Minni Cooper
Ammy Virk
Become A Better Singer In Only 30 Days, With Easy Video Lessons!
ਹੋ ਟੇਕੇਖੀ ਤੂ ਮਥੇ ਬ੍ੜੇ ਰੱਬ ਨੂ ਕੇ ਮੇਰੇ ਜਿਹਾ ਮੁੰਡਾ ਤੇਨੁ ਮਿਲੇਯਾ ਮਿਲ ਗਯਾ ਮੇਰੇ ਨਾਲ ਲੇਖ ਜੋ ਫਿਰਦਾ ਤੇਰਾ ਵੀ ਮੰਨ ਖਿਲੇਯਾ ਹੋ ਕਰ ਦੂੰਗਾ ਸਤੇ ਪੂਰੀਆਂ ਨੀ ਤੇਰੀਆਂ demand ਆ ਜਿਹੜੀਆਂ Mini cooper ਲੈ ਦਊਂਗਾ ਹੋ ਵਿਚ ਬੈਠਕੇ ਤੂ ਮਾਰੀ ਗੇੜੀਆਂ ਹੋ ਤੈਨੂੰ mini cooper ਲੈ ਦਊਂਗਾ ਵਿਚ ਬੈਠਕੇ ਤੂ ਮਾਰੀ ਗੇੜੀਆਂ, ਨੀ ਹੋ Shopping ਕਰੀ ਤੂੰ ਬਿਲੋ ਰਾਜ ਰਾਜ ਕੇ ਦੇਣਾ ਐ credit card ਤੈਨੂੰ ਮੈਂ ਰਖਣਾ ਬਣਾ ਕੇ ਤੇਨੁ ਆਪਣੀ queen ਕਰਾਂ ਜਗ ਦਿਆ ਨਜ਼ਰਾਂ ਤੋਂ guard ਤੈਨੂੰ ਮੈਂ ਜਗ ਦਿਆ ਨਜ਼ਰਾਂ ਤੋਂ guard ਤੈਨੂੰ ਮੈਂ Shopping ਕਰੀ ਬਿੱਲੋ ਤੂ ਰੱਜ ਰੱਜ ਕੇ ਦੇਣਾ ਐ credit card ਤੈਨੂੰ ਮੈਂ ਰਖਣਾ ਬਣਾ ਕੇ ਤੈਨੂੰ ਆਪਣੀ queen ਕਰਾਂ ਜਗ ਦਿਆ ਨਜ਼ਰਾਂ ਤੋਂ guard ਤੈਨੂੰ ਮੈਂ ਤੇਰੇ ਨਾਲ ਯਾਰੀ ਜੱਟ ਦੀ ਬੇਗਾਨਿਆਂ ਨਾ ਕਦੇ ਛੇੜਿਆ ਆਂ Mini cooper ਲੈ ਦਊਂਗਾ ਹੋ ਵਿਚ ਬੈਠਕੇ ਤੂ ਮਾਰੀ ਗੇੜੀਆਂ ਹੋ ਤੈਨੂੰ mini cooper ਲੈ ਦਊਂਗਾ ਵਿਚ ਬੈਠਕੇ ਤੂ ਮਾਰੀ ਗੇੜੀਆਂ, ਨੀ ਹੋ Family ਦੇ ਵਿਚ ਆ ਤੂ fit ਬੈਠ ਦੀ ਮੇਰੀ ਬੇਬੇ ਨਾ ਕਰਾਈ ਕਮ ਘਰ ਦਾ ਹੋ ਬਣੀ ਸਰਦਾਰ ਦੀ ਤੂੰ ਸਰਦਾਰਨੀ ਹੋ ਨਿੱਕਾ ਜੈਲਦਾਰ ਤੇਰੇ ਉੱਤੇ ਮਾਰਦਾ ਨਿੱਕਾ ਜੈਲਦਾਰ ਤੇਰੇ ਉੱਤੇ ਮਾਰਦਾ Family ਦੇ ਵਿਚ ਆ ਤੂ fit ਬੈਠ ਦੀ ਮੇਰੀ ਬੇਬੇ ਨਾ ਕਰਾਈ ਕਮ ਘਰ ਦਾ ਬਣੀ ਸਰਦਾਰ ਦੀ ਤੂੰ ਸਰਦਰਨੀ ਓ ਨਿੱਕਾ ਜੈਲਦਾਰ ਤੇਰੇ ਉੱਤੇ ਮਾਰਦਾ 24 ਵੀ carat ਦਾ ਸੋਨਾ ਗਬਰੂ ਕਰਦੀ ਏ ਗਲਾਂ ਕਿਹੜੀਆਂ Mini cooper ਲੈ ਦਊਂਗਾ ਹੋ ਵਿਚ ਬੈਠਕੇ ਤੂ ਮਾਰੀ ਗੇੜੀਆਂ ਹੋ ਤੈਨੂੰ mini cooper ਲੈ ਦਊਂਗਾ ਵਿਚ ਬੈਠਕੇ ਤੂ ਮਾਰੀ ਗੇੜੀਆਂ, ਨੀ ਹੋ
Watch: New Singing Lesson Videos Can Make Anyone A Great Singer
Written by: JATINDER SHAH, MANINDER KAILEY
Lyrics © Royalty Network
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Minni Cooper Lyrics." Lyrics.com. STANDS4 LLC, 2024. Web. 9 Jun 2024. <https://www.lyrics.com/lyric-lf/12808959/Ammy+Virk/Minni+Cooper>.
Discuss the Minni Cooper Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In