Jogiya Ve Jogiya

Gurdas Maan

0 fans

Gurdas Maan

Gurdas Maan (born 4 January 1957) is an Indian playback singer, songwriter and actor mainly associated with Punjabi and Hindi language music and films. He gained national attention in 1980 with the song "Dil Da Mamla Hai". Since then, he has gone on to record over 34 albums and has written over 305 songs. In 2015 he performed on the song "Ki Banu Dunia Da" with Diljit Dosanjh in MTV Coke studio India that was aired in season 4 episode 5 (16 August 2015) on MTV India. more »


4:50

 Become A Better Singer In Only 30 Days, With Easy Video Lessons!

ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ ,ਜੋਗੀਯਾ, ਜੋਗੀਯਾ ,ਜੋਗੀਯਾ
ਜੋਗੀਯਾ ਵੇ ਜੋਗੀਯਾ ,ਜੋਗੀਯਾ ਵੇ ਜੋਗੀਯਾ
ਜੋਗੀਯਾ ਵੇ ਜੋਗੀਯਾ  ਜੋਗੀਯਾ ਵੇ ਜੋਗੀਯਾ
ਚੱਲ ਵੰਜਰੇਯਾ ਜੋਗਿਯਾ  ਇਸ  ਪੱਤਣ  ਤੋ ਪਾਰ
ਉਸ  ਪੱਤਣ  ਕੀ ਬੈਠਨਾ  ਉਸ  ਪੱਤਣ   ਕੀ ਬੈਠਨਾ
ਜਿਸ ਪੱਤਣ ਨਹੀ  ਯਾਰ ਜੋਗਿਯਾ ਜਿਸ ਪੱਤਣ ਨਹੀ  ਯਾਰ
ਜੋਗੀਯਾ ਵੇ ਜੋਗੀਯਾ ,ਜੋਗੀਯਾ ਵੇ ਜੋਗੀਯਾ
ਜੋਗੀਯਾ  ,ਜੋਗੀਯਾ, ਜੋਗੀਯਾ ,ਜੋਗੀਯਾ
ਸੁਣਦੀ-ਸੁਣਦੀ ਮੈਂ ਮਰੀ  ਸੁਣਦੀ-ਸੁਣਦੀ ਮੈਂ ਮਰੀ
ਮੈਂ ਮਰੀ, ਮੈਂ ਮਰੀ, ਮਰਿਯਾ lakh crore
ਜਿਸਨੂ ਸੁਨਣਾ ਆ ਗਯਾ,  ਜਿਸਨੂ ਸੁਨਣਾ ਆ ਗਯਾ
ਓਹਨੂ ਬੋਲਣ ਦੇ ਕਿ ਲੋੜ
ਜੋਗਿਯਾ ਬੋਲਣ ਦੇ ਕਿ ਲੋੜ, ਬੋਲਣ ਦੇ ਕਿ ਲੋੜ
ਜੋਗਿਯਾ ਬੋਲਣ ਦੇ ਕਿ ਲੋੜ, ਬੋਲਣ ਦੇ ਕਿ ਲੋੜ
ਮੈਂ ਬੱਕਰੇ ਦੀ  ਮਾਰ ਕੇ , ਮੈਂ  ਬੱਕਰੇ ਦੇ ਮਾਰ ਕੇ
ਮੈਂ ਬੱਕਰੇ ਦੀ  ਮਾਰ ਕੇ
ਤੁਭੀ   ਖੱਲ ਮਰੋਡ
ਜੱਦ ਤੱਕ  ਮੇਹ-ਮੇਹ ਨਾ ਮਰੇ  ਜੱਦ ਤੱਕ  ਮੇਹ-ਮੇਹ ਨਾ ਮਾਰੇ
ਤੂ ਤੂ ਬੋਲੇ ਕੋਨ  ਜੋਗੀਯਾ , ਤੂ ਤੂ ਬੋਲੇ ਕੋਨ
ਤੂ ਤੂ ਬੋਲੇ ਕੋਨ  ਜੋਗੀਯਾ , ਤੂ ਤੂ ਬੋਲੇ ਕੋਨ
ਜੋਗੀਯਾ, ਜੋਗੀਯਾ, ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ, ਜੋਗੀਯਾ ,ਜੋਗੀਯਾ
ਅੱਖਾਂ ਨੂ ਕੀ ਆਖਣਾ , ਅੱਖਾਂ ਨੂ ਕੀ ਆਖਣਾ
ਅੱਖਾਂ ਨੂ ਕੀ ਆਖਣਾ , ਤੇ ਕੰਨਾਂ ਨੂ ਕੇ ਕੇਹਨ
ਰੱਬ ਬ੍ਨਾਇਆ ਜੋੜਿਆ, ਰੱਬ ਬ੍ਨਾਇਆ ਜੋੜਿਆ.
