Gaddi Te Likha Le Mera Naa [Jhankar Beats]

DJ Harshit Shah, DJ MHD IND, Amarjot, Amar Singh Chamkila

0 fans

DJ Harshit Shah


3:15

 The easy, fast & fun way to learn how to sing: 30DaySinger.com

ਪਿਛਲੇ ਵਰੇ ਤੂੰ ਮਾਹੀ ਆਕੇ ਝੂਟੇ ਗੇਰ ਗੱਡੀ ਨੂੰ ਲਾਕੇ
ਫੋਟੋ ਰੱਖ ਲੈ ਮੇਰੀ ਜੜਾਕੇ ਮਨਾਂ ਤਾਂ ਮਿੱਤਰਾ
ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ
ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ
ਉਹ ਲਬੀਏ ਨਵੀਆਂ ਰੋਗ ਸੌਗਾਤਾਂ
ਪਾਈਏ ਸੜਕਾਂ ਦੇ ਨਾਲ ਬਾਤਾਂ
ਲਈਏ ਪੋਹ ਮਾਘ ਦੀਆਂ ਰਾਤਾਂ
ਸੀਰ ਚਲ ਰਾਣੀਏ
ਰੱਬ ਤੇਰਾ ਰਾਖਾ ਮੇਰੀ ਚਲ ਰਾਣੀਏ
ਰੱਬ ਤੇਰਾ ਰਾਖਾ ਮੇਰੀ ਚਲ ਰਾਣੀਏ

ਜਦੋ ਗੇੜਾ ਦੂਰ ਦਾ ਲਾਉਂਦਾ ਵੇ ਤੂੰ ਫਿਰੇ ਬਾਗੀਆਂ ਪਾਉਂਦਾ
ਤੈਨੂੰ ਕਦੇ ਨਾ ਚੇਤਾ ਆਉਂਦਾ ਮੈਨੂੰ ਲਗੇ ਡਰ ਵੇ
ਦੂਰ ਦੇ ਨਾ ਗੇੜੇ ਬਹੁਤੇ ਲਾਇਆ ਕਰ ਵੇ
ਦੂਰ ਦੇ ਨਾ ਗੇੜੇ ਬਹੁਤੇ ਲਾਇਆ ਕਰ ਵੇ
ਓ ਗੱਡੀ ਨਵੀ ਕਡਾ ਕੇ ਲਿਆਂਦੀ ਬਣ ਗਈ ਯਾਰਾਂ ਦੀ ਹੁਣ ਚਾਂਦੀ
ਬਣ ਲਈ ਰਾਣੀ ਨਾਲ ਪਰਾਂਦੀ ਸੂਹੇ ਰੰਗ ਵਰਗੀ
ਪੋ ਪੋ ਤੇ ਗੀਜ ਗਈ ਪਤੰਗ ਵਰਗੀ
ਪੋ ਪੋ ਤੇ ਗੀਜ ਗਈ ਪਤੰਗ ਵਰਗੀ

ਗੱਡੀ ਵੋਟੀ ਵਾਂਗ ਸ਼ਿੰਗਾਰੀ ਤੈਨੂੰ ਮੈਥੋਂ ਵੱਧ ਪਿਆਰੀ
ਕਾਦੀ ਲਾਈ ਤੇਰੇ ਨਾਲ ਯਾਰੀ ਕੀਤਾ ਵਾਲ ਵਾਲ ਵੇ
ਮੁੜਦੇ ਗੇੜੇ ਨੂੰ ਲੈਕੇ ਚਲੀ ਨਾਲ ਵੇ
ਮੁੜਦੇ ਗੇੜੇ ਨੂੰ ਲੈਕੇ ਚਲੀ ਨਾਲ ਵੇ
ਓ ਲਾਲ ਪਰੀ ਨਾਗਣੀ ਕਾਲੀ
ਸਾਲੇ ਨਸ਼ੇ ਚ ਮੁੜ ਗਏ ਚਾਲੀ
ਨੀ ਤੇ ਰੇਸ਼ਮ ਵਰਗੀ ਗਾਲੀ
ਹਾਏ ਜਰਦੇ ਦਾ ਜਾਗ ਨੀ
Motion ਬਨੌਂਦੀ ਬਿੱਲੋ ਕਾਲੀ ਨਾਗਣੀ
Motion ਬਨੌਂਦੀ ਬਿੱਲੋ ਕਾਲੀ ਨਾਗਣੀ

