Laanedaarni

Inder Kaur

0 fans

Inder Kaur


3:49

 Watch: New Singing Lesson Videos Can Make Anyone A Great Singer

Desi Crew , Desi Crew , Desi Crew , Desi Crew
ਇਕ ਗੱਲ  ਸੁਨ ਕੁਡੇ  ਕਨ ਕਰ  ਕੇ
ਦੱਸਾ ਤੈਨੂੰ secret  ਭੈਣ ਮਨ  ਕੇ
ਇਕ ਗੱਲ  ਸੁਨ ਕੁਡੇ  ਕਨ ਕਰ  ਕੇ
ਦੱਸਾ ਤੈਨੂੰ secret  ਭੈਣ ਮਨ  ਕੇ
Youth  ਦੇ ਬੁਲਰੇ ਜਿਹਦੇ ਰਾਏ  ਮੰਗਦੇ
ਮੋਦ ਵਾਰੇ ਬੰਦੇ ਵੀ ਨਾ  ਗੱਲ ਕੱਟ  ਦੇ
ਵੇਲਿਯਾ ਤੇ ਗੱਬਰੂ  ਦਾ ਚਲੇ  ਦੱਬਕਾ
ਘਰੇ ਲਾਨੇਦਾਰਨੀ ਦਾ ਰੋਬ ਜੱਟ ਤੇ
ਵੇਲਿਯਾ ਤੇ ਗੱਬਰੂ  ਦਾ ਚਲੇ  ਦੱਬਕਾ
ਘਰੇ ਲਾਨੇਦਾਰਨੀ ਦਾ ਰੋਬ ਜੱਟ ਤੇ
ਵੇਲਿਯਾ ਤੇ ਗੱਬਰੂ  ਦਾ ਰੋਬ ਜੱਟ ਤੇ
ਰਾਜੀ  ਨਾ ਵੇ  ਕਰਦਾ  ਵੇ ਬੰਦਾ ਫੇਂਟ ਕੇ
ਕਿਦੀਆ ਮਜ਼ਾਲ ਜੋ ਨਿਓਂਦਾ ਛੱਡ ਜੇ
ਰੁਸੀ ਨੂ ਮਨੋਦਾ ਮੇਨੂ ਹੱਥ  ਜੋਡ ਕੇ
ਮੈਂ ਅਣਖਾਂ ਦੇ ਰਖ ਤੇ ਫਿਓਜ  ਕੱਡ  ਕੇ
ਰੁਸੀ ਨੂ ਮਨੋਦਾ ਮੇਨੂ ਹੱਥ  ਜੋਡ ਕੇ
ਮੈਂ ਅਣਖਾਂ ਦੇ ਰਖ ਤੇ ਫਿਓਜ  ਕੱਡ  ਕੇ
ਨੀ ਬਾਠਾ ਵਾਲਾ ਬਾਠ  ਮੇਤੋ ਇੰਝ ਚੱਲਦਾ
ਚਲੇ ਜਿਵੇ ਸ਼ੇਣੀ ਛੰਦ ਹੋਏ ਨਟ  ਤੇ
ਵੇਲਿਯਾ ਤੇ ਗੱਬਰੂ  ਦਾ ਚਲੇ  ਦੱਬਕਾ
ਘਰੇ ਲਾਨੇਦਾਰਨੀ ਦਾ ਰੋਬ ਜੱਟ ਤੇ
ਵੇਲਿਯਾ ਤੇ ਗੱਬਰੂ  ਦਾ ਚਲੇ  ਦੱਬਕਾ
ਘਰੇ ਲਾਨੇਦਾਰਨੀ ਦਾ ਰੋਬ ਜੱਟ ਤੇ
ਅੱਖਾਂ ਚੋ ਦਲੇਰੀ ਓਹਦੇ raid ਮਾਰਦੀ
ਚੇਹਰੇ ਉਤੇ ਨੱਚਦੀ glow  ਜੱਟ ਦੇ
ਯਾਰਾਂ ਦਿਆ ਯਾਰਿਯਾ ਦਾ ਹੇਜ ਨਾਰ ਦਾ
Week ਨੇ point  ਬੱਸ ਦੋ ਜੱਟ ਦੇ
ਯਾਰਾਂ ਦਿਆ ਯਾਰਿਯਾ ਦਾ ਹੇਜ ਨਾਰ ਦਾ
Week ਨੇ point  ਬੱਸ ਦੋ ਜੱਟ ਦੇ
ਕਿਹੰਦਾ anti ਤਾਹਡੇ
ਕਿਹੰਦਾ anti ਤਾਹਡੇ  ਉਤੇ ਤੱਕ  ਪੋਨੀ ਜਾਂਦੇ
ਚੁੜੇ ਵਾਲੀ ਮੁਰੇ feeling ਆ  ਨੀ ਚੱਕਦੇ
ਵੇਲਿਯਾ ਤੇ ਗੱਬਰੂ  ਦਾ ਚਲੇ  ਦੱਬਕਾ
ਘਰੇ ਲਾਨੇਦਾਰਨੀ ਦਾ ਰੋਬ ਜੱਟ ਤੇ
ਵੇਲਿਯਾ ਤੇ ਗੱਬਰੂ  ਦਾ ਚਲੇ  ਦੱਬਕਾ
ਘਰੇ ਲਾਨੇਦਾਰਨੀ ਦਾ ਰੋਬ ਜੱਟ ਤੇ
ਵੇਲਿਯਾ ਤੇ ਗੱਬਰੂ  ਦਾ ਰੋਬ ਜੱਟ ਤੇ
ਚਿਟੀ ਨਾਲ ਕਰਦਾ  ਸੀ ਹੱਲ ਮਸਲੇ
ਘਰੋ  ਬਾਹਰ  ਪੂਰਾ ਡੰਡਾ ਕਾਇਮ ਰਖੇਯਾ
ਵਿਗਿਲੇਂਸੇ ਵਾਂਗੂ ਰੁਤਬਾ ਰਾਕਾਂ ਦਾ
ਕੱਡ ਦਾ  ਮੈਂ ਜਿਹਡਾ  ਜਿਹਡਾ  ਵਿਹਿਮ ਰਖੇਯਾ
ਵਿਗਿਲੇਂਸੇ ਵਾਂਗੂ ਰੁਤਬਾ ਰਾਕਾਂ ਦਾ
ਕੱਡ ਦਾ  ਮੈਂ ਜਿਹਡਾ  ਜਿਹਡਾ  ਵਿਹਿਮ ਰਖੇਯਾ
ਕਿਹੰਦਾ ਜਦੋ ਪਿਆਰ  ਨਾਲ ਪ੍ਰੀਤੀ ਸਪਰੂ
ਵਰਿੰਦਰ ਜਿਹੀ feeling  ਵੇ ਓਨਧੀ  ਜੱਟ ਤੇ
ਵੇਲਿਯਾ ਤੇ ਗੱਬਰੂ  ਦਾ ਚਲੇ  ਦੱਬਕਾ
ਘਰੇ ਲਾਨੇਦਾਰਨੀ ਦਾ ਰੋਬ ਜੱਟ ਤੇ
ਵੇਲਿਯਾ ਤੇ ਗੱਬਰੂ  ਦਾ ਚਲੇ  ਦੱਬਕਾ
ਘਰੇ ਲਾਨੇਦਾਰਨੀ ਦਾ ਰੋਬ ਜੱਟ ਤੇ
ਵੇਲਿਯਾ ਤੇ ਗੱਬਰੂ ਰੋਬ ਜੱਟ ਤੇ

