Don't Tell Me
Karan Aujla, Dilpreet Dhillon, Gurlez
The easy, fast & fun way to learn how to sing: 30DaySinger.com
Desi Crew, Desi Crew, Desi Crew ਆ ਵੱਡਿਆ ਵੱਡਿਆ ਗੱਡਿਆ ਥੋਨੂੰ ਲੈਦੇਗਾ ਨਾ ਫਿਕਰ ਕਰੋ ਕਿ ਚਾਹੁੰਦੀ ਸਰਕਾਰ ਮੇਰੀ ਜਿਕਰ ਕਰੋ ਬਸ ਜਿਕਰ ਕਰੋ Mercedes ਯਾ Phantom ਲੈਣੀ ਆਪਣਾ ਤਾਂ ਕੱਮ ਘਰ ਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ ਆ ਗੱਡਿਆ ਗੁਡੀਆ ਰੱਖ ਸਾਂਭ ਕੇ ਡੈਡ ਮੇਰੇ ਕੋਲ ਬੋਹਤ ਯਾਰਾ Canada ਵਿਚ ਕੋਠੀ ਸਾਡੀ 40 ਏਕਰ ਲੋਟ ਯਾਰਾ ਜੀਨੇ ਕਰਨਾ ਕਰ ਜਾਂਦਾ ਜੋ ਗੱਜ ਦਾ ਓਹ੍ਨਾ ਵਰਗਾ ਏ ਮੈਨੂੰ ਨਾ ਦੱਸ ਵੇ ਰਿਹਣ ਦੇ ਮੇਰਾ ਸਰਦਾ ਏ ਓਏ ਮੈਨੂੰ ਨਾ ਦੱਸ ਵੇ ਰਿਹਣ ਦੇ ਮੇਰਾ ਸਰਦਾ ਏ ਓ ਮੇਰੀ ਤਾਂ advice ਸੋਹਣੀਏ Life nice ਹੋ ਜੂ ਮੇਲ ਦੋਹਾਂ ਦਾ ਸੁਨ ਬੱਲੀਏ ਦਾਰੂ ਨਾਲ ice ਹੋ ਜੂ ਓ ਮੇਰੀ ਤਾਂ advice ਸੋਹਣੀਏ Life nice ਹੋ ਜੂ ਮੇਲ ਦੋਹਾਂ ਦਾ ਸੁਨ ਬੱਲੀਏ ਦਾਰੂ ਨਾਲ ice ਹੋ ਜੂ ਓ ਤੈਨੂੰ ਫੁਕਰੀ ਮਾਰੂ ਨਾ ਤੇਰੇ ਤੋਂ ਕਾਹਦਾ ਪਰਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ ਓ favor ਲੈਕੇ ਮੰਗ ਕੇ ਔਂਦਾ ਅੱਧਿਯਾ ਕਾਰਾਂ ਤੂੰ ਮਾਰ ਤੇਰੀ ਦਾ ਪਤਾ ਏ ਮੈਨੂੰ ਤੱਸਦਾ ਮਾਰਾ ਤੂੰ ਓ ਓ favor ਲੈਕੇ ਮੰਗ ਕੇ ਔਂਦਾ ਅੱਧਿਯਾ ਕਾਰਾਂ ਤੂੰ ਵੇ ਮਾਰ ਤੇਰੀ ਦਾ ਪਤਾ ਏ ਮੈਨੂੰ ਤੱਸਦਾ ਮਾਰਾ ਤੂੰ ਓ ਕਰਨ ਔਜਲਾ ਕਿਹੰਦੇ ਲੋਕੀ ਜਣੇ-ਖਣੇ ਨਾਲ ਲੜਦਾ ਏ ਮੈਨੂੰ ਨਾ ਦੱਸ ਵੇ ਰਿਹਣ ਦੇ ਮੇਰਾ ਸਰਦਾ ਏ ਤੂੰ ਮੈਨੂੰ ਨਾ ਦੱਸ ਵੇ ਰਿਹਣ ਦੇ ਮੇਰਾ ਸਰਦਾ ਏ ਰੰਗ ਗੋਰਾ ਏ ਕੰਨ ਸੁੰਨੇ ਕਿਓ ਸੁੰਨੇ ਕਿਓ ਸਰਕਾਰਾਂ ਦੇ ਲੈਕੇ ਬਾਲਿਆ ਸੋਨੇ ਵਾਲਿਆ ਦੇਣੀ ਆ ਤੈਨੂੰ ਯਾਰਾ ਨੇ Baby baby ਸੋਚੀ may be ਤੈਨੂੰ ਲੈ ਦੂ ਓ ਵੀ, ਏ ਵੀ ਝਾੰਝਰ, diamond, ਗੱਡਿਆ, ਸੋਨਾ ਖਾਲੀ ਕਰ ਦੂ ਸਾਰੀ ਜੇਬੀ ਤੇਰੇ ਕੋਲ ਮੇਰਾ ਆਏ ਦਿਲ ਕੱਲੇ ਨੂੰ ਕੱਲੀ ਹੀ ਕਿੱਤੇ ਨੂੰ ਮਿਲ ਤੇਰੀ ਹੀ city ਚ ਹੁੰਦੇ ਆ ਯਾਰ ਦੱਸੀ ਜੇ ਵੇਲੀ ਆ ਮਾਰਾ ਗੇ chill ਊਡਦੇ ਫਿਰਦੇ ਜਿਹੜੇ ਨੀ ਜੱਟ ਵੇਖੀ ਕਿੱਦਾਂ ਫਡਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ
The easy, fast & fun way to learn how to sing: 30DaySinger.com
Written by: DESI CREW, KARAN AUJLA
Lyrics © Royalty Network, Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Don't Tell Me Lyrics." Lyrics.com. STANDS4 LLC, 2024. Web. 17 Jun 2024. <https://www.lyrics.com/lyric-lf/2546354/Karan+Aujla/Don%27t+Tell+Me>.
Discuss the Don't Tell Me Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In