Jatt Mind

Inder Kaur

0 fans

Inder Kaur


3:04

 The easy, fast & fun way to learn how to sing: 30DaySinger.com

ਕੁੜੀ ਹੋਈ fan ਤੇਰੇ ਜੱਟ mind  ਦੀ
ਦੇਸੀ Crew , ਦੇਸੀ Crew,ਦੇਸੀ Crew ,ਦੇਸੀ Crew
ਕੁੜਤੇ ਪਜਾਮੇ ਤੇ ਰਿਜਾ ਟਾਨਗਿਆ
ਡੋਲੇ ਕਰੇ ਸ਼ੋ ਬਾਹਾਂ ਰਖੇ ਨੰਗਿਯਾ
ਵੇ ਸਾਲਾ ਸਾਲਾ ਤੇਰੇ ਮੂਹੋ ਅੱਪ ਨਿਕਲੇ
ਪਰ ਮੇਰੇ ਮੂਹੋ Batth  ਆ ਵਾਲਾ Batth ਨਿਕਲੇ
ਹੋ ਪਰਚੇ ਕਰਾਈ  ਸਿਰ 36 ਫਿਰਦੇ
ਹੋ ਮੁੰਡੇਯਾ  ਦੇ  ਠੇਕੇਦਾਰੀ ਚੱਕੀ ਫਿਰਦੇ
ਡੰਗ  ਉੱਤੇ residence ਰੱਖੀ ਫਿਰਦੇ
ਕੁੜੀ  ਹੋਈ fan ਤੇਰੇ ਜੱਟ mind  ਦੀ
ਤੂ ਨੱਖਰੇ ਦੇ offer ਆ ਤੇ ਅੱਕੀ ਫਿਰਦੇ
ਹੋ ਕੁੜੀ  ਹੋਈ fan ਤੇਰੇ ਜੱਟ mind  ਦੀ

ਹੋ ਕਮ ਹੁੰਦਾ ਪਿਛੋ ਪੈਹਲਾਂ ਡੰਡ ਪੌਣ ਦੀ
Hobby ਕਿਸੇ ਦੀ ਲਡਾਈ  ਵਿਚੇ ਟੰਗ ਅਡੌਨ ਦੀ
ਧਨ ਹੁੰਦੇ ਨੇ brand ਤੈਨੂੰ touch ਕੱਰਕੇ
ਦੇਵੇ  ਹਲਕੀ smile too much ਕਰਕੇ
Swaraj Messy Ford  ਨਾਲ ਵਾਹੀ ਹੁੰਦੀ ਆ
ਕੇਹੰਦਾ ਜੱਟਾਂ ਦੀ jewelry ਤਾ ਆਹੀ ਹੁੰਦੀ ਆ
ਹੋ ਯਾਰ ਯਾਰ ਯਾਰ ਯਾਰ ਯਾਰ ਰੱਟੀ ਫਿਰਦਾ
ਹੋ ਮੁੰਡੇਯਾ  ਦੇ  ਠੇਕੇਦਾਰੀ ਚੱਕੀ ਫਿਰਦੇ
ਡਾਂਗ ਉੱਤੇ residence ਰੱਖੀ ਫਿਰਦੇ
ਕੁੜੀ  ਹੋਈ fan ਤੇਰੇ ਜੱਟ mind  ਦੀ
ਤੂ ਨੱਖਰੇ ਦੇ offerਆ ਤੇ ਅੱਕੀ ਫਿਰਦੇ
ਓ ਕੁੜੀ  ਹੋਈ fan ਤੇਰੇ ਜੱਟ mind  ਦੀ
ਢੱਲ ਦੇ ਦਾਰੁਕਾ ਜਿਥੇ ਪੈਰ ਧਾਰਦੇ
ਵੇ ਖਿੰਡ ਦੇ group ਜਿਥੇ ਵੈਰ ਕਰਦੇ
Well done  ਮੱਚੇ ਨਾ ਤਰੱਕੀ ਵੇਖ ਕੇ
ਵੇ ਫੇਰਦਾ ਏ ਜਾਤੂ ਅੱਤ ਚੱਕੀ ਵੇਖ ਕੇ
ਓ lineਆਂ ਦੇ ਹਿਸਾਬ ਨਾਲ ਗੀਤ ਵੇਚਦੇ
ਹੋ Batth ਆ ਵਾਲੇ ਜੱਟਾ ਮਿਹਿੰਗੇ ਠੀਕ ਵੇਚਦੇ
ਸੱਚੇ ਰੱਬ ਤੇ ਹਮੇਸ਼ਾ ਡੇਰਾ ਰਾਖੀ ਫਿਰਦੇ
ਹੋ ਮੁੰਡੇਯਾ  ਦੇ  ਠੇਕੇਦਾਰੀ ਚੱਕੀ ਫਿਰਦੇ
ਡਾਂਗ  ਉੱਤੇ residence ਰੱਖੀ ਫਿਰਦੇ
ਕੁੜੀ  ਹੋਈ fan ਤੇਰੇ ਜੱਟ mind  ਦੀ
ਤੂ ਨੱਖਰੇ ਦੇ offer ਆ ਤੇ ਅੱਕੀ ਫਿਰਦੇ
ਹੋ ਕੁੜੀ  ਹੋਈ fan ਤੇਰੇ ਜੱਟ mind  ਦੀ

