Att Goriye
Tigerstyle
Become A Better Singer In Only 30 Days, With Easy Video Lessons!
Yeah Two zero one four Tigerstyle, Hard Kaur, Preet ਗਲ ਚਾਲ ਪਈ ਐ ਤੋਰਾ ਦੀ ਹੋਸ਼ ਉਡ ਗਈ ਐ ਮੋਰਾ ਦੀ ਗਲ ਚਾਲ ਪਈ ਐ ਤੋਰਾ ਦੀ ਹੋਸ਼ ਉਡ ਗਈ ਐ ਮੋਰਾ ਦੀ ਫਿਰੇ ਜ਼ੁਲਫਾ ਖਿਲਾਰ , ਸਾਨੂ ਚਾੜਦੀ ਬੁਖਾਰ ਕਿਹੜੇ ਵੈਰ ਦੀ ਤੂ ਰੀਝ ਲਵਾਈ ਹੋ ਲੱਗੇ ਨਿੱਰਾ ਅੱਤ ਗੋਰੀਏ ਅੱਤ ਗੋਰੀਏ ਨੀ ਪਾਯਾ ਸੂਟ ਪਟਿਆਲਾ ਸ਼ਾਹੀ ਹੋ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ ਨੀ ਪਾਯਾ ਸੂਟ ਪਟਿਆਲਾ ਸ਼ਾਹੀ Heal on the boys and they can leave me alone Number ਮੇਰਾ ਮੰਗੇ ਕਹਿੰਦਾ i will call you on your phone By any zinc in my zone Let 's go for a ride we will sleep in slide To a ਪੈਗ ਪਟਿਆਲਾ need a man real stylish ਬਹੁਤ ਜ਼ਿਆਦਾ ਹਿੰਮਤ ਵਾਲਾ ਗਲ ਦਿਲ ਵਿਚ ਏ ਰਖਦੇ ਨੇ ਤੈਨੂੰ ਚੋਰੀ ਚੋਰੀ ਤਕਦੇ ਨੇ Hey yo ਗਲ ਦਿਲ ਵਿਚ ਏ ਰਖਦੇ ਨੇ ਤੈਨੂੰ ਚੋਰੀ ਚੋਰੀ ਤਕਦੇ ਨੇ ਤੂ ਮਿਲਾਵੈ ਜਦੋ ਅੱਖ ਪੱਲੇ ਛਡ ਦੀ ਨਾ ਕੱਖ ਸਾਰੀ ਕਰਤੀ ਮੰਡੀਰ ਸ਼ੁਦਾਈ ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ ਨੀ ਪਾਯਾ ਸੂਟ ਪਟਿਆਲਾ ਸ਼ਾਹੀ ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ ਨੀ ਪਾਯਾ ਸੂਟ ਪਟਿਆਲਾ ਸ਼ਾਹੀ He got be the one that make you wanna loose control A real man and not the boys what m looking for For my love the mens that ready to fight the boys We don't need verses beat but a deep i loves assure He don't know ਤੇਰਾ ਨਖਰਾ ਜੌ ਸਿਖਰਾਂ ਤੇ ਮੁੰਡੇ ਪੈ ਗਏ ਵਿਚ ਫਿਕਰਾਂ ਦੇ (yeah ਹਾਂ ਹਾਂ) ਤੇਰਾ ਨਖਰਾ ਜੌ ਸਿਖਰਾਂ ਤੇ ਮੁੰਡੇ ਪੈ ਗਏ ਵਿਚ ਫਿਕਰਾਂ ਦੇ ਕਈ ਸੌਂ ਗਾਏ ਜਂਧ ਥੱਲੇ ਬਾਕੀ ਟਿੱਲਿਆਂ ਨੂ ਚੱਲੇ ਕੈਸੀ ਇਸ਼ਕ਼ੇ ਦੀ ਨ੍ਹੇਰੀ ਤੂ ਚਲਾਈ ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ ਨੀ ਪਾਯਾ ਸੂਟ ਪਟਿਆਲਾ ਸ਼ਾਹੀ ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ ਨੀ ਪਾਯਾ ਸੂਟ ਪਟਿਆਲਾ ਸ਼ਾਹੀ ਪ੍ਰੀਤ ਕਮਲ ਦੇ ਖ਼ਾਬਾਂ ਦੀ ਤੂ ਐ ਰਾਣੀ ਪੰਝ-ਆਬਾ ਦੀ Tigerstyle ਪ੍ਰੀਤ ਕਮਲ ਦੇ ਖ਼ਾਬਾਂ ਦੀ ਤੂ ਰਾਣੀ ਐ ਪੰਝ-ਆਬਾ ਦੀ ਤੇਰਾ ਹੋ ਗਯਾ ਐ fan ਸੋਚਾਂ ਦਿਲ ਉੱਤੇ ਰੈਣ ਕੈਸੇ ਰੱਬ ਨੇ ਤੂ ਮੂਰਤ ਬਣਾਈ ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ ਨੀ ਪਾਯਾ ਸੂਟ ਪਟਿਆਲਾ ਸ਼ਾਹੀ ਓ ਲੱਗੇ ਨੀਰਾ ਅੱਤ ਗੋਰੀਏ ਅੱਤ ਗੋਰੀਏ ਨੀ ਪਾਯਾ ਸੂਟ ਪਟਿਆਲਾ ਸ਼ਾਹੀ
The easy, fast & fun way to learn how to sing: 30DaySinger.com
Written by: Preet Kanwal
Lyrics © Phonographic Digital Limited (PDL)
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Att Goriye Lyrics." Lyrics.com. STANDS4 LLC, 2024. Web. 16 Jun 2024. <https://www.lyrics.com/lyric-lf/12019772/Tigerstyle/Att+Goriye>.
Discuss the Att Goriye Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In