The Milano

Deep Bhangu

0 fans

Deep Bhangu


3:04

 The easy, fast & fun way to learn how to sing: 30DaySinger.com

ਹੋ ਵਾਸ਼ਲ ਤੋਂ ਗੋਲ ਮੁੱਛ ਘੂਰਦੀ ਆ ਦੂਰ ਤੋਂ
ਗੱਬਰੂ ਦੀ ਅੱਖ ਮੋਟੀ ਕਾਲੇ ਅੰਗੂਰ ਤੋਂ
Peak ਵਾਂਗੂ ਵਜਦੀ ਆ ਚੌੜ ਹਾਥੀ ਚਾਲ ਦੀ
ਖੁਲੀ ਮੁਹਰੀ ਜਾਂਦੀ ਆ ਗਰਦ ਪੂਰੀ ਠਾਲਦੀ
ਉਹ ਜਟ ਟੌਰ ਦਾ ਮਰੀਜ਼
Full matching ਕਮੀਜ਼
ਜਿਥੇ ਖੜ ਜੇ ਕਰੀਜ਼
ਹਿਲਦੀ ਨਾ ਫੇਰ ਓਥੋਂ ਅੱਧਾ ਸੁੱਟ ਨੀ
ਪੈਂਟ vintage ਨਾਲੇ ਚੈਕ  ਦਾ craze
ਦੇਖ ਠੱਕ ਠੱਕ ਕਰਦੇ ਮਿਲਾਨੋ ਬੂਟ ਨੀ
ਪੈਂਟ vintage ਨਾਲੇ ਚੈਕ  ਦਾ craze
ਦੇਖ ਠੱਕ ਠੱਕ ਕਰਦੇ ਮਿਲਾਨੋ ਬੂਟ ਨੀ

ਹੋ ਜਟ ਦਾ ਦਿਮਾਗ ਧੱਕੇ ਮਾਰਦਾ ਐ chess ਨੂੰ
ਰੋਕ ਰੋਕ ਰੀਲਾ ਲੋਕੀ ਵੇਖਦੇ dress ਨੂੰ
ਉਹ ਕਿੰਨੂੰ ਤੂੰ ਚਮਕ ਖੋਲੀ ਲਾਲੀ ਲੁੱਟੀ ਸੇਬ ਤੋਂ
ਜਟ ਦਾ style ਅੱਧਾ ਹੱਥ ਬਾਹਰ ਜੇਬ ਤੋਂ
ਉਹ ਮੁੰਡਾ ਮੁੰਡਿਆਂ ਚ ਡੌਨ ਪੁੱਛੀ Jung Dhillon ਕੌਣ
ਓਹਦੀ ਕੱਸਾ ਪੱਕੀ ਧੋਣ ਜਿਹੜਾ ਚਕੇ ਮੂਹਰੇ ਧੋਣ
ਪਾਰ ਕੁੜੀਆਂ ਨੂੰ ਜਟ ਲੱਗਦਾ cute ਨੀ
ਪੈਂਟ vintage ਨਾਲੇ ਚੈਕ  ਦਾ craze
ਦੇਖ ਠੱਕ ਠੱਕ ਕਰਦੇ ਮਿਲਾਨੋ ਬੂਟ ਨੀ
ਪੈਂਟ vintage ਨਾਲੇ ਚੈਕ  ਦਾ craze
ਦੇਖ ਠੱਕ ਠੱਕ ਕਰਦੇ ਮਿਲਾਨੋ ਬੂਟ ਨੀ

