Slang

Mani Longia

0 fans

Mani Longia


2:34
#1

 Struggling with Slang? Become a better singer in 30 days with these videos!

ਓ ਸੂਰਜ ਨਾ ਹੋਰ ਗੋਰਾ ਰੰਗ ਹੋ ਜਾਏ
ਮਿੱਤਰਾ ਲਯੀ ਭੰਗ ਹੋਜੇ
ਮੁੰਡੇਯਾ ਚ ਜਗ ਹੋਜੇ
ਇਕ ਤੇਰੇ ਰੂਪ ਕਰਕੇ
ਹੁਣ ਹੋਜੇ ਜੋ ਵੀ ਹੋਣਾ
ਤੇਰੇ ਪਿਛਹੇ ਜੱਟ ਅਔਉਣਾ
ਪਕਾ ਦੇਖਣਾ ਏ ਝੂਟਾ
ਤੇਰੇ ਉੱਤੇ ਮਾਰ ਕੇ
ਕੋਯੀ ਤੇਰੇ ਨਾਲ ਉੰਨੀ ਇੱਕੀ ਕਰਦਾ ਦਿਖੇ
ਨੀ ਜੱਟ ਓਸੇ ਵਿਹਲੇ ਜੱਟ ਆ flang ਮਾਰਦਾ
ਨੀ ਗਲਬਾਤ ਵਿਚ ਗਾਲ ਦਾ slang ਮਾਰਦਾ
ਮਿਤ੍ਰਾ ਨੂ ਤੇਰਾ ਆ swag ਮਾਰਦਾ
ਕੀਤੇ ਹੋਣਾ ignore check ਕਰਦੀ ਤਾਂ ਹੋਣੀ
ਮੁੰਡਾ ਹਰ photo ਥੱਲੇ ਤੈਨੂ tag ਮਾਰਦਾ
ਗਲਬਾਤ ਵਿਚ ਗਾਲ ਦਾ slang ਮਾਰਦਾ
ਮਿਤ੍ਰਾ ਨੂ ਤੇਰਾ ਆ swag ਮਾਰਦਾ
ਕੀਤੇ ਹੋਣਾ ignore check ਕਰਦੀ ਤਾਂ ਹੋਣੀ
ਮੁੰਡਾ ਹਰ photo ਥੱਲੇ ਤੈਨੂ tag ਮਾਰਦਾ

ਹਾਏ ਜਦੋਂ ਮੱਥੇ ਉੱਤੇ ਲਤ ਗਿਰੇ
ਝੱਟ ਗਿਰੇ ਮਿੱਤਰਾ ਦਾ BP  ਬਲਿਏ ਨੀ
ਪਕਾ ਕਯੀ ਵਾਰ ਜ਼ੂਮ ਕਰ
ਚੁਂਦੀ ਹੋਣੀ ਏ ਮੇਰੀ DP ਬਲਿਏ
ਨੀ ਤੇਰੇ ਦਿਲ ਦੀ society ਵਿਚ ਲੇਨਾ ਏ flat
ਮੁੰਡਾ ਸਂਜੀ ਨਾ tight ਗਲ ਪੱਕੀ ਗੋਰੀਏ ਨੀ
ਸਾਰਾ ਦਿਨ ਰਿਹੰਦਾ ਤੇਰੇ ਤੇ ਧਯਾਨ
ਹੁੰਦੀ ਆਥਣ ਜਿਹੇ ਡੱਕੀ ਗੋਰੀਏ ਨੀ
ਓ ਜਦੋਂ ਕੀਤੇ ਸ਼ਨਿਵਾਰ ਜਾਦਾ ਹੋ ਜਾਵੇ
ਨੀ ਬਿੱਲੋ ਫਿਰ ਸਾਲਾ ਐਤਬਾਰ ਹੁਆਂਗ ਮਾਰਦਾ
ਨੀ ਗਲਬਾਤ ਵਿਚ ਗਾਲ ਦਾ slang ਮਾਰਦਾ
ਮਿਤ੍ਰਾ ਨੂ ਤੇਰਾ ਆ swag ਮਾਰਦਾ
ਕੀਤੇ ਹੋਣਾ ignore check ਕਰਦੀ ਤਾਂ ਹੋਣੀ
ਮੁੰਡਾ ਹਰ photo ਥੱਲੇ ਤੈਨੂ tag ਮਾਰਦਾ
ਨੀ ਗਲਬਾਤ ਵਿਚ ਗਾਲ ਦਾ slang ਮਾਰਦਾ
ਮਿਤ੍ਰਾ ਨੂ ਤੇਰਾ ਆ swag ਮਾਰਦਾ
ਕੀਤੇ ਹੋਣਾ ignore check ਕਰਦੀ ਤਾਂ ਹੋਣੀ
ਮੁੰਡਾ ਹਰ photo ਥੱਲੇ ਤੈਨੂ tag ਮਾਰਦਾ

