Fireflies
Kabir, MEER, Snipr
Watch: New Singing Lesson Videos Can Make Anyone A Great Singer
Fireflies ਓਹਦੀ eyes ਨੇ ਦੋ Face lotus ਜੇਹਾ ਕਰਦਾ glow ਚੂੜੀਆਂ ਨਾ ਭਰੀਆਂ ਨੇ ਬਾਹਾਂ ਜੋ ਦੋ ਕੁੜੀ ਲੱਗਦੀ ਪੰਜਾਬਣ ਜਿਹੀ ਉਹ ਭੱਜੀ ਮੇਰੇ ਵੱਲ ਅੱਡੀਆਂ ਨੂੰ ਚੱਕ ਆਉਂਦੀ ਆ ਉਹ ਕੁੜੀ ਗੱਬਰੂ ਦੇ ਗੱਬਰੂ ਦੇ ਸ਼ੌਲਡਰ ਤੱਕ ਆਉਂਦੀ ਆ ਕੁੜੀ ਗੱਬਰੂ ਦੇ ਗੱਬਰੂ ਦੇ ਸ਼ੌਲਡਰ ਤੱਕ ਆਉਂਦੀ ਆ ਕੁੜੀ ਗੱਬਰੂ ਦੇ Fireflies ਓਹਦੀ eyes ਨੇ ਦੋ Face lotus ਜੇਹਾ ਕਰਦਾ glow ਚੂੜੀਆਂ ਨਾ ਭਰੀਆਂ ਨੇ ਬਾਹਾਂ ਜੋ ਦੋ ਕੁੜੀ ਲੱਗਦੀ ਪੰਜਾਬਣ ਜਿਹੀ ਉਹ ਕੰਨਾਂ ਵਿਚ ਕਾਂਟੇ ਤੇਰੇ gold ਦੇ ਨੀ ਜਿਹੜੇ ਮਿਲਦੇ ਆ ਮੁਸ਼ਕਿਲ rolled ਦੇ ਨੀ ਬੁੱਲਾਂ ਉੱਤੇ ਲਾਲੀ Maybelline ਦੀ ਆ ਪੈਰੀ ਜੁੱਤੀ platinum guild ਦੀ ਆ ਤਿੱਖੇ ਨੈਣ ਨਕਸ਼ fresh lime ਜਿਹੀ ਕੁੜੀ ਸਵਾਬ ਨਾਲ ਮਿਲੀ ਸਾਡੇ rhyme ਦੀ ਕੁੜੀ ਤਿੱਖੇ ਨੈਣ ਨਕਸ਼ fresh lime ਜਿਹੀ ਕੁੜੀ ਸਵਾਬ ਨਾਲ ਮਿਲੀ ਸਾਡੇ rhyme ਦੀ ਕੁੜੀ ਉੱਤੋਂ ਕੰਨਾਂ ਤੇ ਟਕਾਯੀ ਤੁਰੀ ਲੱਟ ਆਉਂਦੀ ਆ ਉਹ ਕੁੜੀ ਗੱਬਰੂ ਦੇ Fireflies ਓਹਦੀ eyes ਨੇ ਦੋ Face lotus ਜੇਹਾ ਕਰਦਾ glow ਚੂੜੀਆਂ ਨਾ ਭਰੀਆਂ ਨੇ ਬਾਹਾਂ ਜੋ ਦੋ ਕੁੜੀ ਲੱਗਦੀ ਪੰਜਾਬਣ ਜਿਹੀ ਉਹ ਮੰਨਕੇ ਮੰਨਕੇ ਮੰਨਕੇ ਨੀ ਰਾਤੀਂ face time ਕਰਲੀ ਨੀ ਰਾਤੀਂ face time ਕਰਲੀ ਆਪਾਂ ਮਿਲਾਂਗੇ ਸੋਹਣੀਏ ਤੜਕੇ ਨੀ sip sip ਦੋਵੇਂ ਪੀਵਾਂਗੇ ਨੀ sip sip ਦੋਵੇਂ ਪੀਵਾਂਗੇ cup coffee ਦਾ ਸਾਂਝਾ ਹੀਰੇ ਕਰਕੇ ਤੈਨੂੰ ਵੇਖਣੇ ਨੂੰ ਨੀਂਦਾਂ ਨੂੰ ਮੈਂ ਭਨਿਆਂ ਕੁੜੇ ਜਿਵੇਂ ਬੰਨੀ ਦਾ ਐ ਵਾਨ ਸਮਾਂ ਬਨਿਆਂ ਕੁੜੇ ਦੱਸ miss ਕਿਵੇਂ ਤੜਕੇ ਦਾ ਨੂਰ ਕਰਦਾਂ ਤੇਰੇ ਤੇ copyright ਮੀਰ ਨੇ ਆ ਮੰਨਿਆਂ ਕੁੜੇ Copyright ਮੀਰ ਨੇ ਆ ਮੰਨਿਆਂ ਕੁੜੇ Line ਤੇਰੇ ਉੱਤੇ ਵੱਧੋ ਵਧੀ ਝੱਟ ਆਉਂਦੀ ਆ ਉਹ ਕੁੜੀ ਗੱਬਰੂ ਦੇ ਗੱਬਰੂ ਦੇ ਸ਼ੌਲਡਰ ਤੱਕ ਆਉਂਦੀ ਆ ਕੁੜੀ ਗੱਬਰੂ ਦੇ ਗੱਬਰੂ ਦੇ ਸ਼ੌਲਡਰ ਤੱਕ ਆਉਂਦੀ ਆ ਕੁੜੀ ਗਬਰੂ ਦੇ Fireflies ਓਹਦੀ eyes ਨੇ ਦੋ Face lotus ਜੇਹਾ ਕਰਦਾ glow ਚੂੜੀਆਂ ਨਾ ਭਰੀਆਂ ਨੇ ਬਾਹਾਂ ਜੋ ਦੋ ਕੁੜੀ ਲੱਗਦੀ ਪੰਜਾਬਣ ਜਿਹੀ ਉਹ
Watch: New Singing Lesson Videos Can Make Anyone A Great Singer
Written by: KABIR, MEER
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Fireflies Lyrics." Lyrics.com. STANDS4 LLC, 2024. Web. 25 Sep. 2024. <https://www.lyrics.com/lyric-lf/13497957/Kabir/Fireflies>.
Discuss the Fireflies Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In