Nazar
Imran Khan
The easy, fast & fun way to learn how to sing: 30DaySinger.com
Back to Asia into morden times Photo ਸੀਨੇ ਨੂ ਲ ਕੇ ਯਾਦ ਤੇਨੂ ਕਰਦਾ ਲੱਕ ਤੇਰਾ ਪੱਤਲਾ ਤੇ ਮੁਖ ਮਜ਼ੇਦਾਰ ਦਾ ਲੁਟ ਗਇਯਾ ਨਿਦਰਾ ਤੇ ਲੁਟ ਗਏ ਨੇ ਚੈਨ ਦਿੱਲ ਮੇਰਾ ਲੱਗਦਾ ਨਾ ਤੇਰੇ ਤੋ ਬਗੈਰ ਤੇਰਿਯਾ ਅਦਾਵਾਂ ਤੇ ਮੈਂ ਮੱਰ ਮੂਕ ਜਾਣਾ ਦਿੱਲ ਦੀ ਮੈਂ ਗੱਲ ਹੁਣ ਖੋਲ ਕੇ ਸੁਣਾਵਾ ਡੱਰਦਾ ਸਾਪੇਹ ਮੈਂ ਕਿਥੇ ਬੁਰਾ ਨਾ ਮਨਲੇ ਸਾਨੂ ਵੇ ਤੇਰੇ ਨਾਲ ਪਿਆਰ ਹੋ ਗਿਯਾ ਵੇ ਤੇਨੁ ਨਜ਼ਰ ਨਾ ਆਵੇ ਬਣ ਗਯੀ ਤੂ ਮੇਰੀ ਜਾਨ ਏ ਦਿੱਲ ਕਰਦਾ ਤੇਰੇ ਨਾਲ ਵੇ ਸਾਨੂ ਨਾ ਤੂ ਚਾਵੇ ਤੈਨੂੰ ਨਜ਼ਰ ਨਾ ਆਵੇ ਬਣ ਗਯੀ ਤੂ ਮੇਰੀ ਜਾਨ ਏ ਦਿੱਲ ਕਰਦਾ ਤੇਰੇ ਨਾਲ ਵੇ ਸਾਨੂ ਨਾ ਤੂ ਚਵੇ ਮੈਨੂ ਤੂ phone ਕਰਕੇ ਕਿਊ ਨੀ ਕੁਜ ਕਿਹੰਦੀ ਸਾਨੂ ਸੁਣਦੇ ਹੁਣ ਮਿਠਾਸ ਆਪਣੀ ਅਵਾਜ ਦੀ ਮੁੱਕ ਗਏ ਨੀ ਹੰਜੂ ਮੇਰੇ ਮੁੱਕ ਗਏ ਨੇ ਹੱਸੇ ਦਸ ਹੀਰੀਏ ਹੁਣ ਜਾਵਾ ਕਿਹਡੇ ਪਾਸੇ ਤੈਨੂੰ ਮੈਂ ਵੇਖ ਵੇਖ ਜਿੰਦਗੀ ਗੁਜਾਰ ਦਿਯਾ ਮੇਰੇ ਜੱਦ ਨੇਡੇ ਹੋਵੇ ਹੋਸ਼ ਮੈਂ ਗਵਾ ਦਿਯਾ ਕਿਵੇਂ ਮੈਂ ਦਸਾ ਮੇਰਾ ਦਿੱਲ ਖੋ ਗੇਯਾ ਏ ਸਾਡਾ ਓਏ ਹਾਲ ਵੇ ਬੇਹਾਲ ਹੋ ਗੇਯਾ ਏ ਤੈਨੂੰ ਨਜ਼ਰ ਨਾ ਆਵੇ ਬਣ ਗਈ ਤੂ ਮੇਰੀ ਜਾਨ ਏ ਦਿੱਲ ਕਰਦਾ ਤੇਰੇ ਨਾਲ ਵੇ ਸਾਨੂ ਨਾ ਤੂ ਚਾਵੇ ਤੈਨੂੰ ਨਜ਼ਰ ਨਾ ਆਵੇ ਬਣ ਗਈ ਤੂ ਮੇਰੀ ਜਾਨ ਏ ਦਿੱਲ ਕਰਦਾ ਤੇਰੇ ਨਾਲ ਵੇ ਸਾਨੂ ਨਾ ਤੂ ਚਾਵੇ ਤੈਨੂੰ ਨਜ਼ਰ ਨਾ ਦਿਲ ਕਰਦਾ ਤੇਰੇ ਨਾਲ ਵੇ ਤੈਨੂੰ ਰੱਜ ਕੇ ਨੀ ਖੁਲ ਕੇ ਨੀ ਪਿਆਰ ਕਰਾ ਖੇ ਤੇਰਾ ਅਸੀ ਰੱਜ ਕੇ ਖਯਾਲ ਰਖਾਗੇ ਨਾ ਕਦੇ ਅਸੀ ਜੂਠਿਯਾ ਕਸਮਾਂ ਖਾਵਾ ਤੈਨੂੰ ਆਪਣਾ ਬਨਾਵਾ ਮੈਂ ਤੈਨੂੰ ਨਜ਼ਰ ਨਾ ਆਵੇ ਬਣ ਗਈ ਤੂ ਮੇਰੀ ਜਾਨ ਏ ਦਿੱਲ ਕਰਦਾ ਤੇਰੇ ਨਾਲ ਵੇ ਸਾਨੂ ਨਾ ਤੂ ਚਾਵੇ ਤੈਨੂੰ ਨਜ਼ਰ ਨਾ ਆਵੇ ਬਣ ਗਾਈ ਤੂ ਮੇਰੀ ਜਾਨ ਏ ਦਿੱਲ ਕਰਦਾ ਤੇਰੇ ਨਾਲ ਏ ਸਾਨੂ ਨਾ ਤੂ ਚਾਵੇ ਤੈਨੂੰ ਨਜ਼ਰ ਨਾ ਆਵੇ ਬਣ ਗਾਈ ਤੂ ਮੇਰੀ ਜਾਨ ਏ ਦਿੱਲ ਕਰਦਾ ਤੇਰੇ ਨਾਲ ਏ ਸਾਨੂ ਨਾ ਤੂ ਚਾਵੇ ਤੈਨੂੰ ਨਜ਼ਰ ਨਾ ਆਵੇ ਬਣ ਗਾਈ ਤੂ ਮੇਰੀ ਜਾਨ ਏ ਦਿੱਲ ਕਰਦਾ ਤੇਰੇ ਨਾਲ ਏ ਸਾਨੂ ਨਾ ਤੂ ਚਾਵੇ ਉਹੋ, ਉਹੋ, ਉਹੋ, ਉਹੋ ਉਹੋ, ਉਹੋ, ਉਹੋ, ਉਹੋ
Become A Better Singer In Only 30 Days, With Easy Video Lessons!
Citation
Use the citation below to add these lyrics to your bibliography:
Style:MLAChicagoAPA
"Nazar Lyrics." Lyrics.com. STANDS4 LLC, 2024. Web. 17 May 2024. <https://www.lyrics.com/lyric-lf/2526308/Imran+Khan/Nazar>.
Discuss the Nazar Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In