ਹਾਏ ਦੇਖਦੇ ਹੀ ਅੱਖਾਂ ਅੱਗੇ ਹਨੇਰਾ ਹੋ ਗੇਯਾ
ਲੇ ਸਾਂਭ ਲੇ ਨੀ ਸਾਰੀ ਜੱਟ ਤੇਰਾ ਹੋ ਗੇਯਾ
ਉਂਜ weed ਵਾਲੀ ਜੁਰਅਤ ਦਿਖੌ ਕਿਹਦਾ ਨਸ਼ਾ
ਹੁਣ ਓਹ੍ਤੇ ਹੀ ਤਾ ਭਾਰੀ ਤੇਰਾ ਚਿਹਰਾ ਹੋ ਗੇਯਾ
ਓ ਮਾਲ੍ਕੋ ਜੀ ਕਰੇਯੋ ਜੀ ਗੌਰ
ਨਹੀਓ ਰਿਹਾ ਮੁੰਡਾ ਭੋਰਾ ਬਸ ਦਸਦੇ ਨੂ ਸੰਘ ਲਗਦੀ
ਇੰਨਾ ਕਾ ਤਾ ਅੱਸੀ ਬਿੱਲੋ ਪਦ ਲੈਂਦੇ ਆ ਕਿ
ਲੰਘੇ ਸਾਡੇ ਕੋਲੋ ਹੋ ਤੈਨੂ ਖਂਗ ਲਗਦੀ
ਓ ਮਾਲ ਔਖਾ ਹੁੰਦਾ ਏ score ਜਦੋਂ
ਬਲੀਏ ਨੀ ਫੇਰ ਏ ਸਰੀਰ ਹੁੰਦਾ ਲਗ ਮਾਰਦਾ
ਨੀ ਗਲਬਾਤ ਵਿਚ ਗਾਲ ਦਾ slang ਮਾਰਦਾ
ਮਿਤ੍ਰਾ ਨੂ ਤੇਰਾ ਆ swag ਮਾਰਦਾ
ਕੀਤੇ ਹੋਣਾ ignore check ਕਰਦੀ ਤਾਂ ਹੋਣੀ
ਮੁੰਡਾ ਹਰ photo ਥੱਲੇ ਤੈਨੂ tag ਮਾਰਦਾ
ਨੀ ਗਲਬਾਤ ਵਿਚ ਗਾਲ ਦਾ slang ਮਾਰਦਾ
ਮਿਤ੍ਰਾ ਨੂ ਤੇਰਾ ਆ swag ਮਾਰਦਾ
ਕੀਤੇ ਹੋਣਾ ignore check ਕਰਦੀ ਤਾਂ ਹੋਣੀ
ਮੁੰਡਾ ਹਰ photo ਥੱਲੇ ਤੈਨੂ tag ਮਾਰਦਾ

 Become A Better Singer In Only 30 Days, With Easy Video Lessons!

Written by: Mani Longia

Lyrics © Phonographic Digital Limited (PDL)

Lyrics Licensed & Provided by LyricFind

Discuss the Slang Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Slang Lyrics." Lyrics.com. STANDS4 LLC, 2024. Web. 25 Sep. 2024. <https://www.lyrics.com/lyric-lf/13302101/Mani+Longia/Slang>.

    Missing lyrics by Mani Longia?

    Know any other songs by Mani Longia? Don't keep it to yourself!

    Browse Lyrics.com

    Quiz

    Are you a music master?

    »
    Who wrote the lyrics for "The Sound of Silence"?
    A Paul Simon
    B Simon & Garfunkel
    C Art Garfunkel
    D None of them

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Mani Longia tracks

    On Radio Right Now

    Loading...

    Powered by OnRad.io