ਖੇਡ ਦੇ ਨੀ hockey ਪਰ Hater'ਆ ਲਈ ਰੱਖੀ ਆ
ਜਿਹੜੀ ਆ ਪਸੰਦ ਚੀਜ ਬੋਲੀ ਲਾਕੇ ਚੱਕੀ ਐ
ਉਹ ਜਟ ਦੀ report okay ਗੱਲ ਬਾਤ Yess ਐ
ਜਿੱਦਾਂ ਦਾ ਮਾਹੌਲ ਹੁੰਦਾ ਓਹਦਾ ਦੀ dress ਐ
ਉਹ ਕੱਪੜਾ Dubai ਦਾ Mohali ਤੋਂ ਸਿਵਾਯੀ ਦਾ
ਵਿਆਹ ਸ਼ਾਦੀ ਕੁੜਤਾ ਪਠਾਣੀ ਪਾਕੇ ਜਾਇਦਾ
Daniel ਦੀ ਲਾਵਾਂ ਘੜੀ ਅੰਖਾਂ ਤੇ Jacob ਚੜੀ
Diamond'ਆ ਚ ring ਮੜੀ ਧੱਕ ਫੇਰ ਪੈਂਦੀ ਬੜੀ
ਉਹ ਜਟ ਜਾਵੇ ਚੜ ਦਾ ਲੌਂਗਾ ਦੀ ਧੂਪ ਨੀ
ਪੈਂਟ vintage ਨਾਲੇ ਚੈਕ  ਦਾ craze
ਦੇਖ ਠੱਕ ਠੱਕ ਕਰਦੇ ਮਿਲਾਨੋ ਬੂਟ ਨੀ
ਪੈਂਟ vintage ਨਾਲੇ ਚੈਕ  ਦਾ craze
ਦੇਖ ਠੱਕ ਠੱਕ ਕਰਦੇ ਮਿਲਾਨੋ ਬੂਟ ਨੀ

ਉਹ ਚਿੱਟੇ ਮਹੱਲ ਨਾ ਤੇ
ਸਾਡੀ ਕੋਠੀ ਆ ਮਸ਼ਹੂਰ ਨੀ
Welcome ਕਰਦੀ ਆ gate ਚ ਖਜ਼ੂਰ ਨੀ
ਉਹ ਤੇਰੇ ਤੇ trust ਬਸ ਤੇਰੇ ਨਾਲ ਪਿਆਰ ਐ
ਸੋਹਰਾ ਤੇਰਾ ਬਾਪੂ ਮੇਰਾ ਇੱਕੋ ਇੱਕ ਯਾਰ ਐ
ਉਹ ਪੈਸੇ ਦਾ ਨੀ ਘਰੇ ਥੋੜਾ
ਗੱਡੀਆਂ ਦਾ ਰੱਖਾਂ ਜੋੜਾ
ਚਿੱਟਾ dog ਕਾਲਾ ਘੋੜਾ ਸ਼ੱਕ ਦੇ ਬਦਾਮ ਤੋੜਾ
ਉਹ ਮੋਟਰਾ ਤੇ ਦੇਖ ਲੱਗਿਆ fruit ਨੀ
ਪੈਂਟ vintage ਨਾਲੇ ਚੈਕ  ਦਾ craze
ਦੇਖ ਠੱਕ ਠੱਕ ਕਰਦੇ ਮਿਲਾਨੋ ਬੂਟ ਨੀ
ਪੈਂਟ vintage ਨਾਲੇ ਚੈਕ  ਦਾ craze
ਦੇਖ ਠੱਕ ਠੱਕ ਕਰਦੇ ਮਿਲਾਨੋ ਬੂਟ ਨੀ

 The easy, fast & fun way to learn how to sing: 30DaySinger.com

Written by: JANG DHILLON, N VEE

Lyrics © Raleigh Music Publishing LLC

Lyrics Licensed & Provided by LyricFind

Discuss the The Milano Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "The Milano Lyrics." Lyrics.com. STANDS4 LLC, 2024. Web. 25 May 2024. <https://www.lyrics.com/lyric-lf/13109327/Deep+Bhangu/The+Milano>.

    Missing lyrics by Deep Bhangu?

    Know any other songs by Deep Bhangu? Don't keep it to yourself!

    Browse Lyrics.com

    Quiz

    Are you a music master?

    »
    Sjoukje Lucie van 't Spijker was the real name of?
    A Maggie Bell
    B Maggie Rogers
    C Maggie Reilly
    D Maggie MacNeal

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    Deep Bhangu tracks

    On Radio Right Now

    Loading...

    Powered by OnRad.io


    Think you know music? Test your MusicIQ here!