Soch [feat. Karan Aujla]
Karan Aujla, Intense
Become A Better Singer In Only 30 Days, With Easy Video Lessons!
ਮੇਰੇ ਤੋਂ ਹੁਣ ਚੰਗੇ ਲਗਦੇ ਤੈਨੂ ਗੈਰ ਕੁੜੇ ਮੇਰੇ ਵਲ ਨੂ ਔਣੇ ਇਕ ਦਿਨ ਤੇਰੇ ਪੈਰ ਕੁੜੇ ਰਾਤਾਂ ਨੂ ਤੂ ਉਠ ਉਠ ਯਾਦ ਕਰੇਂਗੀ ਕੁੜੀਏ ਨੀ ਪਲ ਪਲ ਬਾਦ ਕਰੇਂਗੀ ਬੋਲ ਕੇ ਨਈ ਤੂ ਕਹਿਣਾ ਤੇਰੇ ਬਿਨ ਵੀ ਸਰ ਜੂਗਾ ਏ ਨਾ ਸੋਚੀ ਮਰਜੂੰਗਾ ਜਾ ਤੈਨੂ ਫਰ੍ਕ ਨੀ ਪੈਣਾ ਤੇਰੇ ਬਿਨ ਵੀ ਸਰ ਜੂਗਾ ਏ ਨਾ ਸੋਚੀ ਮਰਜਉੱਂਗਾ ਜਾ ਤੈਨੂ ਫਰ੍ਕ ਨੀ ਪੈਣਾ ਤਰਲੇ ਪੌਣਾ ਔਂਦਾ ਨਈ ਹੁਣ ਮੈਂ ਤੈਨੂ ਚੌਂਦਾ ਨਈ ਪ੍ਯਾਰ ਕਰੀਦਾ ਵੀਰਾਂ ਨੂ ਦੂਰੋਂ ਮੋੜ ਦਈਦਾ ਹੀਰਾਂ ਨੂ ਤਰਲੇ ਪੌਣਾ ਔਂਦਾ ਨਈ ਹੁਣ ਮੈਂ ਤੈਨੂ ਚੌਂਦਾ ਨਈ ਪ੍ਯਾਰ ਕਰੀਦਾ ਵੀਰਾਂ ਨੂ ਦੂਰੋਂ ਮੋੜ ਦਈਦਾ ਹੀਰਾਂ ਨੂ ਅੱਜਕਲ ਵਖਰਾ stand ਯਾਰ ਦਾ ਨਾਮ ਦੇਖੀ ਬਣੁਗਾ Brand ਯਾਰ ਦਾ ਤੈਨੂ ਮਿਹਿਂਗਾ ਲੈਣਾ ਤੇਰੇ ਬਿਨ ਵੀ ਸਰ ਜੂਗਾ ਏ ਨਾ ਸੋਚੀ ਮਰਜੂੰਗਾ ਜਾ ਤੈਨੂ ਫਰ੍ਕ ਨੀ ਪੈਣਾ ਤੇਰੇ ਬਿਨ ਵੀ ਸਰ ਜੂਗਾ ਏ ਨਾ ਸੋਚੀ ਮਰਜੂੰਗਾ ਜਾ ਤੈਨੂ ਫਰ੍ਕ ਨੀ ਪੈਣਾ ਅੱਖ ਮੇਰੀ ਦੀਆਂ Fan ਕੁੜੀਆਂ ਲਾਈ ਫਿਰ ਦੀਆਂ Line ਕੁੜੀਆਂ ਸੁਖ ਨਾ ਸੋਚ ਵੀ ਉਚੀ ਆਏ ਨਾਰਾਂ ਕਹਿੰਦਿਆਂ ਮੁੰਡਾ Gucci ਆਏ ਅੱਖ ਮੇਰੀ ਦੀਆਂ Fan ਕੁੜੀਆਂ ਲਾਈ ਫਿਰ ਦੀਆਂ Line ਕੁੜੀਆਂ ਸੁਖ ਨਾ ਸੋਚ ਵੀ ਉਚੀ ਆਏ ਨਾਰਾਂ ਕਹਿੰਦਿਆਂ ਮੁੰਡਾ Gucci ਆਏ ਤੇਰਿਆ ਸਹੇਲਿਆ ਨੇ ਲੈਣਾ ਮੇਰਾ ਨਾਮ ਨਾਮ ਲੈਕੇ ਕਿਹਨਾ ਕਰਨ ਔਜਲਾ ਨਈ ਆਮ ਤੂ ਨਾਯੋ ਏ ਸਿਹਣਾ ਤੇਰੇ ਬਿਨ ਵੀ ਸਰ ਜੂਗਾ ਏ ਨਾ ਸੋਚੀ ਮਰਜੂੰਗਾ ਜਾ ਤੈਨੂ ਫਰ੍ਕ ਨੀ ਪੈਣਾ ਤੇਰੇ ਬਿਨ ਵੀ ਸਰ ਜੂਗਾ ਏ ਨਾ ਸੋਚੀ ਮਰਜੂੰਗਾ ਜਾ ਤੈਨੂ ਫਰ੍ਕ ਨੀ ਪੈਣਾ
Become A Better Singer In Only 30 Days, With Easy Video Lessons!
Written by: Intense, Karan Aujla
Lyrics © Sony/ATV Music Publishing LLC
Lyrics Licensed & Provided by LyricFind
Citation
Use the citation below to add these lyrics to your bibliography:
Style:MLAChicagoAPA
"Soch [feat. Karan Aujla] Lyrics." Lyrics.com. STANDS4 LLC, 2024. Web. 1 May 2024. <https://www.lyrics.com/lyric-lf/11750638/Intense/Soch+%5Bfeat.+Karan+Aujla%5D>.
Discuss the Soch [feat. Karan Aujla] Lyrics with the community:
Report Comment
We're doing our best to make sure our content is useful, accurate and safe.
If by any chance you spot an inappropriate comment while navigating through our website please use this form to let us know, and we'll take care of it shortly.
Attachment
You need to be logged in to favorite.
Log In