295 [Lofi Flip]
Prod By Bharat, After Remix Vibes
Watch: New Singing Lesson Videos Can Make Anyone A Great Singer
ਦੱਸ ਪੁੱਤ, ਤੇਰਾ head down ਕਾਸਤੋਂ ਚੰਗਾ-ਭਲਾ ਹੱਸਦਾ ਸੀ, ਮੌਣ ਕਾਸਤੋਂ ਆਹ ਜਿਹੜੇ ਦਰਵਾਜੇ ਵਿੱਚ board ਚੱਕੀ ਖੜ੍ਹੇ ਆਂ ਮੈਂ ਚੰਗੀ ਤਰ੍ਹਾਂ ਜਾਣਦਾ ਆਂ ਕੌਣ ਕਾਸਤੋਂ ਕੁਛ ਐਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਛ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਛ ਕੁ ਨੇ ਆਏ ਐਥੇ ਭੁੱਖੇ fame ਦੇ ਨਾਮ ਲੈਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾਂ 'ਤੇ ਪੈਂਦੀ ਰਹਿੰਦੀ ਐ ਦਬੀਂ ਨਾ ਤੂੰ, ਦੁਨੀਆ ਸਵਾਦ ਲੈਂਦੀ ਐ ਨਾਲ਼ੇ ਜਿਹੜੇ ਰਸਤੇ 'ਤੇ ਤੂੰ ਤੁਰਿਆ ਐਥੇ ਬਦਨਾਮੀ high rate ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਅੱਜ ਕਈ ਵਚਾਉਣ ਸਭਿਆਚਾਰ ਜੁੱਟ ਕੇ ਜਣਾ-ਖਣਾ ਦਿੰਦਾ ਏ ਵਿਚਾਰ ਉਠ ਕੇ ਇੰਜ ਲੱਗੇ ਰੱਬ ਜਿਵੇਂ ਹੱਥ ਖੜ੍ਹੇ ਕਰ ਗਿਆ ਪੜ੍ਹਾਂ ਜਦੋਂ ਸੁਬਹ ਅਖ਼ਬਾਰ ਉਠ ਕੇ ਚੁੱਪ ਰਹਿ, ਓ ਪੁੱਤਰਾ, ਨਈਂ ਭੇਦ ਖੋਲ੍ਹੀਦੇ Leader ਨੇ ਐਥੇ ਹੱਕਦਾਰ ਗੋਲ਼ੀ ਦੇ ਹੋ, ਜਿਨ੍ਹਾਂ ਦੇ ਜਵਾਕਾਂ ਦੇ ਨਾਂ John ਤੇ Steve ਆਂ ਰਾਖੇ ਬਣੇ ਫਿਰਦੇ ਉਹ ਮਾਂ ਬੋਲੀ ਦੇ ਓ, ਝੂਠ ਨਹੀਓਂ, ਐਥੋਂ ਦੇ fact ਇਹ ਵੀ ਨੇ ਚੋਰ ਬੰਦੇ ਔਰੋਂ ਦੇ ਸਮਾਜ ਸੇਵੀ ਨੇ ਸੱਚ ਵਾਲ਼ਾ ਬਾਣਾ ਪਾ ਜੋ ਲੋਕ ਲੁੱਟਦੇ ਸਜ਼ਾ ਇਹਨਾਂ ਨੂੰ ਵੀ ਛੇਤੀ, mate, ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਓ, ਲੋਕ ਵੱਟੇ ਮਾਰਦੇ ਆਂ ਭਰੇ ਰੁੱਖਾਂ 'ਤੇ Minute'ਆ ਵਿੱਚ ਪਹੁੰਚ ਜਾਂਦੇ ਮਾਵਾਂ-ਕੁੱਖਾਂ 'ਤੇ ਕੌਣ ਕੁੱਤਾ, ਕੌਣ ਦੱਲਾ, ਕੰਜਰ ਐ ਕੌਣ ਐਥੇ certificate ਦੇਣ facebook'ਆਂ 'ਤੇ Leader ਵਰਾਉਣ ਦੇਕੇ ਆਟਾ ਇਹਨਾਂ ਨੂੰ Vote'ਆਂ ਲੈਕੇ ਮਾਰਦੇ ਚਪਾਟਾ ਇਹਨਾਂ ਨੂੰ ਪਤਾ ਨਹੀਂ ਜ਼ਮੀਰ ਓਦੋਂ ਕਿੱਥੇ ਹੁੰਦੀ ਐ ਸਾਲ਼ੇ ਬੋਲਦੇ ਨਈਂ, ਸ਼ਰਮ ਦਾ ਘਾਟਾ ਇਹਨਾਂ ਨੂੰ ਡਿੱਗਦੇ ਨੂੰ ਦੇਣ ਲੋਕ ਤਾੜੀ ਰੱਖ ਕੇ ਹੋ, ਕੱਢਦੇ ਕਈ ਗਾਲ਼ਾਂ ਐਥੇ ਦਾੜ੍ਹੀ ਰੱਖ ਕੇ ਹੋ, ਤੇਰੀ ਅਤੇ ਉਹਦੀ ਮਾਂ 'ਚ ਫ਼ਰਕ ਐ ਕੀ ਅਕਲ ਇਹਨਾਂ ਨੂੰ ਥੋੜ੍ਹੀ late ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ ਤੂ ਹੁੰਨ ਤਕ ਅੱਗੇ ਤੇਰੇ ਦਮ ਕਰਕੇ ਐਥੇ ਫੋਟੋ ਨੀ ਖਿਚੌਂਦਾ ਕੋਯੀ ਚੱਮ ਕਰਦੇ ਕੌਣ ਕਿੰਨਾ ਰੱਬ ਚ ਯਕੀਨ ਰਖਦਾ ਲੋਕ ਕਰਦੇ ਏ judge ਓਹਦੇ ਕੱਮ ਕਰਕੇ ਤੂ ਝੂਕੇਯਾ ਜ਼ਰੂਰ ਹੋਯਾ ਕੋੱਡਾ ਤਾਂ ਨਹੀ ਪਗ ਤੇਰੇ ਸਿਰ ਤੇ ਤੂ ਰੋਂਦਾ ਤਾਂ ਨਹੀ ਇਕ ਗੱਲ ਪੂਚ ਏਨਾ ਠੇਕੇਦਾਰਾਂ ਨੂ ਸਾਡਾ ਵੀ ਏ ਪੰਥ ਕੱਲਾ ਤੁਹਾਡਾ ਤਾਂ ਨੀ ਓ ਗੰਦਿਆ ਸਿਯਾਸਤਾ ਨੂ ਦਿਲੋਂ ਕਢ ਦਯੋ ਹੋ ਕਿਸੇ ਨੂ ਤਾਂ ਗੁਰੂ ਘਰ ਜੋਗਾ ਛੱਡ ਦੋ ਹੋ ਕਿਸੇ ਬਚੇ ਸਿਰ ਨਾਯੋ ਕੇਸ ਲਭਣੇ ਨਈ ਤਾਂ ਥੋਨੂੰ ਛੇਤੀ ਐਸੀ date ਮਿਲੂਗੀ ਨਿਤ controversy create ਮਿਲੂਗੀ ਧਰ੍ਮਾ ਦੇ ਨਾਮ ਤੇ debate ਮਿਲੂਗੀ ਸਚ ਬੋਲੇਗਾ ਤਾਂ ਮਿਲੂ ੨੯੫ ਜੇ ਕਰੇਗਾ ਤਰੱਕੀ ਪੁੱਤ hate ਮਿਲੂਗੀ Media ਕਈ ਬਣ ਬੈਠੇ ਅੱਜ ਦੇ ਗਵਾਰ ਇੱਕੋ ਝੂਠ ਬੋਲਦੇ ਆਂ ਉਹ ਵੀ ਵਾਰ-ਵਾਰ ਬੈਠ ਕੇ ਜਨਾਨੀਆਂ ਨਾ' ਕਰਦੇ ਆਂ ਚੁਗਲੀਆਂ ਤੇ show ਦਾ ਨਾਮ ਰੱਖਦੇ ਆਂ ਚੱਜ ਦਾ ਵਿਚਾਰ ਸ਼ਾਮ ਤੇ ਸਵੇਰੇ ਭਾਲ਼ਦੇ ਵਿਵਾਦ ਨੇ ਐਵੇਂ ਤੇਰੇ ਨਾਲ਼ ਕਰਦੇ ਫ਼ਸਾਦ ਨੇ ਚੌਵੀ ਘੰਟੇ ਨਾਲ਼ੇ ਨੀਂਦ ਦੇ ਪਰਾਹੁਣੇ ਨੂੰ ਨਾਲ਼ੇ ਉਹਦੇ ਕੱਲੇ-ਕੱਲੇ ਗੀਤ ਯਾਦ ਨੇ ਭਾਵੇਂ ਔਖੀ ਹੋਈ ਐ crowd ਤੇਰੇ 'ਤੇ ਬੋਲਦੇ ਨੇ ਐਵੇਂ ਸਾਲ਼ੇ loud ਤੇਰੇ 'ਤੇ ਪਰ ਇੱਕ ਗੱਲ ਰੱਖੀਂ ਮੇਰੀ ਯਾਦ, ਪੁੱਤਰਾ ਆਹ ਬਾਪੂ ਤੇਰਾ ਬੜਾ ਆ proud ਤੇਰੇ 'ਤੇ ਤੂੰ ਦੱਬ ਗਿਆ ਦੁਨੀਆ ਨੇ ਵਹਿਮ ਪਾ ਲਿਆ ਉਠ ਪੁੱਤ ਝੋਟਿਆ, ਓਏ, ਮੂਸੇ ਆਲ਼ਿਆ ਜੇ ਐਵੇਂ ਰਿਹਾ ਗੀਤਾਂ ਵਿੱਚ ਸੱਚ ਬੋਲਦਾ ਆਉਣ ਵਾਲ਼ੀ ਪੀੜੀ educate ਮਿਲੂਗੀ ਨਿੱਤ controversy create ਮਿਲੂਗੀ ਧਰਮਾਂ ਦੇ ਨਾਮ 'ਤੇ debate ਮਿਲੂਗੀ ਸੱਚ ਬੋਲੇਗਾ ਤਾਂ ਮਿਲ਼ੂ ੨੯੫ ਜੇ ਕਰੇਗਾ ਤਰੱਕੀ, ਪੁੱਤ, hate ਮਿਲੂਗੀ
Watch: New Singing Lesson Videos Can Make Anyone A Great Singer
Written by: Shubhdeep Singh Sidhu
Lyrics © Phonographic Digital Limited (PDL), Universal Music Publishing Group, OnePlus Digital LLP
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"295 [Lofi Flip] Lyrics." Lyrics.com. STANDS4 LLC, 2024. Web. 23 Jun 2024. <https://www.lyrics.com/lyric-lf/13549025/Prod+By+Bharat/295+%5BLofi+Flip%5D>.
Discuss the 295 [Lofi Flip] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In