ਸੁਪਨੇ ਹੀ ਵੇਖੀ ਜਾਈਂ ਖੀ ਜਾ ਰੋਟੀ ਵੀ ਖੁਵਾਏ ਖੀ

ਜੀ ਲੈ ਓਂਦੀ ਆ
ਵੇਲਿਯਾ ਤੇ ਗੱਬਰੂ ਰੋਬ ਜੱਟ ਤੇ
ਜੀ ਕੁੱਜ ਹੋਰ ਲਯੋਗੇ

 Become A Better Singer In Only 30 Days, With Easy Video Lessons!

Written by: Narinder Batth

Lyrics © Phonographic Digital Limited (PDL)

Lyrics Licensed & Provided by LyricFind

Discuss the Laanedaarni Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Laanedaarni Lyrics." Lyrics.com. STANDS4 LLC, 2024. Web. 7 May 2024. <https://www.lyrics.com/lyric-lf/2529463/Inder+Kaur/Laanedaarni>.

    Missing lyrics by Inder Kaur?

    Know any other songs by Inder Kaur? Don't keep it to yourself!

    Browse Lyrics.com

    Quiz

    Are you a music master?

    »
    Which DaBaby album has the following cover?
    A Baby on Baby
    B Kirk
    C Blame It on Baby
    D Baby Talk 5

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Inder Kaur tracks

    On Radio Right Now

    Loading...

    Powered by OnRad.io


    Think you know music? Test your MusicIQ here!