Majhail Jatt
Preet Harpal
Become A Better Singer In Only 30 Days, With Easy Video Lessons!
Harj Nagra ਨੀ ਵੱਜਦੇ ਮਝੈਲ ਜੱਟੀਏ ਨੀ ਥੋਡੇ ਜਹੇ ਕਸੈਲ ਜੱਟੀਏ ਨੀ ਮੰਨੇਯਾ ਕੇ ਕੌਡ਼ਾ ਬੋਲਦੇ ਨਾ ਦਿਲਾਂ ਵਿਚ ਮੈਲ ਜੱਟੀਏ ਨੀ ਵਜਦੇ ਮਝੈਲ ਜੱਟੀਏ ਨਾ ਦਿਲਾਂ ਵਿਚ ਮੈਲ ਜੱਟੀਏ ਨੀ ਗੱਲ straight ਕਰਦੇ ਬੰਦੇ ਦੋਗ੍ਲੇ ਨੂ hate ਕਰਦੇ ਨੀ ਗੱਲ straight ਕਰਦੇ ਬੰਦੇ ਦੋਗ੍ਲੇ ਨੂ hate ਕਰਦੇ ਜੇ ਚਾਹਵੇ ਕੋਈ ਵੈਰ ਪੌਣ ਨੂ ਤੇ ਕਰਦੇ ਨੇ ਪਿਹਲ ਜੱਟੀਏ ਨੀ ਵੱਜਦੇ ਮੈਝਹਾਲ ਜੱਟੀਏ ਨੀ ਥੋਡੇ ਜਹੇ ਕਸੈਲ ਜੱਟੀਏ ਨੀ ਮੰਨੇਯਾ ਕੇ ਕੌਡ਼ਾ ਬੋਲਦੇ ਨਾ ਦਿਲਾਂ ਵਿਚ ਮੈਲ ਜੱਟੀਏ ਨੀ ਵਜਦੇ ਮਝੈਲ ਜੱਟੀਏ ਨੀ different look ਰਖਦੇ ਨੀ top ਤੇ group ਰਖਦੇ ਨੀ different look ਰਖਦੇ ਨੀ top ਤੇ group ਰਖਦੇ ਭਵੇ ਤੇਰੇ ਨਾਲ ਯਾਰੀ ਪੱਕੀ ਆ ਪਰ ਯਾਰਾਂ ਨੂ ਆਏ ਪਿਹਲ ਜੱਟੀਏ ਨੀ ਵਜਦੇ ਮਝੈਲ ਜੱਟੀਏ ਗੁਰਦਾਸਪੁਰ ਜਿਲਾ ਜੱਟ ਦਾ ਨੀ ਰੋਡ ਉੱਤੇ ਕਿਲਾ ਜੱਟ ਦਾ ਗੁਰਦਾਸਪੁਰ ਜਿਲਾ ਜੱਟ ਦਾ ਨੀ ਰੋਡ ਉੱਤੇ ਕਿਲਾ ਜੱਟ ਦਾ ਵੈਗਨ ਥੱਲੇ ਕਾਲੇ ਰੰਗ ਦੀ ਨੀ ਪੌਂਦੀ ਵੇਖ ਤਿਹਲ ਜੱਟੀਏ ਨੀ ਵਜਦੇ ਮਝੈਲ ਜੱਟੀਏ ਨੀ ਯਾਰ ਮੇਰੇ ਕਯੀ ਪਤਲੋ ਨੀ ਪੱਕੇ ਮਲਵਯੀ ਪਤਲੋ ਨੀ ਯਾਰ ਮੇਰੇ ਕਯੀ ਪਤਲੋ ਨੀ ਪੱਕੇ ਮਲਵਯੀ ਪਤਲੋ ਨੀ ਬੰਦੇ ਬੜੇ ਸਹੀ ਪਤਲੋ ਨੀ ਜਿਵੇਈਂ ਜਰਨੈਲ ਜੱਟੀਏ ਨੀ ਵਜਦੇ ਮਝੈਲ ਜੱਟੀਏ ਨੀ ਪਾਪਈ ਮੈਂ ਪੁਰਾਣਾ ਵੱਜਦਾ ਹਰ ਗੱਡੀ ਵਿਚ ਗਾਣਾ ਵੱਜਦਾ ਨੀ ਪਾਪਈ ਮੈਂ ਪੁਰਾਣਾ ਵੱਜਦਾ ਹਰ ਗੱਡੀ ਵਿਚ ਗਾਣਾ ਵਜਦਾ ਨੀ ਨਾਗਰੇ ਦਾ base ਸੁਣਕੇ ਨੀ ਮੋੜ ਪੌਂਦੇ ਪੈਲ ਜੱਟੀਏ ਨੀ ਵੱਜਦੇ ਮਝੈਲ ਜੱਟੀਏ ਨੀ ਥੋਡੇ ਜਿਹੇ ਕਸੈਲ ਜੱਟੀਏ ਨੀ ਮੰਨੇਯਾ ਕੇ ਕੌਡ਼ਾ ਬੋਲਦੇ ਨਾ ਦਿਲ'ਆਂ ਵਿਚ ਮੈਲ ਜੱਟੀਏ ਨੀ ਵਜਦੇ ਮਝੈਲ ਜੱਟੀਏ ਓ ਭਾਉ ਬੰਦੇ ਤਾ ਦੁਆਬੇ ਵਾਲੇ ਵੀ ਬੜੇ ਘੈਂਟ ਆ ਪਰ ਸਾਲੇ ਗਾਣੇ ਦੇ ਵਿਚ line ਜੀ fit ਨੀ ਹੋਈ ਚਲੋ ਅਗਲੀ ਵਾਰ ਸਹੀ ਹਾ ਹਾ ਹਾ ਹਾ ਹਾ ਹਾ
The easy, fast & fun way to learn how to sing: 30DaySinger.com
Written by: Preet Harpal, Harj Nagra
Lyrics © Peermusic Publishing
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Majhail Jatt Lyrics." Lyrics.com. STANDS4 LLC, 2024. Web. 7 Jun 2024. <https://www.lyrics.com/lyric-lf/12656559/Preet+Harpal/Majhail+Jatt>.
Discuss the Majhail Jatt Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In