ਮਾੜਾ ਚਾ  ਮੁੱਛਾਂ  ਤੇ ਟਕੌਨ ਵਲੇਯਾ
ਤੈਨੂੰ ਪਾਪ  ਲੱਗੂ ਕੁੜੀ  ਤੱਡਫੋਨ  ਵਲੇਯਾ
Nawazuddin Siddiqui ਦੀ ਤੂ feel ਚੱਕਦੇ
ਨਾਰਾਂ ਮੰਨਣ achievement  ਜਦੋਂ ਤੱਕਦੇ
ਹੋ ਚਾਦਰਾ design ਦਾਰ ਜੁੱਤੀ ਚੁਮਦੇ
ਤੇਰਾ ਝੌਟੀਆ ਦੀ ਮੰਡੀ ਚ hummer ਘੁਮਦੇ
ਹੋ ਲਖਾਂ ਬੂਰਿਆ ਦੇ ਨਾਲ diggy ਡੱਕੀ ਫਿਰਦਾਏ
ਹੋ ਮੁੰਡੇਯਾ  ਦੇ  ਠੇਕੇਦਾਰੀ ਚੱਕੀ ਫਿਰਦੇ
ਡਾਂਗ ਉੱਤੇ residence ਰੱਖੀ ਫਿਰਦੇ
ਕੁੜੀ  ਹੋਈ fan ਤੇਰੇ ਜੱਟ mind  ਦੀ
ਤੂ ਨੱਖਰੇ ਦੇ offer ਆ ਤੇ ਅੱਕੀ ਫਿਰਦੇ
ਹੋ ਕੁੜੀ  ਹੋਈ fan ਤੇਰੇ ਜੱਟ mind  ਦੀ

 Become A Better Singer In Only 30 Days, With Easy Video Lessons!

Written by: Narinder Batth

Lyrics © Phonographic Digital Limited (PDL)

Lyrics Licensed & Provided by LyricFind

Discuss the Jatt Mind Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Jatt Mind Lyrics." Lyrics.com. STANDS4 LLC, 2024. Web. 5 May 2024. <https://www.lyrics.com/lyric-lf/2541476/Inder+Kaur/Jatt+Mind>.

    Missing lyrics by Inder Kaur?

    Know any other songs by Inder Kaur? Don't keep it to yourself!

    Browse Lyrics.com

    Quiz

    Are you a music master?

    »
    Complete the lyrics: "The sun goes down, the... ".
    A stars come up
    B bars come out
    C guitar gets loud
    D stars come out

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Inder Kaur tracks

    On Radio Right Now

    Loading...

    Powered by OnRad.io


    Think you know music? Test your MusicIQ here!