5 Taara
Diljit Dosanjh
Struggling with 5 Taara? Become a better singer in 30 days with these videos!
ਪੇਗ ਪੇਗ ਕਰਦੇ ਨੇ ਬੋਤਲ ਮੈਂ ਚਾਡੀ ਤੂ ਕਿ ਸਾਨੂ ਛੱਡਣਾ ਨੀ ਅੱਸੀ ਛੱਡੀ ਯਾਰੀ ਤੂ ਕਿ ਸਾਨੂ ਛੱਡਣਾ ਨੀ ਅੱਸੀ ਛੱਡੀ ਯਾਰੀ ਰਾਤੀ ਪੀਕ ਦਾਰੂ ਨਾਰੇ ਯਾਰਾ ਪਾਏ ਨੀ ਖਿਲਰੇ ਪਾਏ ਨੀ ਖਿਲਰੇ ਤੇਨੁ ਦਿਲ ਵਿਚੋ ਕਢ ਕੇ ਮੈਂ ਸੀਨਾ ਧਾਰੇਆ ਨੀ ਤੇਰਾ ਸਾਰਾ ਗੁੱਸਾ ਆਹਾ ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ ਮੈਂ ਤੇਰਾ ਸਾਰਾ ਗੁੱਸਾ Feeling ਚ ਸੁਣ ਲੇ romantic song ਨੀ ਤੇਰੇ ਨਾਲ ਯਾਰੀ ਸੋਚੀ ਬੈਠਾ live long ਨੀ ਪ੍ਯਾਰ ਦਾ ਬੁਖਾਰ ਤੇਨੁ ਓਹ੍ਨਾ ਚਿਰ ਚਢੇਯਾ ਜਿੰਨਾ ਚਿਰ ਜੱਟ ਦੀ ਸੀ ਜੇਬ strong ਹਾਏ ਨੀ ਜੇਬ strong ਨੀ ਤੇਰੇ ਨਾਲ ਸੀ ਖਿਚਾਈਆਂ ਫੇਸਬੁੱਕ ਤੇ ਮੈਂ ਪਾਇੀਆ ਤੇਰੇ ਨਾਲ ਸੀ ਖਿਚਾਈਆਂ ਫੇਸਬੁੱਕ ਤੇ ਮੈਂ ਪਾਇੀਆ ਤੇਰੀ ਕੱਲੀ ਕੱਲੀ photo ਤੇ delete ਮਰੇਯਾ ਨੀ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ ਮੈਂ ਤੇਰਾ ਸਾਰਾ ਗੁੱਸਾ ਚਕ ਵੇ brand ਜੇੜੇ ਪੌਂਦੀ ਘੈਂਟ ਘੈਂਟ ਨੀ ਗਿਫਤਾਂ ਚ ਦੇਕੇ ਬਜਾ ਯਾਰਾ ਦਾ ਹੀ band ਨੀ ਸਾਨੂ refuse ਕੀਤਾ choose ਤੂੰ ਵੇਲੈਤੀ ਆ ਖੁਫਿਯਾ ਰੇਪੋਰ੍ਟਾਂ ਨੀ ਤੂ ਜਾਣਾ England ਨੀ ਹਾਏ ਨੀ ਜਾਣਾ England ਨੀ ਝੂਠੇ ਕਰ ਕਰ hug ਚਲੀ ਜੱਟ ਨੂ ਤੂ ਠਗ ਝੂਠੇ ਕਰ ਕਰ hug ਰਣਬੀਰ ਨੂ ਤੂ ਠਗ ਮੇਰਾ ਕਰਕੇ ਹਵਾਈ ਪਰਿਯਾਨ ਹੀ ਸਰੇਯਾ ਨੀ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ ਮੈਂ ਤੇਰਾ ਸਾਰਾ ਗੁੱਸਾ ਪੰਜ ਤਾਰਾ ਠੇਕੇ ਉਤੇ ਬਿਹ ਕੇ ਧਾਰੇਆ ਮੈਂ ਤੇਰਾ ਸਾਰਾ ਗੁੱਸਾ
Struggling with 5 Taara? Become a better singer in 30 days with these videos!
Written by: JATINDER SHAH, RANBIR SINGH
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"5 Taara Lyrics." Lyrics.com. STANDS4 LLC, 2024. Web. 7 May 2024. <https://www.lyrics.com/lyric-lf/2761843/Diljit+Dosanjh/5+Taara>.
Discuss the 5 Taara Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In