Trust
Stunnah Beatz, Riar Saab
The easy, fast & fun way to learn how to sing: 30DaySinger.com
ਉਹ ਅਕਸਰ ਤੇਰੇ ਪੀਛੋਂ ਸੋਚਦੀ ਆ ਨਿਭ ਜੁ ਕੇ ਨਈ ਅਕਸਰ ਤੇਰੇ ਪੀਛੋਂ ਤੇਰੇ ਪੀਛੋਂ ਉਹ ਵਹਿਣੀ ਆ ਮੈਂ ਮੌਕਾ ਜਿਥੇ ਲੱਗੇ ਤੇਰੇ phone ਨੂੰ ਜੀ ਜੇਹਾ ਖ਼ਬਰਾਉਂਦਾ ਤੈਨੂੰ ਕਿੱਥੇ ਖੋਣ ਨੂੰ ਤੂੰ ਇਕ ਇਸ਼ਾਰਾ ਦੇਜਾ ਫਿਰ ਕਹੀ ਮੰਨਦੀ ਮੈਂ ਨਈ ਤੂੰ ਇਕ ਇਸ਼ਾਰਾ ਦੇਜਾ ਫਿਰ ਕਹੀ ਮੰਨਦੀ ਮੈਂ ਨਈ ਉਹ ਅਕਸਰ ਤੇਰੇ ਪੀਛੋਂ ਸੋਚਦੀ ਆ ਨਿਭ ਜੁ ਕੇ ਨਈ ਅਕਸਰ ਤੇਰੇ ਪੀਛੋਂ ਸੋਚਦੀ ਆ ਨਿਭ ਜੁ ਕੇ ਨਈ ਅਕਸਰ ਤੇਰੇ ਪੀਛੋਂ ਮੀਹ ਦਿਆਂ ਛਿੱਟਿਆ ਚ ਹੰਜੂ ਰੁੱਲੀ ਜਾਂਦੇ ਨੇ ਕੱਲੀ ਤੁਰੀ ਜਾਂਦੀ ਰਾਹ ਚ ਚੇਤੇ ਤੇਰੇ ਆਉਂਦੇ ਨੇ ਤੂੰ ਮੈਨੂੰ ਪੱਕਾ ਦੱਸ ਜਾ ਐ ਨਈ ਚਲਣੇ ਹਾਂ ਤੇ ਕਦੇ ਨਈ ਤੂੰ ਮੈਨੂੰ ਗੱਲ ਤੇ ਦੱਸ ਜਾ ਤੂੰ ਮੈਨੂੰ ਪੱਕਾ ਦੱਸ ਜਾ ਉਹ ਅਕਸਰ ਤੇਰੇ ਪੀਛੋਂ ਸੋਚਦੀ ਆ ਨਿਭ ਜੁ ਕੇ ਨਈ ਅਕਸਰ ਤੇਰੇ ਪੀਛੋਂ ਸੋਚਦੀ ਆ ਨਿਭ ਜੁ ਕੇ ਨਈ ਅਕਸਰ ਤੇਰੇ ਪੀਛੋਂ ਤੇਰੇ ਪੀਛੋਂ ਤੂੰ ਆਖੇ ਜਦੋਂ ਲੱਗਦੀ ਮੈਂ ਮੰਨਦਾ ਯਾ ਬਹੁਤ ਨੀ ਰੁਵਾਉਣ ਦਾ ਨੀ ਚਾਅ ਕੁੜੇ Senti ਤੂੰ ਆ ਬਹੁਤ ਨੀ ਨਾਲ ਤੇਰੇ ਦਿਨ ਅੱਧਾ ਰਹਾ ਜੇ ਮੈਂ ਸੋਣੀਏ ਤੂੰ ਤਾਂ ਵੀ text ਭੇਜ ਮੈਨੂੰ miss you ਆ ਬੋਲਦੀ ਮੈਂ ਦਿਲ ਲਾਇਆ fear ਚ Up down ਜ਼ਿੰਦਗੀ ਆ ਮੇਰੀ Past ਲੰਘੇਆ ਯਾ ਮਾੜਾ ਤਾਂ ਹੀ trust ਚ ਦੇਰੀ ਮਾਂ ਕਹਿੰਦੀ ਦਿਲੋਂ ਰੋਂਦਾ ਜੇ ਕੋਈ ਆਪਣੇ ਕਰਕੇ ਓਹਤੋਂ ਵੱਡਾ ਪਾਪ ਦੁਨੀਆਂ ਚ ਪੁੱਤਰਾਂ ਕੋਈ ਨਈ ਗੁੱਸੇ ਗਿਲੇ ਤਾਂ ਔਰ ਚੱਲਦੇ ਹੀ ਰਹਿੰਦੇ ਗੋਰੀਏ ਮੇਰਾ ਵੀ ਨਾ ਕਰੇ ਮੰਨ ਤੈਨੂੰ ਖੋਣ ਨੂੰ ਕੁੜੇ ਜਦੋਂ ਸੱਚੀ ਮੁਲਾਕਾਤਾਂ ਸੱਚੀ ਨਿਭ ਜਾਂਦੀਆਂ ਨੇ Memories ਜਿਹੀ ਬਣ ਯਾਦ ਆਉਂਦੀਆਂ ਕੁੜੇ Memories ਜਿਹੀ ਬਣ ਯਾਦ ਆਉਂਦੀਆਂ ਕੁੜੇ ਉਹ ਅਕਸਰ ਤੇਰੇ ਪੀਛੋਂ ਸੋਚਦੀ ਆ ਨਿਭ ਜੁ ਕੇ ਨਈ ਅਕਸਰ ਤੇਰੇ ਪੀਛੋਂ ਸੋਚਦੀ ਆ ਨਿਭ ਜੁ ਕੇ ਨਈ ਅਕਸਰ ਤੇਰੇ ਪੀਛੋਂ
Watch: New Singing Lesson Videos Can Make Anyone A Great Singer
Written by: Riar Saab
Lyrics © Reservoir Media Management, Inc.
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Trust Lyrics." Lyrics.com. STANDS4 LLC, 2024. Web. 14 Jun 2024. <https://www.lyrics.com/lyric-lf/11917758/Stunnah+Beatz/Trust>.
Discuss the Trust Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In