ਵੇ ਕਿ driver ਆ ਨੂੰ ਦਸ ਸਾਰਾ
ਰੰਨਾਂ ਖ਼ਰ ਸੋਨੇ ਦੀਆ ਤਾਰਾ
ਵੇਖਣ ਰਾਹ ਚ ਬੋਹਰੀਆਂ ਨਾਰਾ
ਘਰੇ ਛੱਡ ਜਾਣ ਵੇ
ਰੇਸ਼ਮੀ ਰਜਾਈਆਂ ਵਡ ਵਡ ਖਾਣ ਵੇ
ਰੇਸ਼ਮੀ ਰਜਾਈਆਂ ਵਡ ਵਡ ਖਾਣ ਵੇ
ਨੀ ਬੁਰੀਆਂ ਨਜ਼ਰਾਂ ਦੇ ਮੂੰਹ ਕਾਲੇ
ਕਰਦੇ ਐਸ਼ truck ਆ ਵਾਲੇ
ਪੱਕੇ ਯਾਰ hotel ਆ ਵਾਲੇ
ਨੀ ਚਮਕੀਲਾ ਦਸ ਦਾ
ਤੇਰੇ ਨਾ ਤੇ ਬੋਤਲਾਂ ਦੇ ਡਟ ਪਟ ਦਾ
ਗੱਡੀ ਤੇ ਲਿਖਾ ਲੈ ਮੇਰਾ ਨਾਂ ਮਿੱਤਰਾ
ਓ ਬਿੱਲੋ ਤੇਰੇ ਨਾ ਤੇ ਬੋਤਲਾਂ ਦੇ ਡਟ ਪਟ ਦਾ

 The easy, fast & fun way to learn how to sing: 30DaySinger.com

Written by: AMAR SINGH CHAMKILA, CHARANJIT AHUJA

Lyrics © Royalty Network

Lyrics Licensed & Provided by LyricFind

Discuss the Gaddi Te Likha Le Mera Naa [Jhankar Beats] Lyrics with the community:

0 Comments

    Citation

    Use the citation below to add these lyrics to your bibliography:

    Style:MLAChicagoAPA

    "Gaddi Te Likha Le Mera Naa [Jhankar Beats] Lyrics." Lyrics.com. STANDS4 LLC, 2024. Web. 21 Jun 2024. <https://www.lyrics.com/lyric-lf/12753667/DJ+Harshit+Shah/Gaddi+Te+Likha+Le+Mera+Naa+%5BJhankar+Beats%5D>.

    Missing lyrics by DJ Harshit Shah?

    Know any other songs by DJ Harshit Shah? Don't keep it to yourself!

    Browse Lyrics.com

    Quiz

    Are you a music master?

    »
    Who is the soft voice behind the ukulele version of “Over the Rainbow”?
    A Keali'i Reichel
    B Dennis Pavao
    C Gabby Pahinui
    D Israel Kamakawiwoʻole

    Free, no signup required:

    Add to Chrome

    Get instant explanation for any lyrics that hits you anywhere on the web!

    Free, no signup required:

    Add to Firefox

    Get instant explanation for any acronym or abbreviation that hits you anywhere on the web!

    DJ Harshit Shah tracks

    On Radio Right Now

    Loading...

    Powered by OnRad.io


    Think you know music? Test your MusicIQ here!