Mohali
Vinaypaal Buttar
The easy, fast & fun way to learn how to sing: 30DaySinger.com
ਸਰਕਾਰਾਂ ਵਾਂਗੂ ਗਾਇਕਾਂ ਤੇ ਆਸ਼ਿਕਾਂ ਪੰਜਾਬ ਨਾਲ ਸਦਾ ਕੀਤੀ ਮਤਰਈਆਂ ਵਾਲੀ ਸਰਕਾਰਾਂ ਵਾਂਗੂ ਗਾਇਕਾਂ ਤੇ ਆਸ਼ਿਕਾਂ ਪੰਜਾਬ ਨਾਲ ਸਦਾ ਕੀਤੀ ਮਤਰਈਆਂ ਵਾਲੀ ਇਹ ਚੰਗੀ ਗੱਲ ਤਾ ਨਹੀਂ ਕੋਈ ਬਾਹਲੀ ਗਹਿਰੀ ਐਸ਼ ਆਸ਼ਿਕ਼ਈ ਲਈ ਚੰਡੀਗੜ੍ਹ PG ਲੈਕੇ ਰਹਿਣ ਲਈ ਮੋਹਾਲੀ ਪੈਗ Leg dance ਲਈ ਚੰਡੀਗੜ੍ਹ ਟੱਲੀ ਹੋਏ ਸਹਿਣ ਲਈ ਮੋਹਾਲੀ ਇਹ ਚੰਗੀ ਗੱਲ ਤਾ ਨਹੀਂ ਕੋਈ ਬਾਹਲੀ ਮੋਗਿਯੋ ਜਲੰਧਰੋਂ ਫਿਰੋਜਪੁਰੋਂ ਚੰਡੀਗੜ੍ਹ ਚਲੇ ਜਦੋ ਕਹਿਕੇ ਤੁਰੋ ਫੋਨ ਕਰੋ ਦਿਲ ਖੁਲੇ ਡੁੱਲਿਆਂ ਨੂੰ ਮੋਹਾਲੀ ਰਹਿੰਦੇ ਯਾਰ ਅਨਮੁੱਲਿਆਂ ਨੂੰ ਫੋਨ ਕਰੋ ਦਿਲ ਖੁਲੇ ਡੁੱਲਿਆਂ ਨੂੰ ਮੋਹਾਲੀ ਰਹਿੰਦੇ ਯਾਰ ਅਨਮੁੱਲਿਆਂ ਨੂੰ ਕੇ ਸੱਤ ਅੱਠ ਵੱਜੇ ਤਕ ਪਹੁੰਚ ਜਾਂਗੇ ਬਸ ਦੋ ਫੁੱਟੀ ਫੰਨ ਮੰਗਵਾ ਲਈ ਕੇ ਇਹ ਚੰਗੀ ਗੱਲ ਤੇ ਨੀ ਬਾਹਲੀ ਗੇੜੀ ਐਸ਼ ਆਸ਼ਕੀ ਲਈ ਚੰਡੀਗੜ੍ਹ PG ਲੈਕੇ ਰਹਿਣ ਲਈ Mohali ਪੈਗ Leg ਡਾਂਸ ਲਈ Chandigarh ਟੱਲੀ ਹੋਏ ਸਹਿਣ ਲਈ Mohali ਹੋ ਯਾਰੋ ਚੰਗੀ ਗੱਲ ਤਾਂ ਨੀ ਕੋਈ ਬਾਹਲੀ ਬੁਲੇਟ ਦੀ ਦੱਸੋ ਕਹਿਰੀ ਟੌਰ ਰਹਿੰਦੀ ਚੰਡੀਗੜ੍ਹ ਹੈਲਮੈਂਟ ਲੈਣੀ ਪੈਂਦੀ ਲੰਡੀ ਜੀਪ ਦਾ ਵੀ ਅਪਮਾਨ ਏ ਕਿਯੂ ਕੇ ਚੰਡੀਗੜ੍ਹ ਓਹਦਾ ਵੀ ਚਲਾਣ ਐ ਲੰਡੀ ਜੀਪ ਦਾ ਵੀ ਅਪਮਾਨ ਏ ਕਿਯੂ ਕੇ ਚੰਡੀਗੜ੍ਹ ਓਹਦਾ ਵੀ ਚਲਾਣ ਐ ਕਹਿੰਦੇ ਫੌਜੀਆਂ ਤੋਂ ਕੰਡਮ Jeep ਲੈ ਕੇ ਡੱਬਵਾਲਿਓ Modify ਕਰਾਲੀ ਉਹ ਇਹ ਚੰਗੀ ਗੱਲ ਤਾ ਨਹੀਂ ਕੋਈ ਬਾਹਲੀ ਗੇੜੀ ਐਸ਼ ਆਸ਼ਿਕ਼ਈ ਲਈ ਚੰਡੀਗੜ੍ਹ PG ਲੈਕੇ ਰਹਿਣ ਲਈ Mohali ਪੈਗ Leg ਡਾਂਸ ਲਈ Chandigarh ਟੱਲੀ ਹੋਏ ਸਹਿਣ ਲਈ Mohali ਹੋ ਬਹੁਤੀ ਚੰਗੀ ਗੱਲ ਤਾਂ ਨੀ ਕੋਈ ਬਾਹਲੀ ਕੁੜਤੇ ਪਜਾਮੇ ਲੱਕੀ ਜੁੱਤੀ ਵਿਚ ਟੌਰ ਐ ਅਰਮਾਨੀ Tommy Guess Cap ਨਹੀਓ ਚਾਇਦਾ ਮੈਨੂੰ ਮੇਰੇ ਖੇਤਾਂ ਵਿਚ ਖਿੱਚੀ ਫੋਟੋ ਠੀਕ ਐ ਚੰਡੀਗੜ੍ਹ ਖਿਚਿਆਂ Snap ਨਹੀਓ ਚਾਇਦਾ ਦਿਲ ਜਿਦ੍ਹੇ ਨਕਸ਼ੇ ਪੰਜਾਬ ਉੱਤੇ ਸ਼ਾ ਜਾ ਮੈਨੂੰ ਪੂਰੇ World ਦਾ Map ਨਹੀਓ ਚਾਇਦਾ ਕੈਮਰੇ ਦੇ ਮੂਹਰੇ ਮਾਰੇ ਛਾਤੀ ਉੱਤੇ ਮੁੱਕੀਆਂ ਕੋਈ hero ਪਾਕੇ ਪੁੱਠੀ cap ਨਹੀਂ ਚਾਇਦਾ ਮੈਂ ਕੱਲਾ ਕੱਲਾ ਮੈਂ ਕੱਲਾ ਹੀ ਬਥੇਰਾ ਮੈਨੂੰ ਸ਼ਹਿਦ ਸਿੰਘ ਜੀ ਦਾ Rap ਨਹੀਓ ਚਾਇਦਾ ਲੋਕੀ Canada ਨੂੰ ਬਾਹਰਲਾ ਮੁਲਕ ਕਹਿੰਦੇ Australia ਨੂੰ serious ਏ ਨੀ ਲੈਂਦੇ ਸ਼ਹਿਰ ਹੈਨੀ ਕੋਈ Melbourne ਨਾਲ ਦਾ Vinaypal ਦੇ ਸੁਪਨਿਆਂ ਨੂੰ ਜੋ ਪਾਲਦਾ ਸ਼ਹਿਰ ਹੋਰ ਕੋਈ ਨੀ Melbourne ਨਾਲ ਦਾ Vinaypal ਦੇ ਸੁਪਨਿਆਂ ਨੂੰ ਜੋ ਪਾਲਦਾ ਓਥੇ 2 ਸਾਲ ਖਿੱਚਕੇ ਕਮਾਈ ਕੀਤੀ ਆਕੇ India ਚ ਟੱਪੇ ਕੜਾਲੀ ਇਕ Dollar ਦੇ ਮਿਲੇ ਅੜਤਾਲੀ ਗੇੜੀ ਐਸ਼ ਆਸ਼ਿਕ਼ਈ ਲਈ Chandigarh PG ਲੈਕੇ ਰਹਿਣ ਲਈ Mohali ਪੈਗ Leg dance ਲਈ Chandigarh ਟੱਲੀ ਹੋਏ ਸਹਿਣ ਲਈ Mohali ਇਹ ਚੰਗੀ ਗੱਲ ਤਾਂ ਨੀ ਕੋਈ ਬਾਹਲੀ ਇਹ ਚੰਗੀ ਗੱਲ ਤਾਂ ਨੀ ਕੋਈ ਬਾਹਲੀ ਇਹ ਚੰਗੀ ਗੱਲ ਤਾਂ ਨੀ ਕੋਈ ਬਾਹਲੀ
Struggling with Mohali? Become a better singer in 30 days with these videos!
Citation
Use the citation below to add these lyrics to your bibliography:
Style:MLAChicagoAPA
"Mohali Lyrics." Lyrics.com. STANDS4 LLC, 2024. Web. 22 Jun 2024. <https://www.lyrics.com/lyric-lf/13452267/Vinaypaal+Buttar/Mohali>.
Discuss the Mohali Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In