Beedio Call
Diljit Dosanjh
Become A Better Singer In Only 30 Days, With Easy Video Lessons!
Snappy! ਬਾਹਲੀ ਕਰਨੀ ਨਾ ਤੇਰੀ ਹੁੰਨ ਵੇਟ ਬਲੀਏ ਕਾਮ ਯਾਰੀ ਵਾਲਾ ਦੇਣਾ ਏ ਲਪੇਟ ਬਲੀਏ ਹਾਂ ਹਾਂ ਤੈਨੂ ਕਿਹਨਾ ਅਮਰਿਕੇ ਵਾਲ਼ੀਏ ਬਾਹਲੀ ਕਰਨੀ ਨਾ ਤੇਰੀ ਹੁੰਨ ਵੇਟ ਬਲੀਏ ਕਾਮ ਯਾਰੀ ਵਾਲਾ ਦੇਣਾ ਏ ਲਪੇਟ ਬਲੀਏ ਨੀ ਤੂ ਗਾਯੀ ਅਮਰਿਕਾ ਨੂ ਗੱਲ ਪਯੀ ਸੱਲ ਤੇ ਬਲੀਏ ਨੀ ਸੱਡਾ ਪੁਛਹਦੀ ਇਹ ਸੱਡਾ ਪੁਛਹਦੀ ਇਹ ਤੂ ਹੱਲ ਚਾਲ ਹੁੰਨ ਬੀਡੀਓ ਕਾਲ ਤੇ ਬਲੀਏ ਨੀ ਸੱਡਾ ਪੁਛਹਦੀ ਇਹ ਸੱਡਾ ਪੁਛਹਦੀ ਇਹ ਤੂ ਹੱਲ ਚਾਲ ਹੁੰਨ ਬੀਡੀਓ ਕਾਲ ਤੇ ਬਲੀਏ ਨੀ ਸੱਡਾ ਪੁਛਹਦੀ ਇਹ ਉੱਤੋਂ ਬੱਹਲੀ ਕਰਦੀ ਏਹ ਨਾ ਦਿਲ ਤੋਂ ਬਲੀਏ ਲਾਈਯਾਂ ਨੀ ਤਾਈ ਓ ਮਿੱਤਰਾਂ ਗੱਲਾਂ ਬਲੀਏ ਗੇਰਾ ਨਾਲ ਚਲਾਈਆ ਨੀ ਉੱਤੋਂ ਬੱਹਲੀ ਕਰਦੀ ਏਹ ਨਾ ਦਿਲ ਤੋਂ ਬਲੀਏ ਲਾਈਯਾਂ ਨੀ ਤਾਈ ਓ ਮਿੱਤਰਾਂ ਗੱਲਾਂ ਬਲੀਏ ਗੇਰਾ ਨਾਲ ਚਲਾਈਆ ਨੀ ਜਹਾਜ ਤੇਰਾ ਰਨਵੇ ਉੱਤੇ ਚੜਨਾ ਨੀ ਹੁੰਨ ਰੇਵੀ ਹੰਜਰਾ ਨੇ ਖੱਡਣਾ ਨੀ ਹੋ ਰਾਂਬੇ ਪਿੰਡ ਵਾਲੇ ਨਾ ਤੇਰੇ ਪਿੱਛੇ ਹੋ ਰਾਂਬੇ ਪਿੰਡ ਵਾਲੇ ਨਾ ਤੇਰੇ ਪਿੱਛੇ ਦਿਨ ਹੋਰ ਗਾਲ ਦੇ ਬਲੀਏ ਨੀ ਸੱਡਾ ਪੁਛਹਦੀ ਇਹ ਸੱਡਾ ਪੁਛਹਦੀ ਇਹ ਤੂ ਹਾਲ ਚਾਲ ਹੁੰਨ ਬੀਡੀਓ ਕਾਲ ਤੇ ਬਲੀਏ ਨੀ ਸੱਡਾ ਪੁਛਹਦੀ ਇਹ ਸੱਡਾ ਪੁਛਹਦੀ ਇਹ ਤੂ ਹਾਲ ਚਾਲ ਹੁੰਨ ਬੀਡੀਓ ਇਹ ਤੇ ਬਲੀਏ ਨੀ ਸੱਡਾ ਪੁਛਹਦੀ ਇਹ ਫੇਸ time ਲਈ ਟਾਇਮ ਤੇਰੇ ਕੋਲ ਮਿਲਣਾ ਕੀਤੇ ਬਲੀਏ ਨੀ ਪ੍ਯਾਰ ਵਿਚ ਹੁਣ ਸੌਦੇਬਾਜ਼ੀ ਸਾਂਭਲ ਸਾਂਭਲ ਕੇ ਚਲੀਏ ਨੀ ਫੇਸ time ਲਈ ਟਾਇਮ ਤੇਰੇ ਕੋਲ ਮਿਲਣਾ ਕੀਤੇ ਬਲੀਏ ਨੀ ਪ੍ਯਾਰ ਵਿਚ ਹੁਣ ਸੌਦੇਬਾਜ਼ੀ ਸਾਂਭਲ ਸਾਂਭਲ ਕੇ ਚਲੀਏ ਨੀ ਜਾ ਹੁੰਨ ਮੇਸੇਜ ਤੇਰਾ ਪੜਨਾ ਨੀ ਅੱਸੀ ਬਲੀਏ ਤੇਰੇ ਨਾਲ ਲਡ਼ਨਾ ਨੀ ਜਾ ਤੂ ਟਾਲ ਜਾ ਸੱਦੇ ਹੱਥ ਜੁਡ਼ੇ ਨੇ ਸਾਨੂ ਰਹੀ ਟਾਲਦੀ ਬਲੀਏ ਨ ਸੱਡਾ ਪੁਛਹਦੀ ਇਹ ਸੱਡਾ ਪੁਛਹਦੀ ਇਹ ਤੂ ਹਾਲ ਚਾਲ ਹੁੰਨ ਬੀਡੀਓ ਕਾਲ ਤੇ ਬਲੀਏ ਨੀ ਸੱਡਾ ਪੁਛਹਦੀ ਇਹ ਸੱਡਾ ਪੁਛਹਦੀ ਆਏਂ ਤੂ ਹਾਲ ਚਾਲ ਹੁੰਨ ਬੀਡੀਓ ਕਾਲ ਤੇ ਬਲੀਏ ਨੀ ਸੱਡਾ ਪੁਛਹਦੀ ਇਹ ਚੱਲ ਵੱਡੀ ਆਈ ਟਰੰਪ ਦੀ
Become A Better Singer In Only 30 Days, With Easy Video Lessons!
Written by: SNAPPY, RAV HANJRA
Lyrics © Universal Music Publishing Group
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Beedio Call Lyrics." Lyrics.com. STANDS4 LLC, 2024. Web. 14 May 2024. <https://www.lyrics.com/lyric-lf/2783986/Diljit+Dosanjh/Beedio+Call>.
Discuss the Beedio Call Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In