ਇੰਸ਼ਾ ਅੱਲਾ  ਰਾਜ਼ੀ ਰਿਹਣ  ਜੋਗੀਯਾ  , ਸ਼ਲਾ ਰਾਜੀ ਰਹੇਂ
ਸ਼ਲਾ ਰਾਜੀ ਰਿਹਣ  ਜੋਗੀਯਾ, ਸ਼ਲਾ ਰਾਜੀ ਰਿਹਣ
ਮਸਤ ਕਲੰਦਰ ਮੌਜ  ਦੇ, ਦਮ ਮਸਤ  ਕਲੰਦਰ ਮੌਜ ਦੇ
ਮਸਤ ਕਲੰਦਰ ਮੌਜ  ਦੇ
ਮਾਲਕ ਹੋਨ ਫ਼ਕੀਰ  ਬੇ  ਪਰਵਾਹ ਹੋ ਸਾਮਨੇ
ਓ ਬੇ ਪਰਵਾਹ ਹੋ ਸਾਮਨੇ, ਰਾਜੇ ਕੌਣ ਵਜ਼ੀਰ ਜੋਗੀਯਾ
ਰਾਜੇ ਕੌਣ ਵਜ਼ੀਰ,  ਰਾਜੇ ਕੌਣ ਵਜ਼ੀਰ ਜੋਗੀਯਾ
ਰਾਜੇ ਕੌਣ ਵਜ਼ੀਰ
ਛਡ ਮੰਨਾ ਮਾਰਜਾਨਿਯਾ  ਛਡ ਛਡ ਮੰਨਾ ਮਾਰਜਾਨਿਯਾ
ਛਡ ਮੰਨਾ ਮਾਰਜਾਨਿਯਾ
ਮਰਨ ਦਾ ਛਡ ਖਯਾਲ , ਦੁਨਿਯਾ ਮਾਰੇ ਨਾ ਮਰੇ
ਓ  ਦੁਨਿਯਾ ਮਰੇ ਨਾ ਮਰੇ, ਸਾਈ ਜਿਸਦੇ ਨਾਲ ਜੋਗੀਯਾ
ਸਾਈ ਜਿਸਦੇ ਨਾਲ ਸਾਈ ਜਿਸਦੇ ਨਾਲ ਜੋਗੀਯਾ
ਸਾਈ ਜਿਸਦੇ ਨਾਲ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ, ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ
ਜੋਗੀਯਾ , ਜੋਗੀਯਾ ,ਜੋਗੀਯਾ ,ਜੋਗੀਯਾ

 Watch: New Singing Lesson Videos Can Make Anyone A Great Singer

Written by: Gurdas Maan

Lyrics © Phonographic Digital Limited (PDL)

Lyrics Licensed & Provided by LyricFind

Discuss the Jogiya Ve Jogiya Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Jogiya Ve Jogiya Lyrics." Lyrics.com. STANDS4 LLC, 2024. Web. 3 May 2024. <https://www.lyrics.com/lyric-lf/2541395/Gurdas+Maan/Jogiya+Ve+Jogiya>.

    Missing lyrics by Gurdas Maan?

    Know any other songs by Gurdas Maan? Don't keep it to yourself!

    Browse Lyrics.com

    Quiz

    Are you a music master?

    »
    Finish The Weeknd's lyric: “Ooh, I’m _______ by the lights No I can’t sleep until I feel your _____”.
    A Shaken, kiss
    B Blinded, touch
    C Trusted, skin
    D Dragged, love

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Gurdas Maan tracks

    On Radio Right Now

    Loading...

    Powered by OnRad.io


    Think you know music? Test your MusicIQ here!