕੇ ਲਗਨਾ ਨਹੀ ਕੋਯੀ ਨੇੜੇ
ਬੱਚਾ ਦੱਬ ਵਿਚ ਲੋਹੇ ਦਾ ਹਾਏ ਹਾਏ
ਬੱਚਾ ਦੱਬ ਵਿਚ ਲੋਹੇ ਦਾ ਹਾਏ ਨੀ ਮੈਂ ਦਿੰਨੇ ਦਿਖਾ ਦੌ ਤਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ (Brruaah)
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
ਹਥ ਸਿਰ ਤੇ ਬਾਬੇ ਦਾ ਹਾਏ ਸਾਨੂ follow ਕਰੇ ਜ਼ਮਾਨਾ
ਜੱਟ ਦੀ ਸੋਚ ਤੂ ਪੈਠ ਕੁੜੇ ਤੇ ਅਸੂਲ Tony Montana
ਜਦੋਂ ਨਿਕਲਾ street ਆਂ  ਤੇ ਹਾਏ ਹਾਏ
ਜਦੋਂ ਨਿਕਲਾ street ਆਂ  ਤੇ
ਓਦੋਂ ਵਜਦੇ ਨੇ ਲਲਕਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ
ਜ਼ੋਰ ਲਾ ਲੇਯਾ ਦੁਨੀਆਂ  ਨੇ
ਜੱਟ ਰੋਕੇਯਾ ਕਦੇ ਨਾ ਰੁਕ੍ਦਾ
ਮੂਸਾ ਪਿੰਡ support ਕਰੇ
ਤੇ ਮੇਰੀ ਪਿੱਠ  ਤੇ Brampton ਪੁਗਦਾ
ਬਾਕੀ ਪੁਛ ਲਯੀ ਲੋਕਾਂ ਤੋ  ਹਾਏ ਹਾਏ
ਬਾਕੀ ਪੁਛ ਲਯੀ ਲੋਕਾਂ ਤੋ
ਤੂ Sidhu Moose Waale ਬਾਰੇ
Engine 8 cylinde ਦਾ
ਧਰਤੀ ਪੱਟਦਾ ਫਿਰੇ ਮੁਟਿਆਰੇ
ਹਾਂ ਕਰਦੇ ਗਬਰੂ ਨੂ
ਤੇਰੇ ਮਗਰ ਗੇੜੀਆਂ ਮਾਰੇ

 Watch: New Singing Lesson Videos Can Make Anyone A Great Singer

Written by: Shubhdeep Singh Sidhu

Lyrics © Phonographic Digital Limited (PDL)

Lyrics Licensed & Provided by LyricFind

Discuss the 8 Cylinder Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "8 Cylinder Lyrics." Lyrics.com. STANDS4 LLC, 2024. Web. 14 Jun 2024. <https://www.lyrics.com/lyric-lf/2783998/Sidhu+Moose+Wala/8+Cylinder>.

    Missing lyrics by Sidhu Moose Wala?

    Know any other songs by Sidhu Moose Wala? Don't keep it to yourself!

    Browse Lyrics.com

    Our awesome collection of

    Promoted Songs

    »

    Quiz

    Are you a music master?

    »
    There once was a ship that put to sea; The name of the ship was the ___________.
    A Holly O'Pea
    B Silly O'Sea
    C Billy O' Tea
    D Willy O'Sea

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Sidhu Moose Wala tracks

    On Radio Right Now

    Loading...

    Powered by OnRad.io


    Think you know music? Test your MusicIQ here!